ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਣ ਸਬੰਧੀ ਤਾਜ਼ਾ ਜਾਣਕਾਰੀ -232 ਵਾਂ ਦਿਨ
ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ 68 ਕਰੋੜ ਦੇ ਮੀਲਪੱਥਰ ਤੋਂ ਪਾਰ ਪਹੁੰਚ ਗਈ ਹੈ
ਅੱਜ ਸ਼ਾਮ 7 ਵਜੇ ਤਕ 62.25 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ
Posted On:
04 SEP 2021 8:07PM by PIB Chandigarh
ਇਕ ਮਹੱਤਵਪੂਰਣ ਪ੍ਰਾਪਤੀ ਤਹਿਤ ,ਭਾਰਤ ਦੀ ਕੋਵਿਡ ਟੀਕਾਕਰਣ ਕਵਰੇਜ ਅੱਜ
68 ਕਰੋੜ (68,37,29,058) ਦੇ ਮਹੱਤਵਪੂਰਣ ਮੀਲਪੱਥਰ ਤੋਂ ਪਾਰ ਪਹੁੰਚ ਗਈ ਹੈ।
ਅੱਜ 62.25 ਲੱਖ ਤੋਂ ਵੱਧ (62,25,922) ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ ।
ਇਹ ਅੰਕੜਾ ਸ਼ਾਮ 7 ਵਜੇ ਤਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਹੈ । ਅੱਜ ਦੇਰ ਰਾਤ
ਤਕ ਅੰਤਿਮ ਰਿਪੋਰਟਾਂ ਦੇ ਸੰਗ੍ਰਹਿ ਦੇ ਨਾਲ ਰੋਜ਼ਾਨਾ ਟੀਕਾਕਰਨ ਦੀ ਗਿਣਤੀ ਵਧਣ
ਦੀ ਉਮੀਦ ਹੈ ।
ਹੇਠਾਂ ਲਿਖੇ ਅਨੁਸਾਰ, ਟੀਕੇ ਦੀਆਂ ਖੁਰਾਕਾਂ ਦੀ ਸੰਪੂਰਨ ਟੀਕਾਕਰਣ ਕਵਰੇਜ ਨੂੰ
ਆਬਾਦੀ ਦੇ ਤਰਜੀਹੀ ਸਮੂਹਾਂ ਦੇ ਅਧਾਰ ਤੇ ਵੱਖ ਕੀਤਾ ਗਿਆ ਹੈ ।
ਕੁੱਲ ਵੈਕਸੀਨ ਖੁਰਾਕ ਕਵਰੇਜ
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
1,03,60,663
|
ਦੂਜੀ ਖੁਰਾਕ
|
84,70,041
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,29,265
|
ਦੂਜੀ ਖੁਰਾਕ
|
1,35,36,708
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
26,99,02,315
|
ਦੂਜੀ ਖੁਰਾਕ
|
3,35,98,191
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
13,59,17,057
|
ਦੂਜੀ ਖੁਰਾਕ
|
5,76,86,881
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
8,93,02,968
|
ਦੂਜੀ ਖੁਰਾਕ
|
4,66,24,969
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
51,92,87,304
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
15,72,12,997
|
ਕੁੱਲ
|
68,37,29,058
|
ਵੈਕਸੀਨੇਸ਼ਨ ਮੁਹਿੰਮ ਦੌਰਾਨ ਅੱਜ ਲਗਾਏ ਗਏ ਟੀਕਿਆਂ ਦੀ ਗਿਣਤੀ ਜਨਸੰਖਿਆ
ਤਰਜੀਹੀ ਸਮੂਹਾਂ ਅਨੁਸਾਰ ਵੱਖ ਵੱਖ ਕੀਤੀ ਗਈ ਹੈ, ਜਿਹੜੀ ਇਸ ਤਰ੍ਹਾਂ ਨਾਲ ਹੈ:
ਤਾਰੀਖ: 04 ਸਤੰਬਰ, 2021 (232 ਵਾਂ ਦਿਨ)
|
ਸਿਹਤ ਸੰਭਾਲ ਵਰਕਰ
|
ਪਹਿਲੀ ਖੁਰਾਕ
|
408
|
ਦੂਜੀ ਖੁਰਾਕ
|
19,157
|
ਫਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
625
|
ਦੂਜੀ ਖੁਰਾਕ
|
77,784
|
18-44 ਸਾਲ ਦੀ ਉਮਰ ਦੇ ਲੋਕ
|
ਪਹਿਲੀ ਖੁਰਾਕ
|
27,41,949
|
ਦੂਜੀ ਖੁਰਾਕ
|
14,71,177
|
≥ 45-59 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
6,57,376
|
ਦੂਜੀ ਖੁਰਾਕ
|
6,24,095
|
≥ 60 ਸਾਲ ਉਮਰ ਦੇ ਲੋਕ
|
ਪਹਿਲੀ ਖੁਰਾਕ
|
3,17,748
|
ਦੂਜੀ ਖੁਰਾਕ
|
3,15,603
|
ਹੁਣ ਤਕ ਦਿੱਤੀ ਗਈ ਪਹਿਲੀ ਖੁਰਾਕ ਦੀ ਕੁਲ ਸੰਖਿਆ
|
37,18,106
|
ਹੁਣ ਤਕ ਦਿੱਤੀ ਗਈ ਦੂਜੀ ਖੁਰਾਕ ਦੀ ਕੁਲ ਸੰਖਿਆ
|
25,07,816
|
ਕੁੱਲ
|
62,25,922
|
ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ ਵਜੋਂ
ਟੀਕਾਕਰਣ ਅਭਿਆਸ ਦੀ ਉੱਚ ਪੱਧਰੀ ਨਿਯਮਤ ਸਮੀਖਿਆ ਅਤੇ ਨਿਗਰਾਨੀ ਜਾਰੀ ਹੈ I
****
ਐਮ.ਵੀ
(Release ID: 1752189)
Visitor Counter : 288