ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
azadi ka amrit mahotsav

ਭਾਰਤੀ ਆਰਥਿਕ ਸੇਵਾ / ਭਾਰਤੀ ਅੰਕੜਾ ਸੇਵਾ ਪ੍ਰੀਖਿਆ - 2021 ਦੇ ਅੰਤਿਮ ਨਤੀਜੇ

प्रविष्टि तिथि: 13 DEC 2021 6:24PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 16 ਤੋਂ 18 ਜੁਲਾਈ, 2021 ਤੱਕ ਆਯੋਜਿਤ ਭਾਰਤੀ ਆਰਥਿਕ ਸੇਵਾ ਭਾਰਤੀ ਅੰਕੜਾ ਸੇਵਾ ਪ੍ਰੀਖਿਆ, 2021 ਦੇ ਲਿਖਤੀ ਭਾਗ ਅਤੇ ਉਸ ਤੋਂ ਬਾਅਦ 29 ਨਵੰਬਰ ਤੋਂ 1 ਦਸੰਬਰ, 2021 ਵਿੱਚ ਪਰਸਨੈਲਿਟੀ ਟੈਸਟ ਲਈ ਕੀਤੇ ਗਏ ਇੰਟਰਵਿਊ ਦੇ ਨਤੀਜਿਆਂ ਦੇ ਅਧਾਰ 'ਤੇ ਨਿਮਨਲਿਖਿਤ ਸੂਚੀਆਂ ਯੋਗਤਾ ਦੇ ਕ੍ਰਮ ਵਿੱਚ ਉਨ੍ਹਾਂ ਉਮੀਦਵਾਰਾਂ ਦੇ ਹਨ, ਜਿਨ੍ਹਾਂ ਦੀ ਪ੍ਰਸ਼ੰਸਾ ਭਾਰਤੀ ਆਰਥਿਕ ਸੇਵਾ ਅਤੇ ਭਾਰਤੀ ਅੰਕੜਾ ਸੇਵਾ ਵਿੱਚ ਅਹੁਦਿਆਂ 'ਤੇ ਨਿਯੁਕਤੀ ਦੇ ਲਈ ਕੀਤੀ ਗਈ ਹੈ।

2. ਸਰਕਾਰ ਦੁਆਰਾ ਭਰੇ ਜਾਣ ਵਾਲੇ ਅਹੁਦਿਆਂ ਦੇ ਮਕਸਦ ਲਈ ਸੂਚਿਤ ਅਸਾਮੀਆਂ ਦੀ ਸੰਖਿਆ ਨਿਮਨਲਿਖਿਤ ਅਨੁਸਾਰ ਹੈ : -

 


 

ਸੇਵਾ

ਆਮ

ਆਰਥਿਕ ਤੌਰ ‘ਤੇ ਕਮਜ਼ੋਰ ਵਰਗ

ਓਬੀਸੀ.

ਐੱਸਸੀ

ਐੱਸਟੀ

ਕੁੱਲ

ਭਾਰਤੀ ਆਰਥਿਕ ਸੇਵਾ

07

01

04

02

01

15

ਭਾਰਤੀ ਅੰਕੜਾ ਸੇਵਾ

04

02

03

01

01

11

[01 ਬੈਂਚਮਾਰਕ ਵਿਕਲਾਂਗਤਾ -3 ਸਹਿਤ]

 

3. ਭਾਰਤੀ ਆਰਥਿਕ ਸੇਵਾ/ਭਾਰਤੀ ਅੰਕੜਾ ਸੇਵਾ ਵਿੱਚ ਨਿਯੁਕਤੀ ਲਈ ਰਿਕਮੈਂਡਿਡ ਉਮੀਦਵਾਰਾਂ ਦੀ ਗਿਣਤੀ ਨਿਮਨਲਿਖਿਤ ਅਨੁਸਾਰ ਹੈ:




 

ਸੇਵਾ

ਆਮ

ਆਰਥਿਕ ਤੌਰ ‘ਤੇ ਕਮਜ਼ੋਰ ਵਰਗ

ਓਬੀਸੀ

ਐੱਸਸੀ

ਐੱਸਟੀ

ਕੁੱਲ

ਭਾਰਤੀ ਆਰਥਿਕ ਸੇਵਾ

07

01

04

02

01

15

ਭਾਰਤੀ ਅੰਕੜਾ ਸੇਵਾ

03

03

03

01

01

11

[01 ਬੈਂਚਮਾਰਕ ਵਿਕਲਾਂਗਤਾ -3 ਸਹਿਤ]


 

4. ਨਿਯੁਕਤੀਆਂ ਲਾਜ਼ਮੀ ਤੌਰ 'ਤੇ ਮੌਜੂਦਾ ਨਿਯਮਾਂ ਅਤੇ ਉਪਲੱਬਧ ਅਸਾਮੀਆਂ ਦੀ ਸੰਖਿਆ ਦੇ ਅਨੁਸਾਰ ਕੀਤੀਆਂ ਜਾਣਗੀਆਂ।

5. ਨਿਮਨਲਿਖਿਤ ਰੋਲ ਨੰਬਰਾਂ ਵਾਲੇ ਰਿਕਮੈਂਡਿਡ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ:

ਭਾਰਤੀ ਆਰਥਿਕ ਸੇਵਾ (01)

 

0570104

 

 

 

 

 

 

 

 

 

ਭਾਰਤੀ ਅੰਕੜਾ ਸੇਵਾ (02)

0580111

2680157

 

 

 

6. ਜਿਨ੍ਹਾਂ ਉਮੀਦਵਾਰਾਂ ਦੇ ਪਰਿਣਾਮ ਆਰਜ਼ੀ ਰੱਖੇ ਗਏ ਹਨ ਉਨ੍ਹਾਂ ਦੀ ਨਿਯੁਕਤੀ ਪ੍ਰਸਤਾਵ ਤਦ ਤੱਕ ਜਾਰੀ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਕਿ ਆਯੋਗ ਅਜਿਹੇ ਉਮੀਦਵਾਰਾਂ ਤੋਂ ਮੰਗੇ ਗਏ ਅਸਲ ਦਸਤਾਵੇਜ਼ਾਂ ਦੀ ਜਾਂਚ ਨਹੀਂ ਕਰ ਲੈਂਦੇ ਅਤੇ ਇਨ੍ਹਾਂ ਉਮੀਦਵਾਰਾਂ ਦੀ ਆਰਜ਼ੀ ਸਥਿਤੀ ਨੂੰ ਸਪੱਸ਼ਟ ਨਹੀਂ ਕਰ ਦਿੰਦਾ। ਅਜਿਹੇ ਉਮੀਦਵਾਰਾਂ ਦੀ ਆਰਜ਼ੀ ਸਥਿਤੀ ਅੰਤਿਮ ਪਰਿਣਾਮ ਦਾ ਐਲਾਨ ਦੀ ਮਿਤੀ ਤੋਂ ਸਿਰਫ ਤਿੰਨ ਮਹੀਨਿਆਂ ਦੀ ਮਿਆਦ ਦੇ ਲਈ ਵੈਧ ਹੋਵੇਗੀ। ਅਜਿਹੇ ਆਰਜ਼ੀ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਆਯੋਗ ਜਮ੍ਹਾਂ ਕਰਨਗੇ। ਜੇਕਰ ਕੋਈ ਉਮੀਦਵਾਰ ਆਯੋਗ ਦੁਆਰਾ ਲੋੜੀਂਦੇ ਦਸਤਾਵੇਜ਼ ਨਿਰਧਾਰਿਤ ਸਮੇਂ ਵਿੱਚ ਜਮ੍ਹਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ ਅਤੇ ਇਸ ਸੰਬੰਧ ਵਿੱਚ ਪੱਤਰ ਆਦਿ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।

7. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਪਰਿਸਰ ਵਿੱਚ ਪ੍ਰੀਖਿਆ ਹਾਲ ਦੇ ਨੇੜੇ ਇੱਕ 'ਸੁਵਿਧਾ ਕਾਊਂਟਰ' ਸਥਿਤ ਹੈ। ਉਮੀਦਵਾਰ ਆਪਣੀ ਪ੍ਰੀਖਿਆ/ਭਰਤੀ ਨਾਲ ਸੰਬੰਧਿਤ ਕਿਸੇ ਪ੍ਰਕਾਰ ਦੀ ਜਾਣਕਾਰੀ/ਸਪਸ਼ਟੀਕਰਨ ਨਿੱਜੀ ਤੌਰ 'ਤੇ ਜਾਂ ਟੈਲੀਫੋਨ ਨੰਬਰ 011-23385271 ਤੇ 23381125 ‘ਤੇ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਦੇ ਵਿੱਚ ਕਿਸੇ ਵੀ ਕਾਰਜ ਦਿਵਸ ਵਿੱਚ ਪ੍ਰਾਪਤ ਕਰ ਸਕਦੇ ਹਨ। ਪ੍ਰੀਖਿਆ ਪਰਿਣਾਮ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵੈੱਬਸਾਈਟ www.upsc.gov.in  'ਤੇ ਵੀ ਉਪਲੱਬਧ ਹੋਵੇਗਾ। ਉਮੀਦਵਾਰਾਂ ਦੇ ਅੰਕ, ਪਰਿਣਾਮ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਪੰਦਰਾਂ ਦਿਨਾਂ ਦੇ ਅੰਦਰ ਉਪਲੱਬਧ ਕਰਵਾ ਦਿੱਤੇ ਜਾਣਗੇ।

ਆਈਈਐੱਸ ਪਰਿਣਾਮ ਦੇ ਲਈ ਇੱਥੇ ਕਲਿੱਕ ਕਰੋ  

 

ਆਈਐੱਸਐੱਸ ਪਰਿਣਾਮ ਦੇ ਲਈ ਇੱਥੇ ਕਲਿੱਕ ਕਰੋ:

 

<><><><><>

ਐੱਸਐੱਨਸੀ/ਆਰਆਰ


(रिलीज़ आईडी: 1781525) आगंतुक पटल : 169
इस विज्ञप्ति को इन भाषाओं में पढ़ें: हिन्दी , English