ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
                
                
                
                
                
                
                    
                    
                        ਬਾਲ ਅਧਿਕਾਰਾਂ ਦੀ ਰਾਖੀ ਲਈ ਰਾਜ ਕਮਿਸ਼ਨ
                    
                    
                        
                    
                
                
                    Posted On:
                22 JUL 2021 4:49PM by PIB Chandigarh
                
                
                
                
                
                
                ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਾਲ ਅਧਿਕਾਰਾਂ ਲਈ ਰਾਜ ਕਮਿਸ਼ਨ (ਐੱਸਸੀਪੀਸੀਆਰ) ਸਥਾਪਤ ਕੀਤੇ ਗਏ ਹਨ।
ਐੱਨਸੀਪੀਸੀਆਰ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਲ ਅਧਿਕਾਰਾਂ ਲਈ ਰਾਸ਼ਟਰੀ ਕਮਿਸ਼ਨ (ਐੱਨਸੀਪੀਸੀਆਰ) ਕੋਲ ਦਰਜ ਕੀਤੀਆਂ ਸ਼ਿਕਾਇਤਾਂ ਦੇ ਵੇਰਵਿਆਂ ਜਾਂ ਪਿਛਲੇ ਪੰਜ ਸਾਲਾਂ ਦੌਰਾਨ ਮੁਕੰਮਲ ਕੀਤੀ ਪੜਤਾਲ ਦਾ ਵੇਰਵਾ ਅਨੁਸੂਚੀ - 1 ਵਿੱਚ ਵੇਖਿਆ ਜਾ ਸਕਦਾ ਹੈ।
ਵੱਖ-ਵੱਖ ਰਾਜ ਐੱਸਸੀਪੀਸੀਆਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜ ਪੱਧਰ ’ਤੇ ਵੱਖ-ਵੱਖ ਕਮਿਸ਼ਨਾਂ ਕੋਲ ਦਰਜ ਕੀਤੀਆਂ ਸ਼ਿਕਾਇਤਾਂ ਦੇ ਵੇਰਵਿਆਂ ਜਾਂ ਪਿਛਲੇ ਪੰਜ ਸਾਲਾਂ ਦੌਰਾਨ ਮੁਕੰਮਲ ਕੀਤੀ ਗਈ ਪੜਤਾਲ ਦੇ ਵੇਰਵਿਆਂ ਦੇ ਅਨੁਸਾਰ, ਰਾਜ-ਅਧਾਰਤ ਰਿਪੋਰਟ ਅਨੁਸੂਚੀ -2 ਵਿੱਚ ਵੇਖੀ ਜਾ ਸਕਦੀ ਹੈ।
ਬਾਲ ਅਧਿਕਾਰਾਂ ਦੀ ਰੋਕਥਾਮ ਲਈ ਐਕਟ, 2005 ਦੀ ਧਾਰਾ 13 ਦੇ ਅਨੁਸਾਰ, ਐੱਨਸੀਪੀਸੀਆਰ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰੇ ਅਤੇ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਸ਼ ਕਰੇ। ਸ਼ਿਕਾਇਤਾਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਨਿਯਮਤ ਫਾਲੋ-ਅਪ ਕੀਤਾ ਜਾਂਦਾ ਹੈ। ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਅਧਾਰ ’ਤੇ, ਕਮਿਸ਼ਨ ਨਿਰੀਖਣ ਫੇਰੀਆਂ ਅਤੇ ਖੋਜ ਅਧਿਐਨ ਵੀ ਕਰਦਾ ਹੈ।
ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਰਿਤੀ ਜੁਬਿਨ ਈਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
ਅਨੁਸੂਚੀ - I
ਪਿਛਲੇ ਪੰਜ ਸਾਲਾਂ ਭਾਵ - 2016-17 ਤੋਂ 2020-21 ਦੌਰਾਨ ਐੱਨਸੀਪੀਸੀਆਰ ਦੁਆਰਾ ਪ੍ਰਾਪਤ ਕੀਤੀਆਂ ਅਤੇ ਨਿਪਟਾਰਾ ਕੀਤੀਆਂ ਸ਼ਿਕਾਇਤਾਂ ਦੀ ਕੁੱਲ ਗਿਣਤੀ
 
	
		
			| ਲੜੀ ਨੰ. | ਰਾਜ / ਕੇਂਦਰ ਸ਼ਾਸਤ ਪ੍ਰਦੇਸ਼ | 2016-2017 | 2017-2018 | 2018-2019 | 2019-2020 | 2020-2021 | ਕੁੱਲ  ਸ਼ਿਕਾਇਤਾਂ ਪ੍ਰਾਪਤ ਹੋਈਆਂ | ਕੁੱਲ ਨਿਪਟਾਰਾ ਕੀਤੀਆਂ ਸ਼ਿਕਾਇਤਾਂ | 
		
			| ਪ੍ਰਾਪਤ ਹੋਈਆਂ | ਨਿਪਟਾਰਾ | ਪ੍ਰਾਪਤ ਹੋਈਆਂ | ਨਿਪਟਾਰਾ | ਪ੍ਰਾਪਤ ਹੋਈਆਂ | ਨਿਪਟਾਰਾ | ਪ੍ਰਾਪਤ ਹੋਈਆਂ | ਨਿਪਟਾਰਾ | ਪ੍ਰਾਪਤ ਹੋਈਆਂ | ਨਿਪਟਾਰਾ | 
		
			| 1 | ਅੰਡੇਮਾਨ ਅਤੇ ਨਿਕੋਬਾਰ ਟਾਪੂ | 1 | 1 | 4 | 4 | 5 | 3 | 17 | 1 | 0 | 0 | 27 | 9 | 
		
			| 2 | ਆਂਧਰ ਪ੍ਰਦੇਸ਼ | 25 | 73 | 40 | 251 | 51 | 41 | 1325 | 124 | 41 | 195 | 1482 | 684 | 
		
			| 3 | ਅਰੁਣਾਚਲ ਪ੍ਰਦੇਸ਼ | 0 | 2 | 5 | 2 | 4 | 2 | 115. | 55 | 3 | 40 | 127 | 101 | 
		
			| 4 | ਅਸਾਮ | 18 | 18 | 33 | 35 | 28 | 22 | 136 | 15 | 29 | 17 | 244 | 107 | 
		
			| 5 | ਬਿਹਾਰ | 64 | 82 | 73 | 94 | 200 | 82 | 561 | 104 | 1134 | 167 | 2032 | 529 | 
		
			| 6 | ਚੰਡੀਗੜ੍ਹ | 9 | 7 | 12 | 15 | 8 | 7 | 22 | 7 | 2 | 1 | 53 | 37 | 
		
			| 7 | ਛੱਤੀਸਗੜ੍ਹ | 53 | 37 | 47 | 43 | 72 | 40 | 4464 | 34 | 49 | 6 11566 | 4685 | 1310 | 
		
			| 8 | ਦਾਦਰ ਅਤੇ ਨਗਰ ਹਵੇਲੀ | 0 | 0 | 1 | 1 | 0 | 0 | 0 | 0 | 0 | 0 | 1 | 1 | 
		
			| 9 | ਦਮਨ ਅਤੇ ਦਿਉ | 1 | 1 | 0 | 0 | 0 | 0 | 0 | 0 | 0 | 0 | 1 | 1 | 
		
			| 10 | ਦਿੱਲੀ | 291 | 244 | 266 | 314 | 378 | 211 | 453 | 196 | 342 | 125 | 1730 | 1090 | 
		
			| 11 | ਗੋਆ | 6 | 4 | 1 | 3 | 2 | 2 | 83 | 2 | 2 | 2 | 94 | 13 | 
		
			| 12 | ਗੁਜਰਾਤ | 31 | 26 | 35 | 30 | 77 | 51 | 1478 | 36 | 42 | 279 | 1663 | 2 422 | 
		
			| 13 | ਹਰਿਆਣਾ | 143 | 113 | 152 | 188 | 192 | 120 | 594 | 137 | 168 | 275 | 1249 | 833 | 
		
			| 14 | ਹਿਮਾਚਲ ਪ੍ਰਦੇਸ਼ | 7 | 9 | 13 | 12 | 14 | 10 | 88 | 13 | 13 | 6 | 135 | 50 | 
		
			| 15 | ਜੰਮੂ ਅਤੇ ਕਸ਼ਮੀਰ | 0 | 0 | 0 | 0 | 0 | 0 | 8 | 4 | 20 | 9 | 28 | 13 | 
		
			| 16 | ਝਾਰਖੰਡ | 55 | 53 | 55 | 51 | 134 | 77 | 2761 | 132 | 200 | 969 | 3205 | 1282 | 
		
			| 17 | ਕਰਨਾਟਕ | 36 | 31 | 77 | 66 | 85 | 67 | 1844 | 59 | 93 | 95 | 2135 | 318 | 
		
			| 18 | ਕੇਰਲ | 51 | 42 | 52 | 43 | 47 | 33 | 890 | 39 | 58 | 40 | 1098 | 197 | 
		
			| 19 | ਲੱਦਾਖ | 0 | 0 | 0 | 0 | 0 | 0 | 0 | 0 | 0 | 0 | 0 | 0 | 
		
			| 20 | ਲਕਸ਼ਦਵੀਪ | 1 | 1 | 2 | 1 | 0 | 1 | 0 | 0 | 0 | 0 | 3 | 3 | 
		
			| 21 | ਮੱਧ ਪ੍ਰਦੇਸ਼ | 140 | 130 | 202 | 164 | 218 | 213 | 8562 | 121 | 450 | 3957 | 9572 | 4585 | 
		
			| 22 | ਮਹਾਰਾਸ਼ਟਰ | 105 | 76 | 129 | 120 | 157 | 107 | 1267 | 83 | 137 | 314 | 1795 | 700 | 
		
			| 23 | ਮਣੀਪੁਰ | 7 | 7 | 4 | 6 | 8 | 4 | 352 | 5 | 1 | 49 | 372 | 71 | 
		
			| 24 | ਮੇਘਾਲਿਆ | 6 | 11 | 5 | 6 | 2 | 0 | 274 | 3 | 3 | 36 | 290 | 56 | 
		
			| 25 | ਮਿਜ਼ੋਰਮ | 2 | 0 | 0 | 5 | 2 | 1 | 197 | 3 | 0 | 132 | 201 | 141 | 
		
			| 26 | ਨਾਗਾਲੈਂਡ | 0 | 0 | 0 | 1 | 2 | 1 | 319 | 1 | 7 | 28 | 328 | 31 | 
		
			| 27 | ਉੜੀਸਾ | 61 | 55 | 75 | 52 | 125 | 85 | 3899 | 65 | 116 | 783 | 4276 | 1040 | 
		
			|   |   |   |   |   |   |   |   |   |   |   |   |   |   |   |   |   |   |   |   |   |   |   |   |   | 
	
 
	
		
			| 28 | ਪੁਦੂਚੇਰੀ | 7 | 5 | 0 | 3 | 3 | 3 | 66 | 2 | 4 | 1 | 80 | 14 | 
		
			| 29 | ਪੰਜਾਬ | 43 | 46 | 70 | 53 | 75 | 54 | 408 | 50 | 55 | 190 | 651 | 393 | 
		
			| 30 | ਰਾਜਸਥਾਨ | 104 | 129 | 112 | 151 | 142 | 98 | 9 429 | 77 | 179 | 82 | 966 | 537 | 
		
			| 31 | ਸਿੱਕਮ | 0 | 1 | 3 | 3 | 1 | 1 | 123 | 2 | 1 | 42 | 128 | 49 | 
		
			| 32 | ਤਮਿਲ ਨਾਡੂ | 83 | 130 | 96 | 81 | 118 | 93 | 1735 | 111 | 149 | 188 | 2181 | 603 | 
		
			| 33 | ਤੇਲੰਗਾਨਾ | 47 | 37 | 36 | 39 | 70 | 31 | 1984 | 83 | 83 | 784 | 2220 | 974 | 
		
			| 34 | ਤ੍ਰਿਪੁਰਾ | 1 | 4 | 7 | 2 | 5 | 8 | 737 | 5 | 10 | 81 | 760 | 100 | 
		
			| 35 | ਉੱਤਰ ਪ੍ਰਦੇਸ਼ | 537 | 962 | 523 | 614 | 885 | 565 | 1770 | 1111. | 1625 | 866 | 5340 | 3718 | 
		
			| 36 | ਉੱਤਰਾਖੰਡ | 26 | 27 | 31 | 24 | 46 | 25 | 603 | 40 | 28 | 148 | 3434. | 264 | 
		
			| 37 | ਪੱਛਮੀ ਬੰਗਾਲ | 68 | 59 | 94 | 104 | 132 | 102. | 374 | 65 | 95 | 40 | 763 | 370 | 
		
			|   | ਹੋਰ | 19 | 18 | 83 | 78 | 56 | 55 | 35 | 28 | 15 | 11 | 208 | 190 | 
		
			| ਕੁੱਲ | 2048 | 2441 | 2338 | 2659 | 3344 | 2215 | 37973 | 2413 | 5154 | 11108 | 50857 | 20836 | 
		
			|   |   |   |   |   |   |   |   |   |   |   |   |   |   | 
		
			| ਨੋਟ: ਇਸ ਮਿਆਦ ਦੇ ਦੌਰਾਨ ਨਿਪਟਾਈਆਂ ਗਈਆਂ ਸ਼ਿਕਾਇਤਾਂ ਵਿੱਚ ਪਿਛਲੇ ਸਾਲਾਂ ਭਾਵ, 2016-2017 ਤੋਂ ਪਹਿਲਾਂ ਦੀਆਂ ਲੰਬਿਤ ਸ਼ਿਕਾਇਤਾਂ ਵੀ ਸ਼ਾਮਲ ਹਨ। | 
	
 
ਅਨੁਸੂਚੀ - II
ਪਿਛਲੇ ਪੰਜ ਸਾਲਾਂ ਭਾਵ - 2016-17 ਤੋਂ 2020-21 ਦੌਰਾਨ ਐੱਨਸੀਪੀਸੀਆਰ ਦੁਆਰਾ ਪ੍ਰਾਪਤ ਕੀਤੀਆਂ ਅਤੇ ਨਿਪਟਾਰਾ ਕੀਤੀਆਂ ਸ਼ਿਕਾਇਤਾਂ ਦੀ ਕੁੱਲ ਗਿਣਤੀ
 
	
		
			| ਲੜੀ ਨੰਬਰ | ਰਾਜ | ਸ਼ਿਕਾਇਤਾਂ ਰਜਿਸਟਰਡ ਜਾਂ ਸੂਓ ਮੋਟੋ | ਨਿਪਟਾਰਾ ਕੀਤਾ | 
		
			| 
				
				  | ਆਂਧਰ ਪ੍ਰਦੇਸ਼ | 609 | - | 
		
			| 
				
				  | ਅਸਾਮ | 1076 | 1076 | 
		
			| 
				
				  | ਬਿਹਾਰ | 219 | 219 | 
		
			| 
				
				  | ਛੱਤੀਸਗੜ੍ਹ | 438 | 425 | 
		
			| 
				
				  | ਦਿੱਲੀ | 9897 | 4704 | 
		
			| 
				
				  | ਗੋਆ | 80 | 68 | 
		
			| 
				
				  | ਗੁਜਰਾਤ | 626 | 614 | 
		
			| 
				
				  | ਕਰਨਾਟਕ | 1191 | 603 | 
		
			| 
				
				  | ਕੇਰਲ | 10723 | 9035 | 
		
			| 
				
				  | ਮੱਧ ਪ੍ਰਦੇਸ਼ | 1394 | -- | 
		
			| 
				
				  | ਮਹਾਰਾਸ਼ਟਰ | 1865 | 287 | 
		
			| 
				
				  | ਮੇਘਾਲਿਆ | 130 | -- | 
		
			| 
				
				  | ਨਾਗਾਲੈਂਡ | 1723 | -- | 
		
			| 
				
				  | ਰਾਜਸਥਾਨ | 1756 | 1187 | 
		
			| 
				
				  | ਤਮਿਲ ਨਾਡੂ | 3046 | -- | 
		
			| 
				
				  | ਤੇਲੰਗਾਨਾ | 100 | 71 | 
		
			| 
				
				  | ਤ੍ਰਿਪੁਰਾ | 30 | 29 | 
		
			| 
				
				  | ਉੱਤਰ ਪ੍ਰਦੇਸ਼ | 2134 | 1912 | 
		
			| 
				
				  | ਚੰਡੀਗੜ੍ਹ | 103 | 97 | 
		
			| 
				
				  | ਦਮਨ ਅਤੇ ਦਿਉ | ਨਿੱਲ | ਨਿੱਲ | 
		
			| 
				
				  | ਪੁਦੂਚੇਰੀ | 16 | -- | 
	
 
*****
ਟੀਐੱਫ਼ਕੇ
                
                
                
                
                
                (Release ID: 1738705)
                Visitor Counter : 216