ਟੈਕਸਟਾਈਲ ਮੰਤਰਾਲਾ

ਹੈਂਡਲੂਮ ਕਲਸਟਰ

Posted On: 23 SEP 2020 7:28PM by PIB Chandigarh

ਭਾਰਤ ਸਰਕਾਰ ਦਾ ਕੱਪੜਾ ਮੰਤਰਾਲਾ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਸਮੇਤ ਦੇਸ਼ ਭਰ ਵਿੱਚ ਬਲਾਕ ਪੱਧਰੀ ਸਮੂਹਾਂ ਦੇ ਵਿਕਾਸ ਲਈ ਰਾਸ਼ਟਰੀ ਹੈਂਡਲੂਮ ਵਿਕਾਸ ਪ੍ਰੋਗਰਾਮ (ਐੱਨਐਚਡੀਪੀ) / ਵਿਆਪਕ ਹੈਂਡਲੂਮ ਕਲਸਟਰ ਵਿਕਾਸ ਯੋਜਨਾ (ਸੀਐੱਚਸੀਡੀਐੱਸ) ਲਾਗੂ ਕਰ ਰਿਹਾ ਹੈ। ਬਲਾਕ ਪੱਧਰੀ ਸਮੂਹਾਂ ਨੂੰ ਰਾਜ ਸਰਕਾਰ ਤੋਂ ਪ੍ਰਾਪਤ ਹੋਣ ਵਾਲੇ ਵਿਵਹਾਰਕ ਪ੍ਰਸਤਾਵਾਂ ਦੇ ਅਧਾਰ ਤੇ ਮਨਜ਼ੂਰੀ ਦਿੱਤੀ ਜਾਂਦੀ ਹੈ। ਦੇਸ਼ ਭਰ ਵਿੱਚ ਰਾਸ਼ਟਰੀ ਹੈਂਡਲੂਮ ਡਿਵੈਲਪਮੈਂਟ ਪ੍ਰੋਗਰਾਮ (ਐੱਨਐੱਚਡੀਪੀ) / ਵਿਆਪਕ ਹੈਂਡਲੂਮ ਕਲਸਟਰ ਡਿਵੈਲਪਮੈਂਟ ਸਕੀਮ (ਸੀਐੱਚਸੀਡੀਐੱਸ) ਤਹਿਤ ਸਾਲ 2015-16 ਤੋਂ ਹੁਣ ਤੱਕ ਮਨਜ਼ੂਰ ਕੀਤੇ ਗਏ ਕਲਸਟਰਾਂ ਦੀ ਰਾਜ-ਅਧਾਰਿਤ ਗਿਣਤੀ, ਫੰਡ ਜਾਰੀ ਕੀਤੇ ਗਏ ਅਤੇ ਲਾਭਾਰਥੀਆਂ ਨੂੰ ਅਨੁਲਗ ਦਰਸਾਉਂਦਾ ਹੈ।

 

ਵਿਆਪਕ ਹੈਂਡਲੂਮ ਕਲਸਟਰ ਡਿਵੈਲਪਮੈਂਟ ਸਕੀਮ (ਸੀਐੱਚਸੀਡੀਐੱਸ) ਮੈਗਾ ਹੈਂਡਲੂਮ ਕਲਸਟਰਾਂ ਦੇ ਵਿਕਾਸ ਲਈ ਸਪਸ਼ਟ ਤੌਰ ਤੇ ਪਛਾਣ ਯੋਗ ਭੂਗੋਲਿਕ ਸਥਾਨਾਂ 'ਤੇ ਲਾਗੂ ਕੀਤੀ ਗਈ ਹੈ, ਜੋ ਕਿ ਹੈਂਡਲੂਮ ਨੂੰ ਕਵਰ ਕਰਨ ਲਈ ਘੱਟੋ-ਘੱਟ 15000 ਹੈਂਡਲੂਮ ਨੂੰ ਭਾਰਤ ਸਰਕਾਰ ਦੇ ਯੋਗਦਾਨ ਦੇ ਨਾਲ 5 ਸਾਲ ਦੀ ਮਿਆਦ ਲਈ ਪ੍ਰਤੀ ਕਲਸਟਰ 40 ਕਰੋੜ ਰੁਪਏ ਪ੍ਰਤੀ ਕਲਸਟਰ ਮਿਲਦੇ ਹਨ।

 

ਮਾਣਯੋਗ ਕੇਂਦਰੀ ਵਿੱਤ ਮੰਤਰੀ ਦੁਆਰਾ ਸਬੰਧਿਤ ਸਲਾਨਾ ਬਜਟ ਵਿੱਚ 08 ਮੈਗਾ ਹੈਂਡਲੂਮ ਕਲਸਟਰਾਂ ਦੁਆਰਾ ਕੀਤੇ ਗਏ ਐਲਾਨਾਂ ਦੀ ਪਾਲਣਾ ਕਰਦਿਆਂ ਵਿਕਾਸ ਲਈ ਹੁਣ ਤੱਕ ਵਾਰਾਣਸੀ (ਉੱਤਰ ਪ੍ਰਦੇਸ਼), ਸਿਵਾਸਾਗਰ (ਅਸਾਮ), ਵਿਰੁਧੁਨਗਰ (ਤਮਿਲ ਨਾਡੂ), ਮੁਰਸ਼ੀਦਾਬਾਦ (ਪੱਛਮ ਬੰਗਾਲ), ਪ੍ਰਕਾਸ਼ਸਮ ਅਤੇ ਗੁੰਟੂਰ ਜ਼ਿਲ੍ਹੇ (ਆਂਧਰ ਪ੍ਰਦੇਸ਼), ਗੋਡਾ ਅਤੇ ਨੇੜਲੇ ਜ਼ਿਲ੍ਹੇ (ਝਾਰਖੰਡ), ਭਾਗਲਪੁਰ (ਬਿਹਾਰ) ਅਤੇ ਤ੍ਰਿਚੀ (ਤਮਿਲ ਨਾਡੂ) ਲਏ ਗਏ ਹਨ।

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 

****

 

 

 

ਅਨੁਲਗ

ਸਾਲ 2015-16 ਤੋਂ 2020-21 ਤੱਕ (31.08.2020 ਤੱਕ) ਐੱਨਐੱਚਡੀਪੀ / ਸੀਐੱਚਸੀਡੀਐੱਸ ਅਧੀਨ ਕਵਰ ਕੀਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਬੀ.ਐੱਲ.ਸੀਜ਼ ਮਨਜ਼ੂਰ, ਫੰਡ ਜਾਰੀ ਕੀਤੇ ਗਏ ਅਤੇ ਲਾਭਾਰਥੀਆਂ ਨੂੰ ਦਰਸਾਉਂਦੇ ਹੋਏ

ਲੜੀ ਨੰਬਰ

ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼

ਮਨਜ਼ੂਰ ਬੀ. ਐੱ.ਸੀ.

ਰਕਮ ਜਾਰੀ ਕੀਤੀ ਗਈ

  (ਲੱਖ ਰੁਪਏ ਵਿਚ)

ਕਵਰ ਕੀਤੇ ਗਏ ਲਾਭਾਰਥੀ

1

ਆਂਧਰ ਪ੍ਰਦੇਸ਼

54

4202.70

33479

2

ਅਰੁਣਾਚਲ ਪ੍ਰਦੇਸ਼

11

364.44

5283

3

ਅਸਾਮ

59

3871.27

52772

4

ਬਿਹਾਰ

13

497.93

5472

5

ਛੱਤੀਸਗੜ੍ਹ

9

466.10

3615

6

ਗੁਜਰਾਤ

3

55.80

357

7

ਹਿਮਾਚਲ ਪ੍ਰਦੇਸ਼

10

321.47

2485

8

ਜੰਮੂ ਅਤੇ ਕਸ਼ਮੀਰ

13

523.01

2953

9

ਝਾਰਖੰਡ

30

803.78

24143

10

ਕਰਨਾਟਕ

7

291.94

2777

11

ਕੇਰਲ

6

425.01

2472

12

ਲੱਦਾਖ

1

6.65

260

13

ਮੱਧ ਪ੍ਰਦੇਸ਼

6

297.49

9603

14

ਮਹਾਰਾਸ਼ਟਰ

6

143.47

4336

15

ਮਣੀਪੁਰ

10

922.26

19195

16

ਮੇਘਾਲਿਆ

3

180.63

1102

17

ਮਿਜ਼ੋਰਮ

10

583.15

3653

18

ਨਾਗਾਲੈਂਡ

13

593.32

11230

19

ਓਡੀਸ਼ਾ

30

1479.62

11016

20

ਰਾਜਸਥਾਨ

1

30.17

503

21

ਸਿੱਕਮ

1

44.64

72

22

ਤਮਿਲ ਨਾਡੂ

52

3844.96

58268

23

ਤੇਲੰਗਾਨਾ

9

301.52

2811

24

ਤ੍ਰਿਪੁਰਾ

4

202.03

2350

25

ਉੱਤਰ ਪ੍ਰਦੇਸ਼

48

2110.5

15451

26

ਉੱਤਰਾਖੰਡ

3

76.18

1116

27

ਪੱਛਮ ਬੰਗਾਲ

26

1189.43

27298

 

ਕੁੱਲ

438

23829.47

304072

 

 

ਏਪੀਐੱਸ/ਐੱਸਜੀ/ਆਰਸੀ
 




(Release ID: 1658446) Visitor Counter : 96


Read this release in: English