ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਲੌਕਡਾਊਨ ਦੌਰਾਨ ਮਹਿਲਾਵਾਂ 'ਤੇ ਅੱਤਿਆਚਾਰ

Posted On: 23 SEP 2020 7:30PM by PIB Chandigarh

ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ (ਐੱਨਸੀਆਰਬੀ) ਇਸ ਦੇ ਪ੍ਰਕਾਸ਼ਨ ਕ੍ਰਾਈਮ ਇਨ ਇੰਡੀਆਵਿੱਚ ਅਪਰਾਧਾਂ ਬਾਰੇ ਜਾਣਕਾਰੀ ਤਿਆਰ ਕਰਦਾ ਹੈ ਅਤੇ ਪ੍ਰਕਾਸ਼ਤ ਕਰਦਾ ਹੈ। ਪ੍ਰਕਾਸ਼ਤ ਰਿਪੋਰਟਾਂ ਸਾਲ 2018 ਤੱਕ ਉਪਲਬਧ ਹਨ। ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਸਮੇਤ ਦੇਸ਼ ਭਰ ਵਿੱਚ ਰਾਜ ਦੇ ਅਨੁਸਾਰ ਕੁੱਲ ਕੇਸ ਦਰਜ ਕੀਤੇ ਗਏ ਹਨ ਜੋ ਨੈਸ਼ਨਲ ਕ੍ਰਾਈਮ ਰਿਕਾਰਡ ਬਿ ਬਿਓਰੋ (ਐੱਨਸੀਆਰਬੀ) ਦੀ ਵੈੱਬਸਾਈਟ https://ncrb.gov.in ਤੇ ਉਪਲਬਧ ਹਨ।

 

ਨੈਸ਼ਨਲ ਕਮਿਸ਼ਨ ਫਾਰ ਵਿਮਨ (ਐੱਨਸੀਡਬਲਿਊ), ਨਿਯਮਿਤ ਢੰਗ ਰਾਹੀਂ ਸ਼ਿਕਾਇਤਾਂ ਨੂੰ ਨਜਿੱਠਣ ਤੋਂ ਇਲਾਵਾ, ਘਰੇਲੂ ਹਿੰਸਾ ਦੇ ਕੇਸਾਂ ਦੀ ਰਿਪੋਰਟ ਕਰਨ ਲਈ 72177 35372 'ਤੇ ਸਮਰਪਿਤ ਵਟਸਐਪ ਨੰਬਰ ਜ਼ਰੀਏ ਪ੍ਰੇਸ਼ਾਨ ਮਹਿਲਾਵਾਂ ਨੂੰ ਮਦਦ ਕਰਦਾ ਹੈ। ਇਸ ਨੰਬਰ ਦੇ 10.04.2020 ਨੂੰ ਲਾਂਚ ਹੋਣ ਤੋਂ ਬਾਅਦ ਇਸ ਨੰਬਰ 'ਤੇ ਘਰੇਲੂ ਹਿੰਸਾ ਦੇ 1443 ਮਾਮਲੇ ਸਾਹਮਣੇ ਆ ਚੁੱਕੇ ਹਨ। ਅੱਗੇ, ਐੱਨਸੀਡਬਲਿਊ ਸੋਸ਼ਲ ਮੀਡੀਆ ਵਿੱਚ ਰਿਪੋਰਟ ਕੀਤੀ ਘਰੇਲੂ ਹਿੰਸਾ ਨਾਲ ਸਬੰਧਿਤ ਸ਼ਿਕਾਇਤਾਂ ਦਾ ਨੋਟਿਸ ਲੈਂਦੀ ਹੈ। ਐੱਨਸੀਡਬਲਿਊ ਦੁਆਰਾ ਪ੍ਰਾਪਤ ਹੋਈਆਂ ਸ਼ਿਕਾਇਤਾਂ 'ਤੇ ਪੀੜਤ ਲੋਕਾਂ, ਪੁਲਿਸ ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮਹੀਨਾਵਾਰ ਅਤੇ ਰਾਜ-ਅਧਾਰਿਤ (ਰਾਜਸਥਾਨ ਰਾਜ ਸਮੇਤ) ਮਾਰਚ 2020 ਤੋਂ ਐੱਨਸੀਡਬਲਿਊ ਦੁਆਰਾ ਦਰਜ / ਦਰਜ ਕੀਤੀਆਂ ਸ਼ਿਕਾਇਤਾਂ ਦਾ ਵੇਰਵਾ ਅਨੁਲਗ  ਵਿੱਚ ਹੈ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 

ਅਨੁਲਗ  

 

ਲੌਕਡਾਊਨ ਦੌਰਾਨ ਮਹਿਲਾਵਾਂ 'ਤੇ ਅੱਤਿਆਚਾਰ ਦਾ ਅਨੁਲਗ  

ਮਾਰਚ 2020 ਤੋਂ ਐੱਨਸੀਡਬਲਿਊ ਦੁਆਰਾ ਦਰਜ / ਪ੍ਰਾਪਤ ਕੀਤੀਆਂ ਸ਼ਿਕਾਇਤਾਂ ਦਾ ਮਹੀਨਾਵਾਰ ਅਤੇ ਰਾਜ-ਵਾਰ ਵੇਰਵਾ

 

ਲੜੀ ਨੰਬਰ

ਰਾਜ

ਮਾਰਚ

ਅਪ੍ਰੈਲ

ਮਈ

June

ਜੁਲਾਈ

ਅਗਸਤ

ਸਤੰਬਰ

(20.09.2020 ਤੱਕ)

Domestic Violence compl-aints Received through Whasapp

Total

1

ਅੰਡੇਮਾਨ ਅਤੇ ਨਿਕੋਬਾਰ ਟਾਪੂ

1

-

-

-

-

-

-

-

1

2

ਆਂਧਰ ਪ੍ਰਦੇਸ਼

10

14

11

15

18

16

10

13

107

3

ਅਰੁਣਾਚਲ ਪ੍ਰਦੇਸ਼

-

-

-

-

1

-

-

-

1

4

ਅਸਾਮ

7

10

6

7

5

7

1

14

57

5

ਬਿਹਾਰ

52

54

78

106

138

98

56

78

659

6

ਚੰਡੀਗੜ੍ਹ

4

3

2

6

7

7

4

2

35

7

ਛੱਤੀਸਗੜ੍ਹ

5

17

7

12

19

15

6

12

93

8

ਦਾਦਰਾ ਅਤੇ ਨਗਰ ਹਵੇਲੀ

-

-

3

1

-

-

-

4

8

9

ਦਮਨ ਅਤੇ ਦਿਉ

-

-

1

1

2

-

-

-

4

10

ਦਿੱਲੀ

154

128

217

240

338

278

167

181

1697

11

ਗੋਆ

2

3

1

-

1

1

-

2

10

12

ਗੁਜਰਾਤ

14

15

16

29

22

20

8

17

141

13

ਹਰਿਆਣਾ

76

40

73

103

181

117

67

75

731

14

ਹਿਮਾਚਲ ਪ੍ਰਦੇਸ਼

5

6

9

11

9

7

6

7

60

15

ਜੰਮੂ ਅਤੇ ਕਸ਼ਮੀਰ

2

6

5

13

10

11

3

6

55

16

ਝਾਰਖੰਡ

11

13

19

36

37

31

19

33

199

17

ਕਰਨਾਟਕ

26

35

56

53

45

40

18

49

322

18

ਕੇਰਲ

6

10

23

13

12

18

11

13

106

19

ਲਕਸ਼ਦੀਪ

-

-

-

-

1

-

-

-

1

20

ਮੱਧ ਪ੍ਰਦੇਸ਼

51

34

56

68

106

71

50

46

479

21

ਮਹਾਰਾਸ਼ਟਰ

52

95

118

156

127

116

58

143

865

22

ਮਨੀਪੁਰ

-

2

1

-

2

-

-

-

5

23

ਮੇਘਾਲਿਆ

2

-

-

1

2

1

-

-

6

24

ਨਾਗਾਲੈਂਡ

-

-

-

-

-

-

-

1

1

25

ਓਡੀਸ਼ਾ

9

9

9

12

14

20

6

12

91

26

ਪੁਦੂਚੇਰੀ

-

-

-

2

3

-

-

-

5

27

ਪੰਜਾਬ

21

26

42

37

56

48

25

27

281

28

ਰਾਜਸਥਾਨ

48

39

83

82

118

96

40

67

572

29

ਤਾਮਿਲ ਨਾਡੂ

32

27

46

64

47

41

39

46

341

30

ਤੇਲੰਗਾਨਾ

17

10

20

23

22

19

8

15

134

31

ਤ੍ਰਿਪੁਰਾ

-

-

-

-

-

2

-

2

4

32

ਉੱਤਰ ਪ੍ਰਦੇਸ਼

699

159

530

876

1,461

966

600

190

5,470

33

ਉੱਤਰਾਖੰਡ

17

9

21

33

55

41

15

11

201

34

ਪੱਛਮ ਬੰਗਾਲ

24

36

47

43

55

41

18

80

342

35

ਫੁਟਕਲ

-

-

-

-

-

-

-

297

291

 

ਕੁੱਲ

1,347

800

1,500

2,043

2,914

2,128

1,235

1443

13,410

 

 

****

ਏਪੀਐੱਸ/ਐੱਸਜੀ/ਆਰਸੀ
 



(Release ID: 1658445) Visitor Counter : 105


Read this release in: English , Telugu