ਵਿੱਤ ਮੰਤਰਾਲਾ

ਟੈਰਿਫ ਨੋਟੀਫਿਕੇਸ਼ਨ ਨੰ. 66/2021 - ਖਾਣ ਵਾਲੇ ਤੇਲਾਂ, ਪਿੱਤਲ ਦੇ ਸਕ੍ਰੈਪ, ਸੁਪਾਰੀ, ਸੋਨਾ ਅਤੇ ਚਾਂਦੀ ਦੀ ਦਰ ਦਾ ਮੁੱਲ ਨਿਰਧਾਰਤ ਕਰਨ ਦੇ ਸੰਬੰਧ ਵਿੱਚ ਕਸਟਮਜ਼ (ਐੱਨਟੀ)

Posted On: 11 AUG 2021 8:11PM by PIB Chandigarh

ਕਸਟਮਜ਼ ਐਕਟ, 1962 (1962 ਦਾ 52) ਦੀ ਧਾਰਾ 14 ਦੀ ਉਪ-ਧਾਰਾ (2) ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੈਂਟਰਲ ਬੋਰਡ ਆਫ਼ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਨੇ ਲਾਜ਼ਮੀ ਸਮਝਦੇ ਹੋਏ ਵਿੱਤ ਮੰਤਰਾਲੇ (ਰੈਵੀਨਿਊ ਵਿਭਾਗ) ਵਿੱਚ ਭਾਰਤ ਸਰਕਾਰ ਦੀ ਨੋਟੀਫ਼ੀਕੇਸ਼ਨ ਨੰਬਰ 36/2001 - ਕਸਟਮਜ਼ (ਐੱਨਟੀ), ਮਿਤੀ 3 ਅਗਸਤ, 2001, ਜਿਸਨੂੰ ਭਾਰਤ ਦੇ ਗਜ਼ਟ ਵਿੱਚ ਅਸਾਧਾਰਣ, ਐੱਸਓ 748 (ਈ) ਦੇ ਨਾਮ ਨਾਲ ਭਾਗ-II, ਅਨੁਭਾਗ -3, ਉਪ-ਅਨੁਭਾਗ (ii) ਵਿੱਚ ਮਿਤੀ 3 ਅਗਸਤ, 2001 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ, ਵਿੱਚ ਹੇਠ ਲਿਖੀਆਂ ਸੋਧਾਂ ਕੀਤੀਆਂ ਗਈਆਂ ਹਨ: -

ਉਪਰੋਕਤ ਨੋਟੀਫਿਕੇਸ਼ਨ ਵਿੱਚ, ਟੇਬਲ - 1, ਟੇਬਲ - 2, ਅਤੇ ਟੇਬਲ - 3 ਨੂੰ ਹੇਠਾਂ ਦਿੱਤੀਆਂ ਸਾਰਣੀਆਂ ਨਾਲ ਪ੍ਰਤੀਸਥਾਪਨ ਕੀਤਾ ਜਾਵੇਗਾ: -

ਟੇਬਲ - 1

ਲੜੀ ਨੰਬਰ

ਅਧਿਆਇ/ ਮੁਖੜਾ/ ਉੱਪ-ਮੁਖੜਾ/ ਟੈਰਿਫ ਆਇਟਮ

ਵਸਤੂਆਂ ਦਾ ਵੇਰਵਾ

ਟੈਰਿਫ ਮੁੱਲ (ਯੂਐੱਸ ਡਾਲਰ ਪ੍ਰਤੀ ਮੀਟਰਿਕ ਟਨ)

(1)

(2)

(3)

(4)

1

1511 10 00

ਕੱਚਾ ਪਾਮ ਤੇਲ

1029 (ਕੋਈ ਬਦਲਾਵ ਨਹੀਂ)

2

1511 90 10

ਆਰਬੀਡੀ ਪਾਮ ਤੇਲ

1055 (ਕੋਈ ਬਦਲਾਵ ਨਹੀਂ)

3

1511 90 90

ਹੋਰ – ਪਾਮ ਤੇਲ

1042 (ਕੋਈ ਬਦਲਾਵ ਨਹੀਂ)

4

1511 10 00

ਕੱਚਾ ਪਾਮੋਲਿਨ

1061 (ਕੋਈ ਬਦਲਾਵ ਨਹੀਂ)

5

1511 90 20

ਆਰਬੀਡੀ ਪਾਮੋਲਿਨ

1064 ((ਕੋਈ ਬਦਲਾਵ ਨਹੀਂ)

6

1511 90 90

ਹੋਰ – ਪਾਮੋਲਿਨ

1063 (ਕੋਈ ਬਦਲਾਵ ਨਹੀਂ)

7

1507 10 00

ਕੱਚਾ ਸੋਇਆਬੀਨ ਤੇਲ

1228 (ਕੋਈ ਬਦਲਾਵ ਨਹੀਂ)

8

7404 00 22

ਪਿੱਤਲ ਸਕਰੈਪ (ਸਾਰੇ ਗ੍ਰੇਡ)

5554 (ਕੋਈ ਬਦਲਾਵ ਨਹੀਂ)

 

ਟੇਬਲ - 2

ਲੜੀ ਨੰਬਰ

ਅਧਿਆਇ/ ਮੁਖੜਾ/ ਉੱਪ-ਮੁਖੜਾ/ ਟੈਰਿਫ ਆਇਟਮ

ਵਸਤੂਆਂ ਦਾ ਵੇਰਵਾ

ਟੈਰਿਫ ਮੁੱਲ

(ਯੂਐੱਸ ਡਾਲਰ)

(1)

(2)

(3)

(4)

1.

71 ਜਾਂ 98

ਕਿਸੇ ਵੀ ਰੂਪ ਵਿੱਚ ਸੋਨਾ, ਜਿਸਦੇ ਸੰਦਰਭ ਵਿੱਚ ਨੋਟੀਫ਼ੀਕੇਸ਼ਨ ਨੰ. 50/2017 – ਕਸਟਮਜ਼ ਮਿਤੀ 30.06.2017 ਦੇ ਲੜੀ ਨੰਬਰ 356 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ

555 ਪ੍ਰਤੀ 10 ਗ੍ਰਾਮ

2.

71 ਜਾਂ 98

ਕਿਸੇ ਵੀ ਰੂਪ ਵਿੱਚ ਚਾਂਦੀ, ਜਿਸਦੇ ਸੰਦਰਭ ਵਿੱਚ ਨੋਟੀਫ਼ੀਕੇਸ਼ਨ ਨੰ. 50/2017 – ਕਸਟਮਜ਼ ਮਿਤੀ 30.06.2017 ਦੇ ਲੜੀ ਨੰਬਰ 357 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ

824 ਪ੍ਰਤੀ ਕਿੱਲੋਗ੍ਰਾਮ (ਕੋਈ ਬਦਲਾਵ ਨਹੀਂ)

3.

71

(i) ਚਾਂਦੀ, ਕਿਸੇ ਵੀ ਰੂਪ ਵਿੱਚ, ਤਗਮੇ ਅਤੇ ਚਾਂਦੀ ਦੇ ਸਿੱਕੇ ਤੋਂ ਇਲਾਵਾ, ਚਾਂਦੀ ਦੀ ਸਮੱਗਰੀ 99.9% ਤੋਂ ਘੱਟ ਜਾਂ ਅਰਧ ਨਿਰਮਿਤ ਚਾਂਦੀ ਦੇ 7106 92 ਉਪ-ਸਿਰਲੇਖ ਅਧੀਨ ਆਉਂਦੀ;

(ii) ਤਗਮਾ ਅਤੇ ਚਾਂਦੀ ਦੇ ਸਿੱਕੇ ਜਿਸ ਵਿੱਚ ਚਾਂਦੀ ਦੀ ਸਮੱਗਰੀ 99.9% ਤੋਂ ਘੱਟ ਜਾਂ ਅਰਧ ਨਿਰਮਿਤ ਚਾਂਦੀ ਦੇ 7106 92 ਉਪ-ਸਿਰਲੇਖ ਅਧੀਨ ਆਉਂਦੀ ਹੈ,  ਡਾਕ ਅਤੇ ਕੋਰੀਅਰ ਅਤੇ ਯਾਤਰੀ ਸਾਮਾਨ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵਸਤੂਆਂ ਦੇ ਆਯਾਤ ਤੋਂ ਇਲਾਵਾ|

ਵਿਆਖਿਆ - ਇਸ ਪ੍ਰਵੇਸ਼ ਦੇ ਉਦੇਸ਼ਾਂ ਲਈ, ਕਿਸੇ ਵੀ ਰੂਪ ਵਿੱਚ ਚਾਂਦੀ ਵਿੱਚ ਵਿਦੇਸ਼ੀ ਮੁਦਰਾ ਸਿੱਕੇ, ਚਾਂਦੀ ਦੇ ਬਣੇ ਗਹਿਣਿਆਂ ਜਾਂ ਚਾਂਦੀ ਦੇ ਬਣੇ ਆਰਟੀਕਲ ਸ਼ਾਮਲ ਨਹੀਂ ਹੋਣਗੇ|

824 ਪ੍ਰਤੀ ਕਿਲੋਗ੍ਰਾਮ (ਕੋਈ ਬਦਲਾਵ ਨਹੀਂ)

4.

71

(i) ਟੋਲਾ ਬਾਰ ਨੂੰ ਛੱਡ ਕੇ ਸੋਨੇ ਦੀ ਛੜ (ਗੋਲਡ ਬਾਰ) ਜਿਨ੍ਹਾਂ ਵਿੱਚ ਨਿਰਮਾਤਾ ਅਤੇ ਰਿਫਾਇਨਰੀ ਕਰਨ ਵਾਲੇ ਦਾ ਲੜੀ ਨੰਬਰ ਅਤੇ ਮੀਟਰਿਕ ਯੂਨਿਟ ਵਿੱਚ ਦਰਸ਼ਾਇਆ ਗਿਆ ਵਜਨ ਦਰਜ ਹੋਵੇ;

(ii) ਸੋਨੇ ਦੇ ਸਿੱਕੇ ਜਿਨ੍ਹਾਂ ਵਿੱਚ ਸੋਨਾ ਸਮੱਗਰੀ 99.5 ਫ਼ੀਸਦੀ ਤੋਂ ਘੱਟ ਨਾ ਹੋਵੇ ਅਤੇ ਗੋਲਡ ਫਾਈਡਿੰਗਸ, ਡਾਕ ਅਤੇ ਕੋਰੀਅਰ ਅਤੇ ਯਾਤਰੀ ਸਾਮਾਨ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਵਸਤੂਆਂ ਦੇ ਆਯਾਤ ਤੋਂ ਇਲਾਵਾ|

ਵਿਆਖਿਆ – ਇਸ ਐਂਟਰੀ ਦੇ ਉਦੇਸ਼ ਦੇ ਲਈ “ਗੋਲਡ ਫਾਈਡਿੰਗਸ” ਦੇ ਹਿੱਸੇ ਇੱਕ ਅਜਿਹੇ ਛੋਟੇ ਉਪਕਰਣ ਜਿਵੇਂ ਹੁੱਕ, ਬੱਕਲ, ਕਲੈਂਪ, ਪਿੰਨ, ਕੈਚ, ਸਕਰੂ ਬੈਕ, ਤੋਂ ਹੈ ਜਿਸਦੀ ਵਰਤੋਂ ਪੂਰੇ ਗਹਿਣੇ ਅਤੇ ਉਸਦੇ ਇੱਕ ਹਿੱਸੇ ਨੂੰ ਆਪਸ ਵਿੱਚ ਜੋੜੀ ਰੱਖਣ ਦੇ ਲਈ ਕੀਤੀ ਜਾਂਦੀ ਹੈ|

555 ਪ੍ਰਤੀ 10 ਗ੍ਰਾਮ

ਟੇਬਲ - 3

ਲੜੀ ਨੰਬਰ

ਅਧਿਆਇ/ ਮੁਖੜਾ/ ਉੱਪ-ਮੁਖੜਾ/ ਟੈਰਿਫ ਆਇਟਮ

ਵਸਤੂਆਂ ਦਾ ਵੇਰਵਾ

ਟੈਰਿਫ਼ ਮੁੱਲ

(ਯੂਐੱਸ ਡਾਲਰ ਪ੍ਰਤੀ ਮੀਟਰਿਕ ਟਨ)

(1)

(2)

(3)

(4)

1

080280

 ਸੁਪਾਰੀ

4904” (ਕੋਈ ਬਦਲਾਵ ਨਹੀਂ)

 

ਇਹ ਸੂਚਨਾ 12 ਅਗਸਤ, 2021 ਤੋਂ ਪ੍ਰਭਾਵੀ ਹੋਵੇਗੀ।

ਨੋਟ: - ਮੁੱਖ ਨੋਟੀਫਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ - 2, ਅਨੁਭਾਗ - 3, ਉਪ-ਧਾਰਾ (ii), ਵਿੱਚ ਨੋਟੀਫਿਕੇਸ਼ਨ ਨੰ. 36/2001 - ਕਸਟਮਜ਼ (ਐੱਨਟੀ) ਦੇ ਅਨੁਸਾਰ, ਮਿਤੀ 3 ਅਗਸਤ, 2001 ਵਾਈਡ ਨੰਬਰ ਐੱਸਓ 748 (ਈ), ਮਿਤੀ 3 ਅਗਸਤ, 2001 ਦੁਆਰਾ ਪ੍ਰਕਾਸ਼ਤ ਕੀਤੀ ਗਈ ਸੀ, ਅਤੇ ਆਖਰੀ ਸੋਧ ਨੋਟੀਫਿਕੇਸ਼ਨ ਨੰ. 66/2021 - ਕਸਟਮਜ਼ (ਐੱਨਟੀ) 30 ਜੁਲਾਈ, 2021 ਦੁਆਰਾ ਕੀਤਾ ਗਿਆ ਸੀ ਜਿਸਨੂੰ ਭਾਰਤ ਦੇ ਗਜ਼ਟ ਵਿੱਚ ਅਸਾਧਾਰਣ, ਭਾਗ- II, ਧਾਰਾ -3, ਉਪ-ਧਾਰਾ (ii), ਨੰਬਰ ਐੱਸਓ 3068 (ਈ), ਮਿਤੀ 30 ਜੁਲਾਈ, 2021 ਨੂੰ ਈ-ਪ੍ਰਕਾਸ਼ਤ ਕੀਤਾ ਗਿਆ ਸੀ|

****

ਆਰਐੱਮ/ ਕੇਐੱਮਐੱਨ


(Release ID: 1745002) Visitor Counter : 229


Read this release in: English , Urdu , Hindi