ਟੈਕਸਟਾਈਲ ਮੰਤਰਾਲਾ

2020-21 ਦੇ ਦੌਰਾਨ ਅਮੈਂਡਡ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਸਕੀਮ ਦੇ ਅਧੀਨ ਰਾਜਾਂ ਨੂੰ 97.28 ਕਰੋੜਰੁਪਏ ਜਾਰੀ ਕੀਤੇ ਗਏ,


ਐੱਨਐੱਚਡੀਪੀ ਅਤੇ ਸੀਐੱਚਸੀਡੀਐੱਸ ਦੇ ਅਧੀਨ 20.405 ਕਰੋੜ ਰੁਪਏ ਦਿੱਤੇ ਗਏ ਅਤੇ ਡਿਵੈਲਪਮੈਂਟ ਕਮਿਸ਼ਨਰ (ਦਸਤਕਾਰੀ) ਦੀਆਂ ਸਾਰੀਆਂ ਯੋਜਨਾਵਾਂ ਦੇ ਅਧੀਨ 18704.57 ਲੱਖ ਰੁਪਏ ਦਿੱਤੇ ਗਏ,

ਟੈਕਸਟਾਈਲ ਖੇਤਰ ਦੀ ਸਮੁੱਚੀ ਤਰੱਕੀ ਅਤੇ ਵਿਕਾਸ ਲਈ ਸਿਲਕ ਸਮੱਗ੍ਰ ਸਕੀਮ ਅਧੀਨ 4755.76 ਲੱਖ ਜਾਰੀ ਕੀਤੇ ਗਏ

Posted On: 29 JUL 2021 5:15PM by PIB Chandigarh

ਸਰਕਾਰ ਮੇਕ-ਇਨ-ਇੰਡੀਆ ਪ੍ਰੋਗਰਾਮ ਦੇ ਵਿਆਪਕ ਉਦੇਸ਼ ਤਹਿਤ ਟੈਕਸਟਾਈਲ ਖੇਤਰ ਦੇ ਵੱਖ-ਵੱਖ ਉਪ-ਖੇਤਰਾਂ ਵਿੱਚ ਨੌਕਰੀਆਂ ਅਤੇ ਕਾਰੋਬਾਰਾਂ ਨੂੰ ਹੁਲਾਰਾ ਦੇ ਰਹੀ ਹੈ ਜਿਸ ਵਿੱਚ ਕਤਾਈ, ਬੁਣਾਈ, ਗਾਰਮੈਂਟਿੰਗ, ਪ੍ਰੋਸੈਸਿੰਗ, ਜੂਟ, ਸਿਲਕ, ਉੱਨ, ਦਸਤਕਾਰੀ ਅਤੇ ਹੈਂਡਲੂਮ ਸ਼ਾਮਲ ਹਨ। ਵੱਖ-ਵੱਖ ਯੋਜਨਾਵਾਂ ਜਿਵੇਂ ਕਿ ਅਮੈਂਡਡ ਟੈਕਨਾਲੋਜੀ ਅਪਗ੍ਰੇਡੇਸ਼ਨ ਫੰਡ ਸਕੀਮ (ਏਟੀਯੂਐੱਫ਼ਐੱਸ), ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ), ਸਿਲਕ ਸਮਗਰਾ, ਇੰਟੀਗਰੇਟਡ ਟੈਕਸਟਾਈਲ ਪਾਰਕ ਲਈ ਸਕੀਮ (ਐੱਸਆਈਟੀਪੀ), ਨੈਸ਼ਨਲ ਹੈਂਡੀਕਰਾਫਟ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ), ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) ਅਤੇ ਇੰਟੀਗ੍ਰੇਟਡ ਪ੍ਰੋਸੈਸਿੰਗ ਡਿਵੈਲਪਮੈਂਟ ਸਕੀਮ (ਆਈਪੀਡੀਐੱਸ) ਆਦਿ ਨੂੰ ਸਮੁੱਚੀ ਤਰੱਕੀ ਅਤੇ ਵਿਕਾਸ ਲਈ ਲਾਗੂ ਕੀਤਾ ਜਾ ਰਿਹਾ ਹੈ।

2018-19 ਤੋਂ 2020 ਦੌਰਾਨ ਏਟੀਯੂਐੱਫ਼ਐੱਸ, ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) ਅਤੇ ਕੰਪਰੀਹੈਂਸਿਵ ਹੈਂਡਲੂਮ ਕਲਸਟਰ ਡਿਵੈਲਪਮੈਂਟ ਸਕੀਮ (ਸੀਐੱਚਸੀਡੀਐੱਸ), ਨੂੰ ਸਿਲਕ ਸਮਗਰਾ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ ਜਿਸਦੇ ਅਧੀਨ ਰਾਜ-ਅਧਾਰਤ ਜਾਰੀ ਕੀਤੇ ਗਏ ਫੰਡਾਂ ਦਾ ਵੇਰਵਾ ਅਨੁਸੂਚੀ –I, II, III ਅਤੇ IV ਵਿੱਚ ਦਿੱਤਾ ਗਿਆ ਹੈ।

ਅਨੁਸੂਚੀ - I

2018-19 ਤੋਂ 2020-21 ਦੀ ਮਿਆਦ ਦੇ ਦੌਰਾਨ ਏਟੀਯੂਐੱਫ਼ਐੱਸ ਅਧੀਨ ਜਾਰੀ ਕੀਤੇ ਗਏ ਫੰਡ ਦਾ ਰਾਜ-ਅਨੁਸਾਰ ਵੇਰਵਾ 

(ਰੁਪਏ ਕਰੋੜਾਂ ਵਿੱਚ)

ਰਾਜ

2018 - 19

2019 - 20

2020 - 21

ਆਂਧਰ ਪ੍ਰਦੇਸ਼

1.83

-

3.52

ਅਸਾਮ

-

0.24

-

ਬਿਹਾਰ

-

-

2.36

ਚੰਡੀਗੜ੍ਹ

-

-

-

ਛੱਤੀਸਗੜ੍ਹ

-

-

0.1

ਦਾਦਰ ਅਤੇ ਨਗਰ

0.23

10.87

2.78

ਦਮਨ ਅਤੇ ਦਿਉ

-

-

1.96

ਦਿੱਲੀ

-

0.18

0.25

ਗੋਆ

-

-

-

ਗੁਜਰਾਤ

5.76

84.83

185.81

ਝਾਰਖੰਡ

-

-

9.5

ਹਰਿਆਣਾ

-

0.89

8.9

ਹਿਮਾਚਲ ਪ੍ਰਦੇਸ਼

-

-

0.03

ਜੰਮੂ ਅਤੇ ਕਸ਼ਮੀਰ

-

-

-

ਕਰਨਾਟਕ

0.66

0.49

3.38

ਕੇਰਲ

0.1

 

0.05

ਮੱਧ ਪ੍ਰਦੇਸ਼

0.6

4.29

2.38

ਮਹਾਰਾਸ਼ਟਰ

1.09

21.84

61.01

ਮਿਜ਼ੋਰਮ

-

-

-

ਓੜੀਸ਼ਾ

-

-

-

ਪੁਦੂਚੇਰੀ

-

-

-

ਪੰਜਾਬ

0.11

7.77

14.28

ਰਾਜਸਥਾਨ

 

10.28

12.76

ਤਮਿਲ ਨਾਡੂ

10.65

32.87

48.49

ਤੇਲੰਗਾਨਾ

-

0.13

29.4

ਉੱਤਰ ਪ੍ਰਦੇਸ਼

-

2.62

4.01

ਉੱਤਰਾਂਚਲ

-

-

3.28

ਪੱਛਮੀ ਬੰਗਾਲ

-

2.94

3.04

ਕੁੱਲ ਗਿਣਤੀ

21.03

180.24

397.28

 

ਅਨੁਸੂਚੀ -2

2018-19 ਤੋਂ 2020-21 ਦੀ ਮਿਆਦ ਦੇ ਦੌਰਾਨ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) ਅਤੇ ਕੰਪਰੀਹੈਂਸਿਵ ਹੈਂਡਲੂਮ ਕਲਸਟਰ ਡਿਵੈਲਪਮੈਂਟ ਸਕੀਮ (ਸੀਐੱਚਸੀਡੀਐੱਸ) ਦੇ ਅਧੀਨ ਰਾਜ-ਅਨੁਸਾਰ ਫੰਡਾਂ ਦਾ ਵੇਰਵਾ।

(ਰੁਪਏ ਕਰੋੜਾਂ ਵਿੱਚ)

ਲੜੀ ਨੰਬਰ

ਰਾਜ

2018-19

2019-20

2020-21

1

ਅਰੁਣਾਚਲ ਪ੍ਰਦੇਸ਼

-

0.380

-

2

ਅਸਾਮ

2.740

1.470

5.900

3

ਬਿਹਾਰ

-

-

0.070

4

ਝਾਰਖੰਡ

-

-

2.590

5

ਮਣੀਪੁਰ

-

3.160

-

6

ਮੇਘਾਲਿਆ

-

-

-

7

ਮਿਜ਼ੋਰਮ

0.240

0.320

-

8

ਨਾਗਾਲੈਂਡ

-

-

-

9

ਓਡੀਸ਼ਾ

0.610

4.720

2.320

10

ਸਿੱਕਮ

0.050

-

-

11

ਤ੍ਰਿਪੁਰਾ

-

0.250

-

12

ਪੱਛਮੀ ਬੰਗਾਲ

7.480

3.350

0.005

13

ਛੱਤੀਸਗੜ੍ਹ

-

0.520

0.410

14

ਦਾਦਰਾ ਅਤੇ ਨਗਰ ਹਵੇਲੀ

-

-

-

15

ਗੁਜਰਾਤ

-

-

0.750

16

ਗੋਆ

-

-

-

17

ਮੱਧ ਪ੍ਰਦੇਸ਼

-

-

-

18

ਮਹਾਰਾਸ਼ਟਰ

0.090

0.532

1.070

19

ਦਿੱਲੀ

-

-

-

20

ਹਰਿਆਣਾ

0.040

-

-

21

ਹਿਮਾਚਲ ਪ੍ਰਦੇਸ਼

0.150

0.040

0.380

22

ਜੰਮੂ ਅਤੇ ਕਸ਼ਮੀਰ

0.040

0.230

0.900

23

ਲੱਦਾਖ

-

0.070

-

24

ਪੰਜਾਬ

-

-

-

25

ਰਾਜਸਥਾਨ

0.120

-

-

26

ਉੱਤਰਾਖੰਡ

-

0.050

-

27

ਉੱਤਰ ਪ੍ਰਦੇਸ਼

0.830

1.470

0.650

28

ਆਂਧਰਾ ਪ੍ਰਦੇਸ਼

8.590

3.650

2.130

29

ਕਰਨਾਟਕ

1.140

0.710

1.790

30

ਕੇਰਲ

0.800

0.678

1.340

31

ਪੁਦੂਚੇਰੀ

-

-

-

32

ਤਮਿਲਨਾਡੂ

5.780

0.240

-

33

ਤੇਲੰਗਾਨਾ

0.110

0.240

0.100

 

ਕੁੱਲ ਗਿਣਤੀ

28.810

22.080

20.405

 

ਅਨੁਸੂਚੀ - III

2018-19 ਤੋਂ 2020-21 ਦੀ ਮਿਆਦ ਦੇ ਦੌਰਾਨ ਓ/ਓ ਡਿਵੈਲਪਮੈਂਟ ਕਮਿਸ਼ਨਰ (ਹੈਂਡਕ੍ਰਾਫਟਸ) ਦੀਆਂ ਸਾਰੀਆਂ ਯੋਜਨਾਵਾਂ ਅਧੀਨ ਰਾਜ-ਅਧਾਰਤ ਫੰਡਾਂ ਦਾ ਵੇਰਵਾ

ਲੜੀ ਨੰਬਰ 

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

 (ਰੁਪਏ ਲੱਖਾਂ ਵਿੱਚ)

2018-19

2019-20

2020-21

1

ਅੰਡੇਮਾਨ ਅਤੇ ਨਿਕੋਬਾਰ ਟਾਪੂ

98.18

98.32

53.84

2

ਆਂਧਰਾ ਪ੍ਰਦੇਸ਼

304.68

353.13

509.55

3

ਅਰੁਣਾਚਲ ਪ੍ਰਦੇਸ਼

122.72

38.97

24.73

4

ਅਸਾਮ

394.08

315.78

609.69

5

ਬਿਹਾਰ

104.7

495.81

327.47

6

ਚੰਡੀਗੜ੍ਹ

15.84

98.68

0.00

7

ਛੱਤੀਸਗੜ੍ਹ

37.13

203.94

146.81

8

ਦਾਦਰਾ ਅਤੇ ਨਗਰ ਹਵੇਲੀ

0

0.00

0.00

9

ਦਮਨ ਅਤੇ ਦਿਉ

0

0.00

0.00

10

ਦਿੱਲੀ

2326.25

2231.99

2966.17

11

ਗੋਆ

21.50

25.50

0.00

12

ਗੁਜਰਾਤ

171.06

310.57

1220.01

13

ਹਰਿਆਣਾ

151.83

286.53

164.41

14

ਹਿਮਾਚਲ ਪ੍ਰਦੇਸ਼

58.7

521.15

608.67

15

ਜੰਮੂ ਕਸ਼ਮੀਰ

453.59

645.56

224.30

16

ਝਾਰਖੰਡ

59.54

290.81

443.68

17

ਕਰਨਾਟਕ

70.27

202.97

667.80

18

ਕੇਰਲ

115.44

213.84

219.01

19

ਲੱਦਾਖ

0

29.70

5.94

20

ਲਕਸ਼ਦਵੀਪ

0

0.00

0.00

21

ਮੱਧ ਪ੍ਰਦੇਸ਼

110.36

1730.59

732.09

22

ਮਹਾਰਾਸ਼ਟਰ

248.61

347.76

281.94

23

ਮਣੀਪੁਰ

351.21

76.68

273.91

24

ਮੇਘਾਲਿਆ

77.53

86.52

17.64

25

ਮਿਜ਼ੋਰਮ

33.25

19.97

11.58

26

ਨਾਗਾਲੈਂਡ

82.09

226.85

74.47

27

ਓਡੀਸ਼ਾ

156.43

155.32

200.83

28

ਪੁਦੂਚੇਰੀ

48.52

33.25

124.74

29

ਪੰਜਾਬ

217.58

479.32

407.10

30

ਰਾਜਸਥਾਨ

573.77

1635.68

2639.28

31

ਸਿੱਕਮ

83.66

181.00

12.50

32

ਤਮਿਲਨਾਡੂ

78.23

117.92

743.16

33

ਤੇਲੰਗਾਨਾ

328.69

291.11

288.94

34

ਤ੍ਰਿਪੁਰਾ

76.01

75.51

137.51

35

ਉੱਤਰ ਪ੍ਰਦੇਸ਼

754.31

1730.88

3624.93

36

ਉੱਤਰਾਖੰਡ

159.68

230.70

305.45

37

ਪੱਛਮੀ ਬੰਗਾਲ

102.78

216.79

296.92

 

ਸਰਬ ਭਾਰਤੀ

847.58

717.84

339.48

 

ਕੁੱਲ

8835.80

14716.94

18704.57

 

ਅਨੁਸੂਚੀ - IV

2018-19 ਤੋਂ 2020-21 ਦੀ ਮਿਆਦ ਦੇ ਦੌਰਾਨਸਿਲਕ ਸਮਗਰਾ ਸਕੀਮ ਤਹਿਤ ਰਾਜ- ਅਨੁਸਾਰ ਫੰਡਾਂ ਦਾ ਵੇਰਵਾ

                                                             (ਰੁਪਏ ਲੱਖਾਂ ਵਿੱਚ)

ਲੜੀ ਨੰਬਰ

ਰਾਜ

2018-19

2019-20

2020-21

1

ਕਰਨਾਟਕ

9.06

5507.29

5756.07

2

ਆਂਧਰਾ ਪ੍ਰਦੇਸ਼

496.39

2748.01

2251.10

3

ਤੇਲੰਗਾਨਾ

497.07

1021.66

1391.71

4

ਤਮਿਲਨਾਡੂ

619.91

1452.22

1437.52

5

ਮਹਾਰਾਸ਼ਟਰ

16.17

475.55

0.00

6

ਕੇਰਲ

0

305.35

0.00

7

ਉੱਤਰ ਪ੍ਰਦੇਸ਼

624.12

455.77

357.00

8

ਮੱਧ ਪ੍ਰਦੇਸ਼

98.18

0.00

8.26

9

ਛੱਤੀਸਗੜ੍ਹ

4.73

218.32

84.75

10

ਪੱਛਮੀ ਬੰਗਾਲ 

40.41

447.80

5.51

11

ਬਿਹਾਰ 

0.00

0.00

364.63

12

ਝਾਰਖੰਡ

370.01

44.65

54.24

13

ਉੜੀਸਾ

214.76

261.93

226.97

14

ਜੰਮੂ ਅਤੇ ਕਸ਼ਮੀਰ

0.00

0.00

0.00

15

ਹਿਮਾਚਲ ਪ੍ਰਦੇਸ਼

1298.97

213.79

772.86

16

ਉੱਤਰਾਖੰਡ

173.60

928.98

274.74

17

ਹਰਿਆਣਾ

0

217.76

26.56

18

ਪੰਜਾਬ

0

107.90

117.72

19

ਅਸਾਮ

44.04

74.10

97.68

20

ਬੀਟੀਸੀ

2.52

0.00

758.50

21

ਅਰੁਣਾਚਲ ਪ੍ਰਦੇਸ਼

5.04

0.00

0.00

22

ਮਣੀਪੁਰ

0

0.00

0.00

23

ਮੇਘਾਲਿਆ 

2.10

0.00

62.46

24

ਮਿਜ਼ੋਰਮ

5.04

0.00

470.13

25

ਨਾਗਾਲੈਂਡ

63.00

0.00

237.35

26

ਸਿੱਕਮ

0

0.00

0.00

27

ਤ੍ਰਿਪੁਰਾ

0

0.00

0.00

ਕੁੱਲ

4585.12

14481.08

14755.76

 

ਇਹ ਜਾਣਕਾਰੀ ਅੱਜ ਟੈਕਸਟਾਇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਡੀਜੇਐੱਨ / ਟੀਐੱਫ਼ਕੇ



(Release ID: 1740766) Visitor Counter : 95


Read this release in: English