ਖੇਤੀਬਾੜੀ ਮੰਤਰਾਲਾ
ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦ
Posted On:
28 JUL 2021 6:21PM by PIB Chandigarh
ਸਰਕਾਰ ਨੇ ਖਰੀਫ ਮਾਰਕੀਟਿੰਗ ਸੀਜ਼ਨ 2020 ਦੌਰਾਨ ਨੋਟੀਫਾਈਡ ਫਸਲਾਂ ਦੀ ਵਾਜਿਬ ਔਸਤ ਗੁਣਵਤਾ ਦੀ ਘੱਟੋ ਘੱਟ ਸਮਥਨ ਮੁੱਲ ਤੇ ਖਰੀਦ ਕੀਤੀ ਹੈ । ਖਰੀਫ ਮਾਰਕੀਟਿੰਗ ਸੀਜ਼ਨ 2020—21 ਦੌਰਾਨ ਘੱਟੋ ਘੱਟ ਸਮਰਥਨ ਮੁੱਲ ਤੇ ਗੁਣਵਤਾ ਦੇ ਨਾਲ ਖਰੀਦੀਆਂ ਗਈਆਂ ਫਸਲਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ।
Commodity
|
Quantity Procured (in MTs)
|
MSP Value (Rs. in crore)
|
Paddy
|
7,07,59,000.00
|
1,33,592.99
|
Groundnut
|
2,84,030.22
|
1,498.26
|
Soyabean
|
3.69
|
0.01
|
Moong
|
13,730.20
|
98.80
|
Tur
|
11,004.46
|
66.03
|
Urad
|
137.16
|
0.82
|
Jowar
|
1,28,088.00
|
338.15
|
Bajra
|
3,61,871.00
|
778.02
|
Maize
|
1,98,829.00
|
367.73
|
Ragi
|
4,74,098.00
|
1,562.15
|
Cotton
|
48,24,200.00
|
26,719.51
|
Jute
|
713.50
|
2.99
|
Total
|
77055705.23
|
165025.46
|
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ।
******************
ਏ ਪੀ ਐੱਸ
(Release ID: 1740075)
Visitor Counter : 141