ਗ੍ਰਹਿ ਮੰਤਰਾਲਾ

ਸੀ ਏ ਏ ਨਿਯਮ

Posted On: 27 JUL 2021 4:58PM by PIB Chandigarh

ਨਾਗਰਿਕਤਾ (ਸੋਧ) ਐਕਟ 2019 (ਸੀ ਏ ਏ) 12—12—2019 ਨੂੰ ਨੋਟੀਫਾਈ ਕੀਤਾ ਗਿਆ ਸੀ ਅਤੇ 10—01—2020 ਨੂੰ ਲਾਗੂ ਹੋ ਗਿਆ ਹੈ । ਲੋਕ ਸਭਾ ਤੇ ਰਾਜ ਸਭਾ ਦੀਆਂ ਸੁਬਾਰਡੀਨੇਟ ਲੈਜੀਸਲੇਸ਼ਨ ਕਮੇਟੀਆਂ ਨੇ ਨਾਗਰਿਕਤਾ (ਸੋਧ) ਐਕਟ 2019 ਤਹਿਤ ਨਿਯਮਾਂ ਨੂੰ ਬਣਾਉਣ ਲਈ 09—01—2022 ਤੱਕ ਸਮਾਂ ਵਧਾਉਣ ਦੀ ਬੇਨਤੀ ਕੀਤੀ ਹੈ ।
 

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਗ੍ਰਿਹ ਮਾਮਲੇ ਬਾਰੇ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ ਹੈ ।

*****************


ਐੱਨ ਡੀ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ / 1335



(Release ID: 1739634) Visitor Counter : 129


Read this release in: English , Urdu