ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਜੁਲਾਈ 2021 ਮਹੀਨੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਖੇਤਰ ਲਈ ਆਧਾਰ 2012 =100 ’ਤੇ ਉਪਭੋਗਤਾ ਮੁੱਲ ਸੂਚਕਾਂਕ

Posted On: 12 AUG 2021 5:26PM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਇਸ ਪ੍ਰੈੱਸ ਨੋਟ ਵਿੱਚ ਜੁਲਾਈ 2021 (ਆਰਜ਼ੀ) ਮਹੀਨੇ ਲਈ ਆਧਾਰ 2012 = 100 ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਸੂਚਕਾਂਕ (ਸੀਪੀਆਈ) ਅਤੇ ਸੰਯੁਕਤ (ਸੀ), ਗ੍ਰਾਮੀਣ (ਆਰ), ਸ਼ਹਿਰੀ (ਯੂ) ਲਈ ਅਨੁਸਾਰਣੀ ਖ਼ਪਤਕਾਰ ਖੁਰਾਕ ਮੁੱਲ ਸੂਚਕਾਂਕ (ਸੀਐੱਫ਼ਪੀਆਈ) ਜਾਰੀ ਕਰ ਰਿਹਾ ਹੈ ਉਪ-ਸਮੂਹਾਂ ਅਤੇ ਸਮੂਹ ਭਾਰਤ ਅਤੇ ਸਮੂਹ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਈ ਸੀਪੀਆਈ ਵੀ ਜਾਰੀ ਕੀਤੇ ਜਾ ਰਹੇ ਹਨ

2. ਕੀਮਤ ਦੇ ਅੰਕੜੇ ਪ੍ਰਤੀਨਿਧੀਆਂ ਅਤੇ ਚੁਣੇ ਗਏ 1114 ਸ਼ਹਿਰੀ ਬਾਜ਼ਾਰਾਂ ਅਤੇ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ ਜੋ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ, ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਆਪ੍ਰੇਸ਼ਨ ਡਵੀਜ਼ਨ ਦੇ ਫੀਲਡ ਸਟਾਫ਼ ਦੀਆਂ ਨਿੱਜੀ ਮੁਲਾਕਾਤਾਂ ਦੁਆਰਾ ਇੱਕ ਹਫ਼ਤਾਵਾਰੀ ਰੋਸਟਰ ’ਤੇ ਇਹ ਅੰਕੜੇ ਇਕੱਠੇ ਕੀਤੇ ਜਾਂਦੇ ਹਨਜੁਲਾਈ, 2021 ਦੇ ਮਹੀਨੇ ਦੌਰਾਨ, ਐੱਨਐੱਸਓ ਨੇ 99.5% ਪਿੰਡਾਂ ਅਤੇ 97.8% ਸ਼ਹਿਰੀ ਬਾਜ਼ਾਰਾਂ ਤੋਂ ਕੀਮਤਾਂ ਇਕੱਤਰ ਕੀਤੀਆਂ ਜਦੋਂ ਕਿ ਇਸ ਵਿੱਚ ਗ੍ਰਾਮੀਣ ਲਈ 85.8% ਅਤੇ ਸ਼ਹਿਰਾਂ ਲਈ 89.7% ਦੇ ਅੰਕੜੇ ਜਾਰੀ ਕੀਤੇ ਸਨ

3. ਸਰਬ ਭਾਰਤੀ ਮਹਿੰਗਾਈ ਦਰ (ਪਿਛਲੇ ਸਾਲ ਦੇ ਇਸੇ ਮੌਜੂਦਾ ਮਹੀਨੇ ਭਾਵ ਪੁਆਇੰਟ ਟੂ ਪੁਆਇੰਟ ਆਧਾਰ ’ਤੇ ਭਾਵ ਜੁਲਾਈ 2020 ਉੱਤੇ ਜੁਲਾਈ 2021 ਵਿੱਚ), ਜਨਰਲ ਸੂਚਕਾਂਕ ਅਤੇ ਸੀਐੱਫ਼ਪੀਆਈ ਹੇਠ ਦਿੱਤੇ ਗਏ ਹਨ:

ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਦੇ ਆਧਾਰ ’ਤੇ ਸਰਬ ਭਾਰਤੀ ਮਹਿੰਗਾਈ ਦਰ (%)

All India Inflation rates (%) based on CPI (General) and CFPI

ਸੂਚਕਾਂਕ

ਜੁਲਾਈ 2021 (ਆਰਜ਼ੀ)

ਜੂਨ2021 (ਅੰਤਮ)

ਜੁਲਾਈ2020

 

ਗ੍ਰਾਮੀਣ

ਸ਼ਹਿਰੀ

ਸੰਯੁਕਤ

ਸ਼ਹਿਰੀ

ਗ੍ਰਾਮੀਣ

ਸੰਯੁਕਤ

ਸ਼ਹਿਰੀ

ਗ੍ਰਾਮੀਣ

ਸੰਯੁਕਤ

ਸੀਪੀਆਈ (ਜਨਰਲ)

5.49

5.82

5.59

6.16

6.37

6.26

6.76

6.70

6.73

ਸੀਐੱਫ਼ਪੀਆਈ

3.55

4.56

3.96

5.02

5.42

5.15

9.47

8.99

9.27

 

4. ਜਨਰਲ ਸੂਚਕਾਂਕ ਅਤੇ ਸੀਐੱਫਪੀਆਈ ਵਿੱਚ ਮਹੀਨੇਵਾਰ ਤਬਦੀਲੀਆਂ ਹੇਠਾਂ ਦਿੱਤੀਆਂ ਗਈਆਂ ਹਨ:

ਸਰਬ ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ (%):ਜੂਨ2021ਤੋਂ ਜੁਲਾਈ 2021

ਸੂਚਕਾਂਕ

ਗ੍ਰਾਮੀਣ

ਸ਼ਹਿਰੀ

ਸੰਯੁਕਤ

ਸੂਚਕਾਂਕ ਮੁੱਲ

% ਬਦਲਾਅ

ਸੂਚਕਾਂਕ ਮੁੱਲ

% ਬਦਲਾਅ

ਸੂਚਕਾਂਕ ਮੁੱਲ

% ਬਦਲਾਅ

ਜੁਲਾਈ21

ਜੂਨ21

ਜੁਲਾਈ21

ਜੂਨ21

ਜੁਲਾਈ21

ਜੂਨ21

ਸੀਪੀਆਈ (ਜਨਰਲ)

163.2

162.1

0.68

161.8

160.4

0.87

162.5

161.3

0.74

ਸੀਐੱਫ਼ਪੀਆਈ

160.4

159.1

0.82

167.4

165.4

1.21

162.9

161.3

0.99

ਨੋਟ: ਜੁਲਾਈ 2021 ਦੇ ਅੰਕੜੇ ਆਰਜ਼ੀ ਹਨ|

5. ਸੀਪੀਆਈ ਲਈ ਕੀਮਤ ਦਾ ਅੰਕੜਾ ਵੈਬ ਪੋਰਟਲਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ, ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੁਆਰਾ ਸੰਭਾਲਿਆ ਜਾਂਦਾ ਹੈ|

ਅਗਲੀ ਰੀਲੀਜ਼ ਦੀ ਤਾਰੀਖ: ਅਗਸਤ 2021ਦੇ ਲਈ13ਸਤੰਬਰ, 2021 (ਸੋਮਵਾਰ)|

ਅਨੁਸਾਰਣੀ ਦੀ ਸੂਚੀ

ਅਨੁਸਾਰਣੀ

ਸਿਰਲੇਖ

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਮਈ(ਅੰਤਮ) ਲਈ ਅਤੇ ਜੁਲਾਈ 2021 (ਆਰਜ਼ੀ) ਲਈ ਸਰਬ ਭਾਰਤੀ ਜਨਰਲ (ਸਾਰੇ – ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ

II

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਮਈ (ਅੰਤਮ) ਲਈ ਅਤੇ ਜੁਲਾਈ 2021 (ਆਰਜ਼ੀ) ਲਈ ਜਨਰਲ (ਸਾਰੇ ਸਮੂਹਾਂ), ਸਮੂਹ ਅਤੇ ਉਪ-ਸਮੂਹ ਪੱਧਰੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰਾਂ ਲਈ ਸਰਬ ਭਾਰਤੀ ਮਹਿੰਗਾਈ ਦਰ

III

ਜੂਨ(ਅੰਤਮ) ਅਤੇ ਜੁਲਾਈ 2021(ਆਰਜ਼ੀ)ਲਈ ਰਾਜਾਂ ਦੇ ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਜਨਰਲ ਸੀਪੀਆਈ

IV

ਗ੍ਰਾਮੀਣ, ਸ਼ਹਿਰੀ ਅਤੇ ਦੋਵੇਂ ਖੇਤਰਾਂ ਲਈ ਮਈ (ਆਰਜ਼ੀ) ਲਈਜਨਸੰਖਿਆ ਮਰਦਮਸ਼ੁਮਾਰੀ 2011 ਦੇ ਅਨੁਸਾਰ 50 ਲੱਖ ਤੋਂ ਵੱਧ ਆਬਾਦੀ ਵਾਲੇ ਮੁੱਖ ਰਾਜਾਂ ਦੀ ਮਹਿੰਗਾਈ ਦਰ

 

ਅਨੁਸਾਰਣੀI

ਸਰਬ ਭਾਰਤੀ ਉਪਭੋਗਤਾ ਕੀਮਤ ਸੂਚਕਾਂਕ

(ਆਧਾਰ: 2012 = 100)

ਸਮੂਹ ਕੋਡ

ਉਪ-ਸਮੂਹ ਕੋਡ

ਵੇਰਵਾ

ਗ੍ਰਾਮੀਣ

ਸ਼ਹਿਰੀ

ਸੰਯੁਕਤ

 

ਵਜ਼ਨ

ਜੂਨ,21ਸੂਚਕਾਂਕ
(ਅੰਤਮ)

ਜੁਲਾਈ,21ਸੂਚਕਾਂਕ
(ਪ੍ਰੋ.)

ਵਜ਼ਨ

ਜੂਨ,21ਸੂਚਕਾਂਕ
(ਅੰਤਮ)

ਜੁਲਾਈ,21ਸੂਚਕਾਂਕ
(ਪ੍ਰੋ.)

ਵਜ਼ਨ

ਜੂਨ,21ਸੂਚਕਾਂਕ
(ਅੰਤਮ)

ਜੁਲਾਈ,21ਸੂਚਕਾਂਕ
(ਪ੍ਰੋ.)

 

(1)

(2)

(3)

(4)

(5)

(6)

(7)

(8)

(9)

(10)

(11)

(12)

 

 

1.1.01

ਅਨਾਜ ਅਤੇ ਉਤਪਾਦ

12.35

145.6

145.0

6.59

149.2

149.1

9.67

146.7

146.3

 

 

1.1.02

ਮੀਟ ਅਤੇ ਮੱਛੀ

4.38

200.1

204.5

2.73

205.5

211.0

3.61

202.0

206.8

 

 

1.1.03

ਅੰਡਾ

0.49

179.3

180.4

0.36

182.8

185.0

0.43

180.7

182.2

 

 

1.1.04

ਦੁੱਧ ਅਤੇ ਉਤਪਾਦ

7.72

156.1

157.1

5.33

156.5

158.2

6.61

156.2

157.5

 

 

1.1.05

ਤੇਲ ਅਤੇ ਚਰਬੀ

4.21

190.4

188.7

2.81

172.2

170.6

3.56

183.7

182.1

 

 

1.1.06

ਫਲ

2.88

158.6

157.7

2.90

171.5

170.8

2.89

164.6

163.8

 

 

1.1.07

ਸਬਜ਼ੀਆਂ

7.46

144.7

152.9

4.41

176.2

186.5

6.04

155.4

164.3

 

 

1.1.08

ਦਾਲਾਂ ਅਤੇ ਉਤਪਾਦ

2.95

165.5

163.6

1.73

166.9

164.7

2.38

166.0

164.0

 

 

1.1.09

ਖੰਡ ਅਤੇ ਮਿਠਾਈ

1.70

114.6

113.9

0.97

116.1

115.7

1.36

115.1

114.5

 

 

1.1.10

ਮਸਾਲੇ

3.11

170.0

169.7

1.79

165.5

165.5

2.50

168.5

168.3

 

 

1.2.11

ਗੈਰ-ਅਲਕੋਹਲਿਕ ਬਿਵ੍ਰੇਜਿਜ਼

1.37

165.5

166.3

1.13

152.3

153.4

1.26

160.0

160.9

 

 

1.1.12

ਤਿਆਰ ਖਾਣਾ,ਸਨੈਕਸ, ਮਠਿਆਈਆਂ ਆਦਿ

5.56

171.7

171.0

5.54

173.3

173.4

5.55

172.4

172.1

 

1

 

ਭੋਜਨ ਅਤੇ ਬਿਵ੍ਰੇਜਿਜ਼

54.18

160.5

161.7

36.29

166.2

167.9

45.86

162.6

164.0

 

2

 

ਪੈਨ, ਤੰਬਾਕੂ ਅਤੇ ਨਸ਼ੀਲੇ ਪਦਾਰਥ

3.26

189.1

189.6

1.36

195.6

195.5

2.38

190.8

191.2

 

 

3.1.01

ਕੱਪੜੇ

6.32

165.3

166.0

4.72

157.3

158.1

5.58

162.2

162.9

 

 

3.1.02

ਜੁੱਤੇ

1.04

159.9

161.2

0.85

140.5

141.9

0.95

151.8

153.2

 

3

 

ਕੱਪੜੇ ਅਤੇ ਜੁੱਤੇ

7.36

164.6

165.3

5.57

154.8

155.6

6.53

160.7

161.5

 

4

 

ਹਾਊਸਿੰਗ

-

-

-

21.67

160.5

161.5

10.07

160.5

161.5

 

5

 

ਬਾਲਣ ਅਤੇ ਰੋਸ਼ਨੀ

7.94

162.1

162.5

5.58

156.1

157.8

6.84

159.8

160.7

 

 

6.1.01

ਘਰੇਲੂ ਵਸਤੂਆਂ ਅਤੇ ਸੇਵਾਵਾਂ

3.75

159.2

160.3

3.87

149.8

150.5

3.80

154.8

155.7

 

 

6.1.02

ਸਿਹਤ

6.83

169.7

170.4

4.81

160.8

161.5

5.89

166.3

167.0

 

 

6.1.03

ਆਵਾਜਾਈ ਅਤੇ ਸੰਚਾਰ

7.60

154.2

157.1

9.73

147.5

149.5

8.59

150.7

153.1

 

 

6.1.04

ਰੀਕਰੀਏਸ਼ਨ ਅਤੇ ਮਨੋਰੰਜਨ

1.37

160.4

160.7

2.04

150.7

151.2

1.68

154.9

155.3

 

 

6.1.05

ਸਿੱਖਿਆ

3.46

166.8

167.5

5.62

158.1

160.1

4.46

161.7

163.2

 

 

6.1.06

ਨਿੱਜੀ ਦੇਖਭਾਲ ਅਤੇ ਪ੍ਰਭਾਵ

4.25

159.4

160.4

3.47

158.0

159.6

3.89

158.8

160.1

 

6

 

ਫੁਟਕਲ

27.26

161.5

162.9

29.53

153.4

154.9

28.32

157.6

159.0

 

ਜਨਰਲ ਸੂਚਕਾਂਕ (ਸਾਰੇ ਸਮੂਹ)

100.00

162.1

163.2

100.00

160.4

161.8

100.00

161.3

162.5

 

 

ਉਪਭੋਗਤਾ ਖੁਰਾਕ ਕੀਮਤ ਸੂਚਕਾਂਕ (ਸੀਐੱਫ਼ਪੀਆਈ)

47.25

159.1

160.4

29.62

165.4

167.4

39.06

161.3

162.9

 

 

ਨੋਟ:

  1. ਪ੍ਰੋ . : ਆਰਜ਼ੀ|
  2. ਸੀਐੱਫ਼ਪੀਆਈ : 'ਫੂਡ ਐਂਡ ਬੇਵਰੇਜਜ' ਸਮੂਹ ਵਿੱਚ ਸ਼ਾਮਲ 12 ਉਪ ਸਮੂਹਾਂ ਵਿੱਚੋਂ, ਸੀਐੱਫ਼ਪੀਆਈ ‘ਗੈਰ-ਅਲਕੋਹਲਿਕ ਬਿਵ੍ਰੇਜਿਜ਼ ’ਅਤੇ ‘ਤਿਆਰ ਭੋਜਨ, ਸਨੈਕਸ, ਮਠਿਆਈਆਂ’ਨੂੰ ਛੱਡ ਕੇ, ਦਸ ਉਪ-ਸਮੂਹਾਂ ’ਤੇ ਆਧਾਰਤ ਹੈ|
  3. - :ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਕੰਪਾਇਲ ਨਹੀਂ ਕੀਤੀ ਗਈ ਹੈ|

ਅਨੁਸਾਰਣੀ- II

ਜੁਲਾਈ 2021 (ਆਰਜ਼ੀ) ਲਈ ਸਰਬ ਭਾਰਤੀ ਸਾਲ-ਦਰ-ਸਾਲ ਮਹਿੰਗਾਈ ਦਰ (%)

(ਆਧਾਰ: 2012 = 100)

ਸਮੂਹ ਕੋਡ

ਉਪ-ਸਮੂਹ ਕੋਡ

ਵੇਰਵਾ

ਗ੍ਰਾਮੀਣ

ਸ਼ਹਿਰੀ

ਸੰਯੁਕਤ

 

ਜੁਲਾਈ,20ਸੂਚਕਾਂਕ
(ਅੰਤਮ)

ਜੁਲਾਈ,21ਸੂਚਕਾਂਕ
(ਪ੍ਰੋ.)

ਮਹਿੰਗਾਈ ਦਰ
(%)

ਜੁਲਾਈ,20ਸੂਚਕਾਂਕ
(ਅੰਤਮ)

ਜੁਲਾਈ,21ਸੂਚਕਾਂਕ
(ਪ੍ਰੋ.)

ਮਹਿੰਗਾਈ ਦਰ
(%)

ਜੁਲਾਈ,20ਸੂਚਕਾਂਕ
(ਅੰਤਮ)

ਜੁਲਾਈ,21ਸੂਚਕਾਂਕ
(ਪ੍ਰੋ.)

ਮਹਿੰਗਾਈ ਦਰ
(%)

 

(1)

(2)

(3)

(4)

(5)

(6)

(7)

(8)

(9)

(10)

(11)

(12)

 

 

1.1.01

ਅਨਾਜ ਅਤੇ ਉਤਪਾਦ

147.6

145.0

-1.76

151.6

149.1

-1.65

148.9

146.3

-1.75

 

 

1.1.02

ਮੀਟ ਅਤੇ ਮੱਛੀ

187.2

204.5

9.24

197.8

211.0

6.67

190.9

206.8

8.33

 

 

1.1.03

ਅੰਡਾ

148.4

180.4

21.56

154.5

185.0

19.74

150.8

182.2

20.82

 

 

1.1.04

ਦੁੱਧ ਅਤੇ ਉਤਪਾਦ

153.3

157.1

2.48

153.4

158.2

3.13

153.3

157.5

2.74

 

 

1.1.05

ਤੇਲ ਅਤੇ ਚਰਬੀ

139.8

188.7

34.98

133.4

170.6

27.89

137.4

182.1

32.53

 

 

1.1.06

ਫਲ

146.9

157.7

7.35

154.5

170.8

10.55

150.4

163.8

8.91

 

 

1.1.07

ਸਬਜ਼ੀਆਂ

171.0

152.9

-10.58

191.9

186.5

-2.81

178.1

164.3

-7.75

 

 

1.1.08

ਦਾਲਾਂ ਅਤੇ ਉਤਪਾਦ

149.9

163.6

9.14

151.3

164.7

8.86

150.4

164.0

9.04

 

 

1.1.09

ਖੰਡ ਅਤੇ ਮਿਠਾਈ

114.2

113.9

-0.26

116.8

115.7

-0.94

115.1

114.5

-0.52

 

 

1.1.10

ਮਸਾਲੇ

160.0

169.7

6.06

160.0

165.5

3.44

160.0

168.3

5.19

 

 

1.2.11

ਗੈਰ-ਅਲਕੋਹਲਿਕ ਬਿਵ੍ਰੇਜਿਜ਼

143.5

166.3

15.89

136.5

153.4

12.38

140.6

160.9

14.44

 

 

1.1.12

ਤਿਆਰ ਖਾਣਾ, ਸਨੈਕਸ, ਮਠਿਆਈਆਂ ਆਦਿ

161.5

171.0

5.88

163.3

173.4

6.18

162.3

172.1

6.04

 

1

 

ਭੋਜਨ ਅਤੇ ਬਿਵ੍ਰੇਜਿਜ਼

155.3

161.7

4.12

159.9

167.9

5.00

157.0

164.0

4.46

 

2

 

ਪੈਨ, ਤੰਬਾਕੂ ਅਤੇ ਨਸ਼ੀਲੇ ਪਦਾਰਥ

180.9

189.6

4.81

187.2

195.5

4.43

182.6

191.2

4.71

 

 

3.1.01

ਕੱਪੜੇ

155.1

166.0

7.03

150.0

158.1

5.40

153.1

162.9

6.40

 

 

3.1.02

ਜੁੱਤੇ

149.3

161.2

7.97

135.2

141.9

4.96

143.4

153.2

6.83

 

3

 

ਕੱਪੜੇ ਅਤੇ ਜੁੱਤੇ

154.3

165.3

7.13

147.8

155.6

5.28

151.7

161.5

6.46

 

4

 

ਹਾਊਸਿੰਗ

-

-

-

155.5

161.5

3.86

155.5

161.5

3.86

 

5

 

ਬਾਲਣ ਅਤੇ ਰੋਸ਼ਨੀ

145.8

162.5

11.45

138.3

157.8

14.10

143.0

160.7

12.38

 

 

6.1.01

ਘਰੇਲੂ ਵਸਤੂਆਂ ਅਤੇ ਸੇਵਾਵਾਂ

151.9

160.3

5.53

144.5

150.5

4.15

148.4

155.7

4.92

 

 

6.1.02

ਸਿਹਤ

158.8

170.4

7.30

148.7

161.5

8.61

155.0

167.0

7.74

 

 

6.1.03

ਆਵਾਜਾਈ ਅਤੇ ਸੰਚਾਰ

143.6

157.1

9.40

133.9

149.5

11.65

138.5

153.1

10.54

 

 

6.1.04

ਰੀਕਰੀਏਸ਼ਨ ਅਤੇ ਮਨੋਰੰਜਨ

152.2

160.7

5.58

141.2

151.2

7.08

146.0

155.3

6.37

 

 

6.1.05

ਸਿੱਖਿਆ

162.7

167.5

2.95

155.5

160.1

2.96

158.5

163.2

2.97

 

 

6.1.06

ਨਿੱਜੀ ਦੇਖਭਾਲ ਅਤੇ ਪ੍ਰਭਾਵ

153.6

160.4

4.43

155.2

159.6

2.84

154.3

160.1

3.76

 

6

 

ਫੁਟਕਲ

153.0

162.9

6.47

144.8

154.9

6.98

149.0

159.0

6.71

 

ਜਨਰਲ ਸੂਚਕਾਂਕ (ਸਾਰੇ ਸਮੂਹ)

154.7

163.2

5.49

152.9

161.8

5.82

153.9

162.5

5.59

 

ਉਪਭੋਗਤਾ ਖੁਰਾਕ ਕੀਮਤ ਸੂਚਕਾਂਕ

154.9

160.4

3.55

160.1

167.4

4.56

156.7

162.9

3.96

 

 

ਨੋਟ:

  1. ਪ੍ਰੋ. : ਆਰਜ਼ੀ|
  2. - :ਹਾਉਸਿੰਗ ਲਈ ਸੀਪੀਆਈ (ਗ੍ਰਾਮੀਣ) ਲਈ ਕੰਪਾਇਲ ਨਹੀਂ ਕੀਤਾ ਗਿਆ ਹੈ|

 

ਅਨੁਸਾਰਣੀ- III

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅਨੁਸਾਰ ਜਨਰਲ ਉਪਭੋਗਤਾ ਕੀਮਤ ਸੂਚਕਾਂਕ

(ਆਧਾਰ: 2012 = 100)

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ

ਗ੍ਰਾਮੀਣ

ਸ਼ਹਿਰੀ

ਸੰਯੁਕਤ

 

ਵਜ਼ਨ

ਜੂਨ, 21 ਸੂਚਕਾਂਕ
(ਅੰਤਮ)

ਜੁਲਾਈ,21 ਸੂਚਕਾਂਕ
(ਪ੍ਰੋ.)

ਵਜ਼ਨ

ਜੂਨ,21 ਸੂਚਕਾਂਕ
(ਅੰਤਮ)

ਜੁਲਾਈ,21 ਸੂਚਕਾਂਕ
(ਪ੍ਰੋ.)

ਵਜ਼ਨ

ਜੂਨ, 21 ਸੂਚਕਾਂਕ
(ਅੰਤਮ)

ਜੁਲਾਈ,21 ਸੂਚਕਾਂਕ
(ਪ੍ਰੋ.)

 

(1)

(2)

(3)

(4)

(5)

(6)

(7)

(8)

(9)

(10)

(11)

 

1

ਆਂਧਰ ਪ੍ਰਦੇਸ਼

5.40

164.1

164.8

3.64

165.2

166.1

4.58

164.5

165.3

 

2

ਅਰੁਣਾਚਲ ਪ੍ਰਦੇਸ਼

0.14

168.9

170.0

0.06

--

--

0.10

168.9

170.0

 

3

ਅਸਾਮ

2.63

164.6

165.7

0.79

164.2

165.8

1.77

164.5

165.7

 

4

ਬਿਹਾਰ

8.21

157.6

158.7

1.62

161.7

163.4

5.14

158.2

159.4

 

5

ਛੱਤੀਸਗੜ੍ਹ

1.68

159.4

160.6

1.22

158.4

160.1

1.46

159.0

160.4

 

6

ਦਿੱਲੀ

0.28

155.4

156.6

5.64

154.1

157.5

2.77

154.2

157.5

 

7

ਗੋਆ

0.14

167.0

170.2

0.25

161.0

161.9

0.19

163.3

165.1

 

8

ਗੁਜਰਾਤ

4.54

158.4

158.7

6.82

151.7

152.8

5.60

154.6

155.4

 

9

ਹਰਿਆਣਾ

3.30

155.4

157.9

3.35

153.8

156.3

3.32

154.7

157.2

 

10

ਹਿਮਾਚਲ ਪ੍ਰਦੇਸ਼

1.03

154.2

156.3

0.26

159.2

161.2

0.67

155.1

157.2

 

11

ਝਾਰਖੰਡ

1.96

156.5

159.2

1.39

163.1

164.2

1.69

159.0

161.1

 

12

ਕਰਨਾਟਕ

5.09

166.5

166.5

6.81

168.7

170.6

5.89

167.7

168.7

 

13

ਕੇਰਲ

5.50

171.1

170.6

3.46

167.9

168.4

4.55

170.0

169.8

 

14

ਮੱਧ ਪ੍ਰਦੇਸ਼

4.93

161.1

162.1

3.97

163.5

165.1

4.48

162.1

163.3

 

15

ਮਹਾਰਾਸ਼ਟਰ

8.25

163.8

164.4

18.86

155.2

155.9

13.18

158.1

158.7

 

16

ਮਣੀਪੁਰ

0.23

187.6

189.5

0.12

171.3

172.4

0.18

182.4

184.1

 

17

ਮੇਘਾਲਿਆ

0.28

158.0

156.4

0.15

158.4

162.6

0.22

158.1

158.3

 

18

ਮਿਜ਼ੋਰਮ

0.07

163.8

163.6

0.13

158.5

158.2

0.10

160.6

160.3

 

19

ਨਾਗਾਲੈਂਡ

0.14

173.2

173.5

0.12

158.0

160.0

0.13

166.7

167.8

 

20

ਓਡੀਸ਼ਾ

2.93

162.6

164.5

1.31

156.4

159.6

2.18

160.9

163.1

 

21

ਪੰਜਾਬ

3.31

159.0

160.9

3.09

151.5

153.9

3.21

155.6

157.8

 

22

ਰਾਜਸਥਾਨ

6.63

156.4

158.9

4.23

157.2

158.2

5.51

156.7

158.7

 

23

ਸਿੱਕਮ

0.06

174.3

175.2

0.03

161.7

162.8

0.05

170.2

171.2

 

24

ਤਮਿਲ ਨਾਡੂ

5.55

168.9

169.0

9.20

169.5

169.8

7.25

169.3

169.5

 

25

ਤੇਲੰਗਾਨਾ

3.16

169.2

170.6

4.41

163.6

165.6

3.74

166.1

167.9

 

26

ਤ੍ਰਿਪੁਰਾ

0.35

177.8

177.5

0.14

166.0

166.8

0.25

174.8

174.7

 

27

ਉੱਤਰ ਪ੍ਰਦੇਸ਼

14.83

158.6

160.5

9.54

160.0

162.2

12.37

159.1

161.1

 

28

ਉੱਤਰਾਖੰਡ

1.06

156.9

160.1

0.73

160.9

162.5

0.91

158.4

161.0

 

29

ਪੱਛਮੀ ਬੰਗਾਲ

6.99

166.0

166.0

7.20

166.2

167.2

7.09

166.1

166.6

 

30

ਅੰਡੇਮਾਨ ਅਤੇ ਨਿਕੋਬਾਰ ਟਾਪੂ

0.05

176.2

175.8

0.07

162.7

162.4

0.06

169.3

169.0

 

31

ਚੰਡੀਗੜ੍ਹ

0.02

157.1

161.9

0.34

151.5

153.8

0.17

151.8

154.3

 

32

ਦਾਦਰਾ ਅਤੇ ਨਗਰ ਹਵੇਲੀ

0.02

150.5

150.8

0.04

155.7

156.6

0.03

154.0

154.7

 

33

ਦਮਨ ਅਤੇ ਦਿਉ

0.02

168.9

167.9

0.02

162.8

162.7

0.02

166.3

165.7

 

34

ਜੰਮੂ ਅਤੇ ਕਸ਼ਮੀਰ *

1.14

169.9

171.9

0.72

168.4

169.8

0.94

169.4

171.2

 

35

ਲਕਸ਼ਦੀਪ

0.01

174.8

178.7

0.01

162.3

161.9

0.01

168.4

170.1

 

36

ਪੁਦੂਚੇਰੀ

0.08

164.5

167.2

0.27

167.0

168.9

0.17

166.4

168.5

 

ਆਲ ਇੰਡੀਆ

100.00

162.1

163.2

100.00

160.4

161.8

100.00

161.3

162.5

 

ਨੋਟ:

1. ਪ੍ਰੋ. : ਆਰਜ਼ੀ

2. - : ਦਰਸਾਉਂਦਾ ਹੈ ਕਿ ਕੀਮਤਾਂ ਦੇ ਨਿਯਮ ਦੀ ਪ੍ਰਾਪਤੀ ਨਿਰਧਾਰਤ ਕਾਰਜਕ੍ਰਮ ਦੇ 80% ਤੋਂ ਘੱਟ ਹੈ ਅਤੇ ਇਸ ਲਈ ਸੂਚਕਾਂਕਾਂ ਨੂੰ ਸੰਕਲਿਤ ਨਹੀਂ ਕੀਤਾ ਗਿਆ ਹੈ|

3. * : ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਤ ਹਨ|

ਅਨੁਸਾਰਣੀ - IV

ਜੁਲਾਈ 2021 (ਆਰਜ਼ੀ) ਲਈ ਮੁੱਖ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਅਨੁਸਾਰ ਸਾਲ-ਦਰ-ਸਾਲ ਮਹਿੰਗਾਈ ਦਰ (%)

(ਅਧਾਰ: 2012 = 100)

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਨਾਮ

ਗ੍ਰਾਮੀਣ

ਸ਼ਹਿਰੀ

ਸੰਯੁਕਤ

20 ਜੁਲਾਈ ਇੰਡੈਕਸ
(ਅੰਤਮ)

21 ਜੁਲਾਈ

ਇੰਡੈਕਸ
(ਪ੍ਰੋ.)

ਮਹਿੰਗਾਈ ਦਰ
(%)

20 ਜੁਲਾਈ ਇੰਡੈਕਸ
(ਅੰਤਮ)

21 ਜੁਲਾਈ

ਇੰਡੈਕਸ
(ਪ੍ਰੋ.)

ਮਹਿੰਗਾਈ ਦਰ
(%)

20 ਜੁਲਾਈ ਇੰਡੈਕਸ
(ਅੰਤਮ)

21 ਜੁਲਾਈ

ਇੰਡੈਕਸ
(ਪ੍ਰੋ.)

ਮਹਿੰਗਾਈ ਦਰ
(%)

(1)

(2)

(3)

(4)

(5)

(6)

(7)

(8)

(9)

(10)

(11)

1

ਆਂਧਰ ਪ੍ਰਦੇਸ਼

155.1

164.8

6.25

154.5

166.1

7.51

154.9

165.3

6.71

2

ਅਸਾਮ

163.0

165.7

1.66

160.4

165.8

3.37

162.5

165.7

1.97

3

ਬਿਹਾਰ

151.3

158.7

4.89

152.6

163.4

7.08

151.5

159.4

5.21

4

ਛੱਤੀਸਗੜ੍ਹ

154.4

160.6

4.02

151.1

160.1

5.96

153.1

160.4

4.77

5

ਦਿੱਲੀ

149.8

156.6

4.54

149.6

157.5

5.28

149.6

157.5

5.28

6

ਗੁਜਰਾਤ

148.8

158.7

6.65

145.2

152.8

5.23

146.8

155.4

5.86

7

ਹਰਿਆਣਾ

149.5

157.9

5.62

147.6

156.3

5.89

148.6

157.2

5.79

8

ਹਿਮਾਚਲ ਪ੍ਰਦੇਸ਼

144.5

156.3

8.17

151.3

161.2

6.54

145.7

157.2

7.89

9

ਝਾਰਖੰਡ

154.3

159.2

3.18

155.5

164.2

5.59

154.8

161.1

4.07

10

ਕਰਨਾਟਕ

157.3

166.5

5.85

158.4

170.6

7.70

157.9

168.7

6.84

11

ਕੇਰਲ

162.9

170.6

4.73

160.1

168.4

5.18

161.9

169.8

4.88

12

ਮੱਧ ਪ੍ਰਦੇਸ਼

152.0

162.1

6.64

154.9

165.1

6.58

153.2

163.3

6.59

13

ਮਹਾਰਾਸ਼ਟਰ

154.4

164.4

6.48

149.1

155.9

4.56

150.9

158.7

5.17

14

ਓਡੀਸ਼ਾ

159.1

164.5

3.39

150.8

159.6

5.84

156.8

163.1

4.02

15

ਪੰਜਾਬ

151.6

160.9

6.13

144.8

153.9

6.28

148.6

157.8

6.19

16

ਰਾਜਸਥਾਨ

152.3

158.9

4.33

152.8

158.2

3.53

152.5

158.7

4.07

17

ਤਮਿਲਨਾਡੂ

159.6

169.0

5.89

158.8

169.8

6.93

159.1

169.5

6.54

18

ਤੇਲੰਗਾਨਾ

155.6

170.6

9.64

156.1

165.6

6.09

155.9

167.9

7.70

19

ਉੱਤਰ ਪ੍ਰਦੇਸ਼

152.1

160.5

5.52

153.3

162.2

5.81

152.5

161.1

5.64

20

ਉੱਤਰਾਖੰਡ

153.0

160.1

4.64

149.2

162.5

8.91

151.6

161.0

6.20

21

ਪੱਛਮੀ ਬੰਗਾਲ

157.3

166.0

5.53

158.1

167.2

5.76

157.7

166.6

5.64

22

ਜੰਮੂ ਅਤੇ ਕਸ਼ਮੀਰ *

159.0

171.9

8.11

158.3

169.8

7.26

158.8

171.2

7.81

ਸਰਬ ਭਾਰਤੀ

154.7

163.2

5.49

152.9

161.8

5.82

153.9

162.5

5.59

 

ਨੋਟ:

1. ਪ੍ਰੋ. : ਆਰਜ਼ੀ

2. * : ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਤ ਹਨ|

****

ਡੀਐੱਸ / ਵੀਜੇ



(Release ID: 1745404) Visitor Counter : 155


Read this release in: English , Hindi