ਖੇਤੀਬਾੜੀ ਮੰਤਰਾਲਾ
ਖੇਤੀ ਬੁਨਿਆਦੀ ਢਾਂਚਾ ਫੰਡ (ਏਆਈਐੱਫ) ਸਕੀਮ ਰਾਹੀਂ ਏਪੀਐੱਮਸੀ ਨੂੰ ਮਜ਼ਬੂਤ ਕਰਨਾ
Posted On:
06 AUG 2021 7:31PM by PIB Chandigarh
ਭਾਰਤ ਸਰਕਾਰ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐੱਫ) ਦੇ ਅਧੀਨ ਵਿੱਤੀ ਸਹਾਇਤਾ ਦੀ ਕੇਂਦਰੀ ਸੈਕਟਰ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਦੇਸ਼ ਵਿੱਚ ਵਾਢੀ ਤੋਂ ਬਾਅਦ ਦੇ ਪ੍ਰਬੰਧਨ (ਪੀਐੱਚਐੱਮ) ਅਤੇ ਸਮੁਦਾਇਕ ਖੇਤੀ ਸੰਪਤੀਆਂ ਨਾਲ ਸਬੰਧਤ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੱਤਾ ਜਾ ਸਕੇ। ਇਸ ਸਕੀਮ ਦੇ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤੀ ਸਹੂਲਤ ਬੈਂਕਾਂ/ਉਧਾਰ ਦੇਣ ਵਾਲੀਆਂ ਸੰਸਥਾਵਾਂ ਵਲੋਂ ਯੋਗ ਲਾਭਪਾਤਰੀਆਂ ਨੂੰ ਕਰਜ਼ੇ ਵਜੋਂ ਵੰਡੀ ਜਾਣੀ ਹੈ।
ਇਹ ਵਿੱਤੀ ਸਹੂਲਤ ਏਪੀਐੱਮਸੀ ਨੂੰ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਵਿੱਚ ਸਹਾਇਤਾ ਕਰੇਗੀ, ਜਿਸਦਾ ਅੰਤ ਵਿੱਚ ਕਿਸਾਨਾਂ ਨੂੰ ਲਾਭ ਹੋਵੇਗਾ।
S.No
|
State/UT
|
Tentative Fund Allocation (Rs. Cr)
|
1
|
Uttar Pradesh
|
12831
|
2
|
Rajasthan
|
9015
|
3
|
Maharashtra
|
8460
|
4
|
Madhya Pradesh
|
7440
|
5
|
Gujarat
|
7282
|
6
|
West Bengal
|
7260
|
7
|
Andhra Pradesh
|
6540
|
8
|
Tamil Nadu
|
5990
|
9
|
Punjab
|
4713
|
10
|
Karnataka
|
4525
|
11
|
Bihar
|
3980
|
12
|
Haryana
|
3900
|
13
|
Telangana
|
3075
|
14
|
Kerala
|
2520
|
15
|
Odisha
|
2500
|
16
|
Assam
|
2050
|
17
|
Chattisgarh
|
1990
|
18
|
Jharkhand
|
1445
|
19
|
Himachal Pradesh
|
925
|
20
|
Jammu & Kashmir & Ladakh
|
900
|
21
|
Uttarakhand
|
785
|
22
|
Tripura
|
360
|
23
|
Arunachal Pradesh
|
290
|
24
|
Nagaland
|
230
|
25
|
Manipur
|
200
|
26
|
Mizoram
|
196
|
27
|
Meghalaya
|
190
|
28
|
Goa
|
110
|
29
|
Delhi
|
102
|
30
|
Sikkim
|
56
|
31
|
Puducherry
|
48
|
32
|
A & N Islands
|
40
|
33
|
Daman & Diu
|
22
|
34
|
Lakshadweep
|
11
|
35
|
Dadra & Nagar Haveli
|
10
|
36
|
Chandigarh
|
9
|
|
Total
|
1,00,000
|
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
****
ਏਪੀਐੱਸ
(Release ID: 1743442)
Visitor Counter : 160