ਖੇਤੀਬਾੜੀ ਮੰਤਰਾਲਾ

ਫਸਲ ਬੀਮਾ ਦੇ ਲਾਭ


ਸਰਕਾਰ ਨੇ ਵਿਆਪਕ ਰੂਪ ਵਿਚ ਸੋਧ ਅਤੇ ਨਵੀਨੀਕਰਨ ਕੀਤਾ ਹੈ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ.ਐੱਮ.ਐੱਫ.ਬੀ.ਵਾਈ) ਦੇ ਸੰਚਾਲਨ ਲਈ ਦਿਸ਼ਾ ਨਿਰਦੇਸ਼, ਹਾੜ੍ਹੀ 2018 ਅਤੇ ਸਾਉਣੀ 2020 ਤੋਂ ਲਾਗੂ ਹੋਣਗੇ

Posted On: 28 JUL 2021 6:18PM by PIB Chandigarh

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ.ਐੱਮ.ਐੱਫ.ਬੀ.ਵਾਈਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ

ਦੇ ਕਿਸਾਨਾਂ ਲਈ ਉਪਲਬਧ ਹੈ ਭਾਵੇਂ ਉਹ ਸਵੈਇੱਛੁਕ ਅਧਾਰ ਤੇ ਕਰਜ਼ਾ ਲੈਣ ਵਾਲੇਗੈਰ-ਕਰਜ਼ਾ

ਲੈਣ ਵਾਲੇਹਿੱਸੇਦਾਰਾਂ ਜਾਂ ਕਿਰਾਏਦਾਰ ਕਿਸਾਨ ਹੋਣ। ਸਬੰਧਤ ਰਾਜ ਸਰਕਾਰ ਇਸ ਸਕੀਮ ਅਧੀਨ

ਫਸਲਾਂ ਅਤੇ ਖੇਤਰਾਂ ਦੀ ਜਾਣਕਾਰੀ ਦੇ ਰਹੀ ਹੈ। ਇਸ ਲਈਇਸ ਸਕੀਮ ਦੇ ਲਾਭ ਉਨ੍ਹਾਂ ਸਾਰੇ

ਕਿਸਾਨਾਂ ਨੂੰ ਉਪਲਬਧ ਹਨ ਜਿਹੜੇ ਸਬੰਧਤ ਰਾਜ ਸਰਕਾਰ ਦੁਆਰਾ ਸੂਚਿਤ ਖੇਤਰਾਂ / ਬੀਮਾ

ਇਕਾਈਆਂ ਵਿੱਚ ਨੋਟੀਫਾਈਡ ਫਸਲਾਂ ਉਗਾ ਰਹੇ ਹਨ 

 

ਪ੍ਰਾਪਤ ਅਨੁਭਵ ਦੇ ਅਧਾਰ ਤੇਵੱਖ-ਵੱਖ ਹਿੱਸੇਦਾਰਾਂ ਦੇ ਵਿਚਾਰ ਅਤੇ ਬਿਹਤਰ

ਪਾਰਦਰਸ਼ਤਾਜਵਾਬਦੇਹੀਕਿਸਾਨਾਂ ਨੂੰ ਦਾਅਵਿਆਂ ਦੀ ਸਮੇਂ ਸਿਰ ਅਦਾਇਗੀ

ਅਤੇ ਯੋਜਨਾ ਨੂੰ ਵਧੇਰੇ ਕਿਸਾਨ ਹਿਤੈਸ਼ੀ ਬਣਾਉਣ ਲਈਸਰਕਾਰ ਨੇ ਪ੍ਰਧਾਨ ਮੰਤਰੀ

ਦੇ ਸੰਚਾਲਨ ਦਿਸ਼ਾ ਨਿਰਦੇਸ਼ਾਂ ਦੀ ਵਿਆਪਕ ਰੂਪ ਵਿੱਚ ਸੋਧ ਅਤੇ ਸੁਧਾਰ

ਕੀਤਾ ਹੈ  ਫਸਲ ਬੀਮਾ ਯੋਜਨਾ (ਪੀ.ਐੱਮ.ਐੱਫ.ਬੀ.ਵਾਈ.) ਕ੍ਰਮਵਾਰ ਹਾੜ੍ਹੀ 2018

ਅਤੇ ਸਾਉਣੀ 2020 ਤੋਂ ਲਾਗੂ ਕੀਤੀ ਗਈ ਹੈ ਤਾਂ ਜੋ ਯੋਜਨਾ ਨੂੰ ਲਾਭ ਅਤੇ ਸਮੇਂ ਸਿਰ

ਕਿਸਾਨਾਂ ਤੱਕ ਪਹੁੰਚਾਏ ਜਾ ਸਕਣ

ਇਸ ਤੋਂ ਇਲਾਵਾਰਾਸ਼ਟਰੀ ਫਸਲ ਬੀਮਾ ਪੋਰਟਲ (ਐਨਸੀਆਈਪੀਨੂੰ ਵਧੀਆ ਪ੍ਰਬੰਧਨ,

 ਤਾਲਮੇਲਪਾਰਦਰਸ਼ਤਾਜਾਣਕਾਰੀ ਦੇ ਪ੍ਰਸਾਰ ਅਤੇ ਕਿਸਾਨਾਂ ਦੀ ਸਿੱਧੀ ਆਨਲਾਈਨ

ਰਜਿਸਟਰੀਕਰਣ ਦੁਆਰਾ ਸੇਵਾਵਾਂ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਬਿਹਤਰ

ਨਿਗਰਾਨੀ ਲਈ ਤਿਆਰ ਕੀਤਾ ਗਿਆ ਹੈ  ਦਾਅਵੇ ਦੀ ਰਕਮ ਨੂੰ ਇਲੈਕਟ੍ਰਾਨਿਕ ਰੂਪ ਵਿੱਚ

ਵਿਅਕਤੀਗਤ ਕਿਸਾਨ ਦੇ ਖਾਤੇ ਵਿੱਚ ਟ੍ਰਾਂਸਫਰ ਕਰਨ , ਦਾਅਵਿਆਂ ਦੀ ਸਮੇਂ ਸਿਰ ਅਦਾਇਗੀ

ਨੂੰ ਸੁਨਿਸ਼ਚਿਤ ਕਰਨ ਲਈਕੌਮੀ ਫਸਲ ਬੀਮਾ ਪੋਰਟਲ 'ਤੇ ਡੇਟਾ ਦੇ ਰੀਅਲ-ਟਾਈਮ

ਟ੍ਰਾਂਸਫਰ ਲਈ ਸਮਾਰਟਫੋਨ / ਸੀਸੀਈ-ਐਗਰੀ ਐਪ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ 

 ਇਕ ਫਸਲ ਬੀਮਾ ਐਪ ਵੀ ਲਾਂਚ ਕੀਤਾ ਗਿਆ ਹੈਜਿਸ 'ਤੇ ਕਿਸਾਨ ਇਸ ਯੋਜਨਾ ਤਹਿਤ

ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ, ਫਸਲਾਂ ਦੇ ਬੀਮੇ ਨੂੰ ਟਰੈਕ ਕਰ ਸਕਦੇ

ਹਨ ਅਤੇ ਇਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ .

ਇਸ ਸਕੀਮ ਅਧੀਨ ਬੀਮਾ ਕੰਪਨੀਆਂ ਦੁਆਰਾ ਦਾਅਵਿਆਂ ਦੇ ਦੇਰੀ ਨਾਲ ਨਿਪਟਾਰੇ

ਅਤੇ ਰਾਜ ਸਰਕਾਰਾਂ ਦੁਆਰਾ ਦੇਰ ਨਾਲ ਫੰਡ ਜਾਰੀ ਕਰਨ 'ਤੇ  @12 ਫ਼ੀਸਦ ਪ੍ਰਤੀ ਸਾਲ 

ਜ਼ੁਰਮਾਨੇ ਦੀ ਵਿਵਸਥਾ ਵੀ ਨਿਰਧਾਰਤ ਕੀਤੀ ਗਈ ਹੈ

ਇਨ੍ਹਾਂ ਕਿਸਾਨ ਹਿਤੈਸ਼ੀ ਉਪਾਵਾਂ ਦੇ ਨਤੀਜੇ ਵਜੋਂਸਾਲ 2016-17 ਵਿਚ ਯੋਜਨਾ ਦੇ

ਸ਼ੁਰੂ ਤੋਂ ਹੀ ਕਿਸਾਨਾਂ ਦੁਆਰਾ ਜਮ੍ਹਾ 21,614 ਕਰੋੜ ਰੁਪਏ ਦੇ ਪ੍ਰੀਮੀਅਮ 

ਦੇ ਮੁਕਾਬਲੇ ਦਾਅਵਿਆਂ ਦੇ ਰੂਪ ਵਿੱਚ 877.6 ਲੱਖ ਕਿਸਾਨ ਦੀਆਂ 

ਅਰਜ਼ੀਆਂ ‘ਤੇ  97,719 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ

ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ

 

****

ਏਪੀਐਸ



(Release ID: 1740130) Visitor Counter : 179


Read this release in: English