ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਜਨਵਰੀ, 2021 ਵਿੱਚ ਯੂਪੀਐੱਸਸੀ ਦੁਆਰਾ ਭਰਤੀ ਨਤੀਜੇ ਨੂੰ ਅੰਤਮ ਰੂਪ ਦਿੱਤਾ ਗਿਆ

Posted On: 01 MAR 2021 4:24PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਜਨਵਰੀ, 2021 ਦੇ ਦੌਰਾਨ ਨਿਮਨਲਿਖਤ ਭਰਤੀ ਨਤੀਜੇ ਨੂੰ ਅੰਤਮ ਰੂਪ ਦਿੱਤਾ ਗਿਆ ਹੈ ਸਿਫਾਰਿਸ਼ ਕੀਤੇ ਉਮੀਦਵਾਰਾਂ ਨੂੰ ਡਾਕ ਦੁਆਰਾ ਵੱਖਰੇ ਤੌਰ ‘ਤੇ ਸੂਚਿਤ ਕੀਤਾ ਗਿਆ ਹੈ ।

ਪੂਰੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ।

 

****

ਐੱਸਐੱਨਸੀ



(Release ID: 1701998) Visitor Counter : 149