ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਜੂਨ, 2021 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਸੂਚਕਾਂਕ ਅਤੇ ਵਰਤੋਂ ਅਧਾਰਤ ਸੂਚਕਾਂਕ ਦਾ ਤਤਕਾਲ ਅੰਦਾਜ਼ਾ (ਆਧਾਰ 2011-12 = 100)

Posted On: 12 AUG 2021 5:30PM by PIB Chandigarh

ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ ਹਰ ਮਹੀਨੇ ਦੀ 12 ਤਰੀਕ (ਜਾਂ ਪਿਛਲੇ ਕਾਰਜਕਾਰੀ ਦਿਨ ਜੇ 12 ਦੀ ਛੁੱਟੀ ਹੈ ਤਾਂ) ਨੂੰ ਛੇ ਹਫ਼ਤਿਆਂ ਦੇ ਅੰਤਰਾਲ ਨਾਲ ਜਾਰੀ ਕੀਤਾ ਜਾਂਦਾ ਹੈ ਅਤੇ ਇਸਨੂੰ ਸਰੋਤ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਸੰਕਲਿਤ ਕੀਤਾ ਜਾਂਦਾ ਹੈ, ਜੋ ਉਤਪਾਦਕ ਫੈਕਟਰੀਆਂ/ ਸੰਸਥਾਵਾਂ ਤੋਂ ਅੰਕੜਾ ਪ੍ਰਾਪਤ ਕਰਦੇ ਹਨ|

2. ਆਧਾਰ 2011-12 ਵਿੱਚ ਜੂਨ 2021 ਦੇ ਮਹੀਨੇ ਲਈ, ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈਆਈਪੀ) ਦਾ ਤਤਕਾਲ ਅੰਦਾਜ਼ਾ 122.6 ਹੈ| ਮਾਈਨਿੰਗ, ਮੈਨੂਫੈਕਚਰਿੰਗ ਅਤੇ ਇਲੈਕਟ੍ਰੀਸਿਟੀ ਖੇਤਰ ਦੇ ਲਈ ਜੂਨ 2021 ਦੇ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਕ੍ਰਮਵਾਰ 105.5, 121.0 ਅਤੇ 169.1 ਰਹੇ ਹਨ| ਆਈਆਈਪੀ ਦੀ ਸੰਸ਼ੋਧਨ ਨੀਤੀ ਦੇ ਅਨੁਸਾਰ ਇਨ੍ਹਾਂ ਤਤਕਾਲ ਅਨੁਮਾਨਾਂ ਵਿੱਚ ਬਾਅਦ ਦੀਆਂ ਰੀਲੀਜ਼ਾਂ ਵਿੱਚ ਸੋਧ ਹੋਵੇਗੀ|

3. ਵਰਤੋਂ-ਅਧਾਰਿਤ ਵਰਗੀਕਰਨ ਦੇ ਅਨੁਸਾਰ ਜੂਨ 2021 ਦੇ ਲਈ ਸੂਚਕਾਂਕ ਇਸ ਤਰ੍ਹਾਂ ਰਹੇ - ਪ੍ਰਾਇਮਰੀ ਵਸਤੂਆਂ ਦੇ ਲਈ 122.4, ਪੂੰਜੀਗਤ ਵਸਤੂਆਂ ਦੇ ਲਈ 80.2 ਰਹੇ, ਇੰਟਰਮੀਡੀਏਟ ਵਸਤੂਆਂ ਦੇ ਲਈ 132.6 ਅਤੇ ਬੁਨਿਆਦੀ ਢਾਂਚੇ/ ਨਿਰਮਾਣ ਵਸਤੂਆਂ ਦੇ ਲਈ 136.8 ਰਹੇ| ਇਸਤੋਂ ਇਲਾਵਾ, ਜੂਨ 2021 ਦੇ ਲਈ ਖ਼ਪਤਕਾਰ ਟਿਕਾਊ ਅਤੇ ਖ਼ਪਤਕਾਰ ਗੈਰ-ਟਿਕਾਊ ਦੇ ਲਈ ਸੂਚਕਾਂਕ ਕ੍ਰਮਵਾਰ 101.7 ਅਤੇ 140.8 ਰਹੇ ਹਨ|

4. ਸੈਕਟੋਰਲ ਅਨੁਸਾਰ ਜੂਨ 2021 ਦੇ ਮਹੀਨੇ ਲਈ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਦੇ ਤਤਕਾਲ ਅੰਦਾਜ਼ੇ ਦਾ ਵੇਰਵਾ, ਰਾਸ਼ਟਰੀ ਉਦਯੋਗਿਕ ਵਰਗੀਕਰਣ (ਐੱਨਆਈਸੀ - 2008) ਦੇ 2-ਅੰਕਾਂ ਦੇ ਪੱਧਰ ਅਤੇ ਵਰਤੋਂ-ਅਧਾਰਤ ਵਰਗੀਕਰਣ ਕ੍ਰਮਵਾਰ ਸਟੇਟਮੈਂਟ I, II ਅਤੇ III ਵਿੱਚ ਦਿੱਤੇ ਗਏ ਹਨ| ਉਦਯੋਗਿਕ ਖੇਤਰ ਵਿੱਚ ਤਬਦੀਲੀਆਂ ਦੀ ਸ਼ਲਾਘਾ ਕਰਨ ਲਈ, ਸਟੇਟਮੈਂਟ IV ਪਿਛਲੇ 12 ਮਹੀਨਿਆਂ ਤੋਂ ਉਦਯੋਗ ਸਮੂਹਾਂ (ਐੱਨਆਈਸੀ - 2008 ਦੇ 2-ਅੰਕ ਪੱਧਰ ਦੇ ਅਨੁਸਾਰ) ਅਤੇ ਸੈਕਟਰਾਂ ਦੁਆਰਾ ਮਹੀਨਾਵਾਰ ਸੂਚਕਾਂਕ ਪ੍ਰਦਾਨ ਕਰਦੀ ਹੈ|

5. ਜੂਨ 2021 ਦੇ ਮਹੀਨੇ ਦੇ ਆਈਆਈਪੀ ਦੇ ਤਤਕਾਲ ਅਨੁਮਾਨਾਂ ਦੇ ਨਾਲ, ਮਈ 2021 ਦੇ ਸੂਚਕਾਂਕ ਵਿੱਚ ਪਹਿਲਾਂ ਸੋਧ ਕੀਤੀ ਹੈ ਅਤੇ ਸਰੋਤ ਏਜੰਸੀਆਂ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਦੀ ਰੌਸ਼ਨੀ ਵਿੱਚ ਮਾਰਚ 2021 ਦੇ ਅੰਕੜਿਆਂ ਵਿੱਚ ਅੰਤਮ ਸੋਧ ਕੀਤੀ ਗਈ ਹੈ| ਜੂਨ 2021 ਦਾ ਤਤਕਾਲ ਅੰਦਾਜ਼ਾ, ਮਈ 2021 ਲਈ ਪਹਿਲਾ ਸੰਸ਼ੋਧਨ ਅਤੇ ਮਾਰਚ 2021 ਲਈ ਅੰਤਮ ਸੰਸ਼ੋਧਨ ਕ੍ਰਮਵਾਰ 90 ਫ਼ੀਸਦੀ, 92 ਫ਼ੀਸਦੀ ਅਤੇ 94 ਫ਼ੀਸਦੀ ਦੇ ਵੇਟਡ ਰਿਸਪਾਂਸ ਦਰਾਂ ’ਤੇ ਸੰਕਲਿਤ ਕੀਤੇ ਗਏ ਹਨ|

6. ਜੁਲਾਈ 2021 ਲਈ ਸੂਚਕਾਂਕ ਨੂੰ ਸ਼ੁੱਕਰਵਾਰ, 10 ਸਤੰਬਰ 2021 ਨੂੰ ਜਾਰੀ ਕੀਤਾ ਜਾਵੇਗਾ|

ਨੋਟ: -

  1. ਇਹ ਪ੍ਰੈੱਸ ਰਿਲੀਜ਼ ਜਾਣਕਾਰੀ ਮੰਤਰਾਲੇ ਦੀ ਵੈਬਸਾਈਟ - http://www.mospi.nic.in ’ਤੇ ਵੀ ਉਪਲਬਧ ਹੈ|

  2. ਹਿੰਦੀ ਵਿੱਚ ਪ੍ਰੈੱਸ ਰੀਲਿਜ਼ ਹੇਠ ਦਿੱਤੀ ਗਈ ਹੈ ਅਤੇ http://mospi.nic.in/hi ’ਤੇ ਉਪਲਬਧ ਹੋਵੇਗੀ|

ਸਟੇਟਮੈਂਟ I: ਸੈਕਟੋਰਲ-ਉਦਯੋਗਿਕ ਉਤਪਾਦਨ ਦਾ ਸੂਚਕਾਂਕ 

(ਆਧਾਰ: 2011-12 = 100)

ਮਹੀਨਾ

ਮਾਈਨਿੰਗ

ਨਿਰਮਾਣ

ਬਿਜਲੀ

ਜਨਰਲ

(14.372472)

(77.63321)

(7.994318)

(100)

2020-21

2021-22

2020-21

2021-22

2020-21

2021-22

2020-21

2021-22

ਅਪ੍ਰੈਲ

78.8

107.4

42.1

125.4

125.6

174.0

54.0

126.7

ਮਈ

87.6

108.0

84.4

112.7

150.6

161.9

90.2

116.0

ਜੂਨ*

85.7

105.5

107.1

121.0

156.2

169.1

107.9

122.6

ਜੁਲਾਈ

87.5

 

118.5

 

166.3

 

117.9

 

ਅਗਸਤ

84.0

 

118.7

 

162.7

 

117.2

 

ਸਤੰਬਰ

87.6

 

126.5

 

166.4

 

124.1

 

ਅਕਤੂਬਰ

98.5

 

132.0

 

162.2

 

129.6

 

ਨਵੰਬਰ

106.6

 

128.5

 

144.8

 

126.7

 

ਦਸੰਬਰ

117.3

 

139.0

 

158.0

 

137.4

 

ਜਨਵਰੀ

121.3

 

136.6

 

164.2

 

136.6

 

ਫ਼ਰਵਰੀ

117.9

 

129.7

 

153.9

 

129.9

 

ਮਾਰਚ

139.0

 

143.3

 

180.0

 

145.6

 

ਔਸਤ

 

 

 

 

 

 

 

 

 

 

 

 

 

 

 

 

 

ਅਪ੍ਰੈਲ -ਜੂਨ

84.0

107.0

77.9

119.7

144.1

168.3

84.0

121.8

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

ਜੂਨ*

-19.5

23.1

-17.0

13.0

-10.0

8.3

-16.6

13.6

 

 

 

 

 

 

 

 

 

ਅਪ੍ਰੈਲ-ਜੂਨ

-22.3

27.4

-40.2

53.7

-15.8

16.8

-35.6

45.0

 

 

 

 

 

 

 

 

 

* ਜੂਨ 2021 ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

ਨੋਟ: ਮਾਰਚ 21 ਅਤੇ ਮਈ 21 ਦੇ ਮਹੀਨਿਆਂ ਦੇ ਸੂਚਕਾਂਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ|

ਪਿਛਲੇ ਸਾਲ ਦੀ ਇਸੇ ਮਿਆਦ ਦੇ ਵਾਧੇ ਦੀ ਦਰ ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਾਧਾਰਣ ਸਥਿਤੀਆਂ ਨੂੰ ਵੇਖਦੇ ਹੋਏ ਵਿਆਖਿਆ ਕੀਤੀ ਜਾ ਸਕਦੀ ਹੈ।

 

ਸਟੇਟਮੈਂਟ II: ਉਦਯੋਗਿਕ ਉਤਪਾਦਨ ਦਾ ਸੂਚਕਾਂਕ - (2-ਡਿਜੀਟ ਲੇਵਲ) 

(ਆਧਾਰ: 2011-12 = 100)

ਉਦਯੋਗ

ਵੇਰਵਾ

ਵਜ਼ਨ

ਸੂਚਕਾਂਕ

ਕੁੱਲ ਸੂਚਕਾਂਕ

ਪ੍ਰਤੀਸ਼ਤ ਵਿਕਾਸ #

ਕੋਡ

 

 

ਜੂਨ ’20

ਜੂਨ ’21*

ਅਪ੍ਰੈਲ-ਜੂਨ *

ਜੂਨ ’21 *

ਅਪ੍ਰੈਲ-ਜੂਨ *

 

 

 

 

 

2020-21

2021-22

 

2020-21

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

102.7

109.9

98.3

117.1

7.0

19.1

11

ਬਿਵ੍ਰੇਜਿਜ਼ ਦਾ ਨਿਰਮਾਣ

1.0354

83.9

80.8

48.7

75.9

-3.7

55.9

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

91.6

76.1

44.2

73.2

-16.9

65.6

13

ਕੱਪੜਿਆਂ ਦਾ ਨਿਰਮਾਣ

3.2913

63.1

110.7

38.1

110.3

75.4

189.5

14

ਵਿਅਰਿੰਗ ਅਪਾਰਲ ਦਾ ਨਿਰਮਾਣ

1.3225

105.9

132.7

59.4

129.0

25.3

117.2

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

99.7

91.5

51.3

88.3

-8.2

72.1

16

ਫ਼ਰਨੀਚਰ ਨੂੰ ਛੱਡ ਕੇ, ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ

0.1930

74.0

91.9

39.4

88.7

24.2

125.1

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

82.9

76.5

51.6

81.0

-7.7

57.0

18

ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ

0.6798

70.2

71.9

48.6

68.3

2.4

40.5

19

ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

104.5

110.1

96.0

114.1

5.4

18.9

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

117.3

116.1

88.7

114.4

-1.0

29.0

21

ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

237.1

225.2

188.3

217.1

-5.0

15.3

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

91.6

99.1

63.5

100.9

8.2

58.9

23

ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

110.4

117.0

72.8

116.5

6.0

60.0

24

ਮੁੱਢਲੀਆਂ ਧਾਤਾਂ ਦਾ ਨਿਰਮਾਣ

12.8043

131.5

163.0

91.7

163.0

24.0

77.8

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

67.3

78.9

38.4

74.0

17.2

92.7

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

114.8

125.8

64.0

113.5

9.6

77.3

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

61.7

84.9

33.0

77.9

37.6

136.1

28

ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀ ਦਾ ਨਿਰਮਾਣ

4.7653

80.2

95.7

44.6

89.8

19.3

101.3

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

53.7

86.7

25.0

83.1

61.5

232.4

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

72.3

102.3

31.8

88.6

41.5

178.6

31

ਫ਼ਰਨੀਚਰ ਦਾ ਨਿਰਮਾਣ

0.1311

144.8

146.4

68.9

133.1

1.1

93.2

32

ਹੋਰ ਨਿਰਮਾਣ

0.9415

51.7

73.5

30.3

78.8

42.2

160.1

 

 

 

 

 

 

 

 

 

05

ਮਾਈਨਿੰਗ

14.3725

85.7

105.5

84.0

107.0

23.1

27.4

10-32

ਨਿਰਮਾਣ

77.6332

107.1

121.0

77.9

119.7

13.0

53.7

35

ਬਿਜਲੀ

7.9943

156.2

169.1

144.1

168.3

8.3

16.8

 

 

 

 

 

 

 

 

 

 

ਜਨਰਲ ਇੰਡੈਕਸ

100.00

107.9

122.6

84.0

121.8

13.6

45.0

* ਜੂਨ 2021 ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਵਾਧੇ ਦੀ ਦਰ ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਾਧਾਰਣ ਸਥਿਤੀਆਂ ਨੂੰ ਵੇਖਦੇ ਹੋਏ ਵਿਆਖਿਆ ਕੀਤੀ ਜਾ ਸਕਦੀ ਹੈ

 

ਸਟੇਟਮੈਂਟ III: ਉਦਯੋਗਿਕ ਉਤਪਾਦਨ ਦਾ ਸੂਚਕਾਂਕ - ਵਰਤੋਂ ਅਧਾਰਤ

 

 

(ਆਧਾਰ: 2011-12 = 100)

 

 

 

ਪ੍ਰਾਇਮਰੀ ਵਸਤੂਆਂ 

ਪੂੰਜੀਗਤ ਵਸਤੂਆਂ 

ਇੰਟਰਮੀਡੀਏਟ ਵਸਤੂਆਂ

ਬੁਨਿਆਦੀ ਢਾਂਚਾ/ ਨਿਰਮਾਣ ਵਸਤੂਆਂ

ਕੰਜਿਊਮਰ ਡਿਉਰੇਬਲਜ਼

ਕੰਜਿਊਮਰ ਨਾਨ-ਡਿਉਰੇਬਲਜ਼

 

 

ਮਹੀਨਾ

(34.048612)

(8.223043)

(17.221487)

(12.338363)

(12.839296)

(15.329199)

 

 

 

2020-21

2021-22

2020-21

2021-22

2020-21

2021-22

2020-21

2021-22

2020-21

2021-22

2020-21

2021-22

 

 

ਅਪ੍ਰੈਲ

92.4

126.4

7.0

80.0

44.6

139.3

20.3

141.3

5.5

108.9

72.7

141.7

 

 

ਮਈ

106.0

122.7

35.4

63.1

83.7

129.2

88.4

128.7

39.7

76.2

135.3

137.2

 

 

ਜੂਨ*

109.3

122.4

63.8

80.2

108.2

132.6

114.9

136.8

78.2

101.7

147.5

140.8

 

 

ਜੁਲਾਈ

114.3

 

70.9

 

125.4

 

128.6

 

99.4

 

149.3

 

 

 

ਅਗਸਤ

108.8

 

75.9

 

129.4

 

130.7

 

109.5

 

140.0

 

 

 

ਸਤੰਬਰ

112.1

 

90.3

 

133.6

 

132.7

 

129.0

 

147.4

 

 

 

ਅਕਤੂਬਰ

117.9

 

91.3

 

140.7

 

144.1

 

133.8

 

148.7

 

 

 

ਨਵੰਬਰ

122.2

 

84.3

 

138.4

 

137.3

 

113.0

 

149.1

 

 

 

ਦਸੰਬਰ

130.1

 

95.8

 

150.3

 

151.0

 

124.9

 

161.1

 

 

 

ਜਨਵਰੀ

134.4

 

93.2

 

149.7

 

150.1

 

123.9

 

149.8

 

 

 

ਫ਼ਰਵਰੀ

125.0

 

93.3

 

138.0

 

139.9

 

125.0

 

147.6

 

 

 

ਮਾਰਚ

145.0

 

109.2

 

153.9

 

158.9

 

133.0

 

157.2

 

 

 

ਔਸਤ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਅਪ੍ਰੈਲ-ਜੂਨ

102.6

123.8

35.4

74.4

78.8

133.7

74.5

135.6

41.1

95.6

118.5

139.9

 

 

 

 

 

 

 

 

 

 

 

 

 

 

 

 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ

 

 

 

 

 

 

 

 

 

 

 

 

 

 

 

 

 

 

 

 

 

 

 

 

 

ਜੂਨ *

-14.5

12.0

-37.4

25.7

-20.7

22.6

-18.3

19.1

-34.8

30.1

6.9

-4.5

 

 

 

 

 

 

 

 

 

 

 

 

 

 

 

 

 

ਅਪ੍ਰੈਲ-ਜੂਨ

-20.2

20.7

-64.8

110.2

-40.8

69.7

-46.9

82.0

-67.6

132.6

-16.9

18.1

 

 

 

 

 

 

 

 

 

 

 

 

 

 

 

 

 

* ਜੂਨ 2021 ਦੇ ਅੰਕੜੇ ਤਤਕਾਲ ਅਨੁਮਾਨ ਹਨ|

 

 

 

 

 

 

 

 

 

 

ਨੋਟ: ਮਾਰਚ 21 ਅਤੇ ਮਈ 21 ਦੇ ਮਹੀਨਿਆਂ ਦੇ ਸੂਚਕਾਂਕ ਵਿੱਚ ਅਪਡੇਟ ਕੀਤੇ ਉਤਪਾਦਨ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ| 

 

ਪਿਛਲੇ ਸਾਲ ਦੀ ਇਸੇ ਮਿਆਦ ਦੇ ਵਾਧੇ ਦੀ ਦਰ ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਾਧਾਰਣ ਸਥਿਤੀਆਂ ਨੂੰ ਵੇਖਦੇ ਹੋਏ ਵਿਆਖਿਆ ਕੀਤੀ ਜਾ ਸਕਦੀ ਹੈ।

 

 

ਸਟੇਟਮੈਂਟ IV: ਉਦਯੋਗਿਕ ਉਤਪਾਦਨ ਦਾ ਮਹੀਨਾਵਾਰ ਸੂਚਕਾਂਕ (2-ਡਿਜਿਟ ਲੇਵਲ) 

 

 

(ਆਧਾਰ: 2011-12 = 100)

 

 

ਸੂਚਕਾਂਕ 

ਵੇਰਵਾ

ਵਜ਼ਨ

ਜੁਲਾਈ ’20

ਅਗਸ '20

ਸਤੰਬਰ '20

ਅਕਤੂਬਰ '20

ਨਵੰਬਰ '20

ਦਸੰਬਰ '20

ਜਨਵਰੀ '21

ਫ਼ਰਵਰੀ '21

ਮਾਰਚ ’21 

ਅਪ੍ਰੈਲ ’21

ਮਈ ’21

ਜੂਨ ’21 

ਕੋਡ

 

 

 

 

 

 

 

 

 

 

 

 

 

 

10

ਭੋਜਨ ਉਤਪਾਦਾਂ ਦਾ ਨਿਰਮਾਣ

5.3025

111.0

107.1

110.9

113.9

133.9

149.1

149.0

136.7

138.3

128.3

113.0

109.9

11

ਬਿਵ੍ਰੇਜਿਜ਼ ਦਾ ਨਿਰਮਾਣ

1.0354

78.9

76.8

84.6

82.7

86.3

90.1

95.4

94.7

110.7

92.4

54.6

80.8

12

ਤੰਬਾਕੂ ਉਤਪਾਦਾਂ ਦਾ ਨਿਰਮਾਣ

0.7985

102.0

84.2

88.3

86.5

92.9

98.1

103.7

79.2

114.0

70.0

73.4

76.1

13

ਕੱਪੜੇ ਦਾ ਨਿਰਮਾਣ

3.2913

93.9

96.6

105.4

110.7

108.9

114.9

115.3

113.5

119.6

114.7

105.5

110.7

14

ਵਿਅਰਿੰਗ ਅਪਾਰਲ ਦਾ ਨਿਰਮਾਣ

1.3225

112.5

113.8

121.4

119.9

101.7

140.0

129.4

140.0

143.8

134.1

120.1

132.7

15

ਚਮੜੇ ਅਤੇ ਸੰਬੰਧਿਤ ਉਤਪਾਦਾਂ ਦਾ ਨਿਰਮਾਣ

0.5021

110.7

106.0

123.3

116.4

105.0

121.9

124.9

121.7

123.4

105.7

67.6

91.5

16

ਫ਼ਰਨੀਚਰ ਨੂੰ ਛੱਡ ਕੇ, ਲੱਕੜ ਅਤੇ ਲੱਕੜ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਤੂੜੀ ਅਤੇ ਪਲੇਟਿੰਗ ਸਮਗਰੀ ਦੇ ਆਰਟੀਕਲਾਂ ਦਾ ਨਿਰਮਾਣ

0.1930

83.0

85.5

116.8

111.8

108.7

126.6

112.0

110.4

124.3

101.5

72.7

91.9

17

ਕਾਗਜ਼ ਅਤੇ ਕਾਗਜ਼ ਦੇ ਉਤਪਾਦਾਂ ਦਾ ਨਿਰਮਾਣ

0.8724

67.0

79.0

64.2

71.7

71.6

78.1

80.2

79.3

89.7

87.5

78.9

76.5

18

ਰਿਕਾਰਡ ਕੀਤੇ ਮੀਡੀਆ ਦੀ ਛਪਾਈ ਅਤੇ ਮੁੜ-ਉਤਪਾਦਨ

0.6798

68.5

65.4

68.3

69.0

70.5

83.0

70.0

67.6

75.8

65.8

67.1

71.9

19

ਕੋਕ ਅਤੇ ਰਿਫਾਇਨਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ

11.7749

109.4

100.6

103.2

109.3

124.8

125.0

129.3

113.7

130.9

118.5

113.8

110.1

20

ਰਸਾਇਣ ਅਤੇ ਰਸਾਇਣਕ ਉਤਪਾਦਾਂ ਦਾ ਨਿਰਮਾਣ

7.8730

122.2

118.9

125.5

128.0

120.4

131.8

131.6

119.0

127.9

118.0

109.2

116.1

21

ਫਾਰਮਾਸਿਊਟੀਕਲ, ਮੈਡੀਸੀਨਲ ਰਸਾਇਣਕ ਅਤੇ ਬੋਟੈਨੀਕਲ ਉਤਪਾਦਾਂ ਦਾ ਨਿਰਮਾਣ

4.9810

243.1

221.9

236.0

239.6

226.0

239.9

205.4

216.8

230.7

206.6

219.4

225.2

22

ਰਬੜ ਅਤੇ ਪਲਾਸਟਿਕ ਦੇ ਉਤਪਾਦਾਂ ਦਾ ਨਿਰਮਾਣ

2.4222

100.6

98.8

107.8

111.5

104.7

112.8

108.5

105.7

114.8

106.7

96.8

99.1

23

ਹੋਰ ਗੈਰ-ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ

4.0853

105.4

96.2

103.8

117.1

112.7

122.6

127.2

124.4

140.3

124.6

107.9

117.0

24

ਮੁੱਢਲੀਆਂ ਧਾਤਾਂ ਦਾ ਨਿਰਮਾਣ

12.8043

153.1

162.9

160.5

170.6

165.4

181.7

179.8

163.6

184.7

166.3

159.8

163.0

25

ਮਸ਼ੀਨਰੀ ਅਤੇ ਉਪਕਰਣ ਨੂੰ ਛੱਡ ਕੇ, ਬਣਾਏ ਗਏ ਧਾਤ ਦੇ ਉਤਪਾਦਾਂ ਦਾ ਨਿਰਮਾਣ

2.6549

82.0

83.9

92.1

95.7

81.8

99.0

93.7

92.4

102.0

78.5

64.7

78.9

26

ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ

1.5704

144.9

146.3

167.2

151.1

115.0

138.8

155.6

166.5

206.2

120.2

94.5

125.8

27

ਬਿਜਲੀ ਉਪਕਰਣਾਂ ਦਾ ਨਿਰਮਾਣ

2.9983

82.6

94.4

126.5

132.4

114.4

131.8

109.7

106.3

110.1

84.6

64.2

84.9

28

ਮਸ਼ੀਨਰੀ ਅਤੇ ਉਪਕਰਣ ਦੇ ਐੱਨਈਸੀ ਦਾ ਨਿਰਮਾਣ

4.7653

85.6

92.6

108.9

113.2

105.4

118.5

110.0

111.8

130.5

95.9

77.8

95.7

29

ਮੋਟਰ ਵਾਹਨਾਂ, ਟ੍ਰੇਲਰਾਂ ਅਤੇ ਅਰਧ-ਟ੍ਰੇਲਰਾਂ ਦਾ ਨਿਰਮਾਣ

4.8573

73.5

85.0

99.5

109.9

99.2

103.2

107.8

105.6

114.9

102.6

59.9

86.7

30

ਹੋਰ ਆਵਾਜਾਈ ਉਪਕਰਣਾਂ ਦਾ ਨਿਰਮਾਣ

1.7763

108.4

133.5

162.4

167.2

139.3

121.1

136.4

134.5

145.3

109.8

53.6

102.3

31

ਫ਼ਰਨੀਚਰ ਦਾ ਨਿਰਮਾਣ

0.1311

157.0

181.1

168.3

167.7

144.7

183.9

163.4

162.4

171.3

134.5

118.4

146.4

32

ਹੋਰ ਨਿਰਮਾਣ

0.9415

50.0

56.2

67.4

83.4

65.5

76.7

85.0

86.2

93.5

95.0

68.0

73.5

 

 

 

 

 

 

 

 

 

 

 

 

 

 

 

5

ਮਾਈਨਿੰਗ

14.3725

87.5

84.0

87.6

98.5

106.6

117.3

121.3

117.9

139.0

107.4

108.0

105.5

10-32

ਨਿਰਮਾਣ

77.6332

118.5

118.7

126.5

132.0

128.5

139.0

136.6

129.7

143.3

125.4

112.7

121.0

35

ਬਿਜਲੀ

7.9943

166.3

162.7

166.4

162.2

144.8

158.0

164.2

153.9

180.0

174.0

161.9

169.1

 

 

 

 

 

 

 

 

 

 

 

 

 

 

 

 

ਜਨਰਲ ਸੂਚਕਾਂਕ 

100

117.9

117.2

124.1

129.6

126.7

137.4

136.6

129.9

145.6

126.7

116.0

122.6

ਨੋਟ: ਅਪ੍ਰੈਲ 21, ਮਈ 21 ਅਤੇ ਜੂਨ 21 ਦੇ ਅੰਕੜੇ ਆਰਜ਼ੀ ਹਨ|

 

 

 

 

 

 

 

 

 

 

 

 

ਮਾਰਚ 2020 ਤੋਂ ਕੋਵਿਡ-19 ਮਹਾਮਾਰੀ ਦੇ ਕਾਰਨ ਅਸਧਾਰਨ ਸਥਿਤੀਆਂ ਨੂੰ ਵੇਖਦਿਆਂ ਸੂਚਕਾਂਕ ਦੀ ਵਿਆਖਿਆ ਕੀਤੀ ਜਾਏਗੀ।

***

ਡੀਐੱਸ/ ਵੀਜੇ



(Release ID: 1745474) Visitor Counter : 166


Read this release in: English , Hindi