ਖੇਤੀਬਾੜੀ ਮੰਤਰਾਲਾ
22 ਭਾਸ਼ਾਵਾਂ ਵਿੱਚ ਕਿਸਾਨਾਂ ਦੇ ਸਵਾਲਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ
Posted On:
03 AUG 2021 5:54PM by PIB Chandigarh
ਮੌਜੂਦਾ ਸਾਲ ਸਮੇਤ ਪਿਛਲੇ 3 ਸਾਲਾਂ ਵਿੱਚ ਕਿਸਾਨ ਕਾਲ ਕੇਂਦਰਾਂ ਦੁਆਰਾ ਕੁਲ 1,74,67,074 ਕਾਲਾਂ ਰਜਿਸਟਰ ਕੀਤੀਆਂ ਗਈਆਂ ਹਨ ।
ਪਿਛਲੇ 3 ਸਾਲਾਂ ਅਤੇ ਮੌਜੂਦਾ ਸਾਲ ਦੌਰਾਨ 28—07—2021 ਤੱਕ ਕੇ ਸੀ ਸੀ ਤਹਿਤ ਜਾਰੀ ਕੀਤੇ ਗਏ ਫੰਡ ਅਤੇ ਰਾਸ਼ੀ ਹੇਠਾਂ ਦਿੱਤੀ ਗਈ ਹੈ ।
S. No.
|
Year
|
Funds earmarked (Rs. in lakh)
|
Expenditure incurred
(Rs. in lakh)
|
1
|
2018-2019
|
2900.00
|
2730.46
|
2
|
2019-2020
|
3320.00
|
3320.00
|
3
|
2020-2021
|
3976.00
|
3958.65
|
4
|
2021-2022
(upto 28.07.2021)
|
3900.00
|
581.92
|
Total
|
14096.00
|
10591.03
|
ਕਿਸਾਨਾਂ ਦੇ ਸਵਾਲਾਂ ਦੇ ਜਵਾਬ 22 ਸਰਕਾਰੀ ਭਾਸ਼ਾਵਾਂ ਵਿੱਚ ਦਿੱਤੇ ਗਏ ਹਨ ।
ਸਰਕਾਰ ਨੇ ਸਤੰਬਰ 2018 ਤੋਂ ਪਹਿਲਾਂ ਹੀ ਕਿਸਾਨ ਕਾਲ ਕੇਂਦਰਾਂ ਦੀਆਂ ਥਾਵਾਂ ਦੀ ਗਿਣਤੀ 14 ਤੋਂ ਵਧਾ ਕੇ 21 ਕਰ ਦਿੱਤੀ ਹੈ । ਦੇਸ਼ ਭਰ ਦੇ ਕਿਸਾਨਾਂ ਵੱਲੋਂ ਵਰਤੀਆਂ ਜਾਂਦੀਆਂ 22 ਮੁੱਖ ਭਾਸ਼ਾਵਾਂ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ ।
ਪਿਛਲੇ 3 ਸਾਲਾਂ ਦੌਰਾਨ 30—06—2021 ਤੱਕ ਮੌਜੂਦਾ ਸਾਲ ਸਮੇਤ ਕਿਸਾਨ ਕਾਲ ਕੇਂਦਰਾਂ ਦੁਆਰਾ ਕਾਲਾਂ ਦੇ ਦਿੱਤੇ ਗਏ ਜਵਾਬਾਂ ਦੀ ਗਿਣਤੀ ਸੂਬਾਵਾਰ ਹੇਠਾਂ ਦਿੱਤੀ ਗਈ ਹੈ
S.No.
|
State
|
2018-19
|
2019-20
|
2020-21
|
2021-22 (up to 30.6.)
|
1
|
Andaman & Nicobar Isalands
|
37
|
2035
|
3301
|
551
|
2
|
Andhra Pradesh
|
92658
|
149357
|
171230
|
27684
|
3
|
Arunachal Pradesh
|
816
|
744
|
1198
|
145
|
4
|
Assam
|
27287
|
26028
|
23189
|
6459
|
5
|
Bihar
|
263799
|
379166
|
336394
|
47258
|
6
|
Chandigarh
|
764
|
0
|
0
|
0
|
7
|
Chhattisgarh
|
41798
|
82642
|
87039
|
15908
|
8
|
Dadra & Nagar Haveli
|
25
|
0
|
0
|
0
|
9
|
Daman And Diu
|
13
|
6090
|
334
|
502
|
10
|
Delhi
|
34536
|
71827
|
90109
|
17866
|
11
|
Goa
|
155
|
1
|
0
|
0
|
12
|
Gujarat
|
204323
|
299257
|
283866
|
52401
|
13
|
Haryana
|
305446
|
391973
|
343793
|
74921
|
14
|
Himachal Pradesh
|
50299
|
52834
|
43829
|
20800
|
15
|
Jammu & Kashmir
|
78918
|
100158
|
77635
|
17573
|
16
|
Jharkand
|
16091
|
52220
|
43703
|
17090
|
17
|
Karnataka
|
219037
|
230125
|
211608
|
43383
|
18
|
Kerala
|
22976
|
34599
|
33866
|
6635
|
19
|
Lakshadweep
|
7
|
4
|
0
|
1
|
20
|
Madhya Pradesh
|
369550
|
445027
|
459337
|
85911
|
21
|
Maharashtra
|
528241
|
713790
|
560854
|
103531
|
22
|
Manipur
|
1300
|
772
|
1691
|
309
|
23
|
Meghalaya
|
573
|
355
|
763
|
218
|
24
|
Mizoram
|
147
|
261
|
621
|
244
|
25
|
Nagaland
|
114
|
923
|
1093
|
261
|
26
|
Odisha
|
172606
|
168918
|
185280
|
39718
|
27
|
Puducherry
|
876
|
0
|
0
|
0
|
28
|
Punjab
|
264549
|
355577
|
275590
|
53916
|
29
|
Rajasthan
|
670883
|
680711
|
553193
|
118001
|
30
|
Sikkim
|
1512
|
2607
|
2072
|
338
|
31
|
Tamilnadu
|
190984
|
186054
|
191048
|
39148
|
32
|
Telangana
|
99454
|
111498
|
124832
|
15864
|
33
|
Tripura
|
2816
|
2012
|
3940
|
1191
|
34
|
Uttar Pradesh
|
1034906
|
1292154
|
1180640
|
236975
|
35
|
Uttarakhand
|
34010
|
60956
|
63619
|
15871
|
36
|
West Bengal
|
117118
|
152092
|
118779
|
30564
|
Total
|
48,48,624
|
60,52,767
|
54,74,446
|
1091237
|
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
*******************
ਏ ਪੀ ਐੱਸ
(Release ID: 1742084)
Visitor Counter : 103