ਪੇਂਡੂ ਵਿਕਾਸ ਮੰਤਰਾਲਾ

ਮਨਰੇਗਾਤਹਿਤ ਕੰਮ ਦੀ ਮੰਗ

Posted On: 23 SEP 2020 2:40PM by PIB Chandigarh

ਮਾਰਚ 2020 ਤੋਂ 17 ਸਤੰਬਰ, 2020 ਤੱਕ ਮਹਾਤਮਾ ਗਾਂਧੀ ਰਾਸ਼ਟਰੀ ਰੋਜਗਾਰ ਗਰੰਟੀ ਯੋਜਨਾ (ਮਨਰੇਗਾ) ਦੇ ਅਧੀਨ ਪਰਿਵਾਰਾਂ ਦੁਆਰਾ ਮੰਗੇ ਗਏ ਰੋਜਗਾਰ ਦੇ ਮਹੀਨਾਵਾਰ ਅਤੇ ਰਾਜ-ਅਨੁਸਾਰ ਵੇਰਵੇ ਅਨੁਲਗ- I ਵਿੱਚਦਿੱਤੇਗਏ ਹਨ

 

ਮਾਰਚ 2020 ਤੋਂ 17 ਸਤੰਬਰ, 2020 ਤੱਕ ਮਹਾਤਮਾ ਗਾਂਧੀ ਰਾਸ਼ਟਰੀ ਰੋਜਗਾਰ ਗਰੰਟੀ ਯੋਜਨਾ (ਮਨਰੇਗਾ)ਦੇ ਅਧੀਨ ਪਰਿਵਾਰਾਂ ਨੂੰ ਮੁਹੱਈਆ ਕੀਤੇਗਏ ਕੰਮ ਦੇ ਮਹੀਨਾਵਾਰ ਅਤੇ ਰਾਜ-ਅਨੁਸਾਰ ਵੇਰਵੇ ਅਨੁਲਗ- IIਵਿੱਚਦਿੱਤੇਗਏ ਹਨ

 

ਮਹਾਤਮਾ ਗਾਂਧੀ ਰਾਸ਼ਟਰੀ ਰੋਜਗਾਰ ਗਰੰਟੀਐਕਟ, 2005(ਮਨਰੇਗਾ),ਹਰ ਉਸ ਗ੍ਰਾਮੀਣ ਪਰਿਵਾਰ ਨੂੰ ਵਿੱਤੀ ਵਰ੍ਹੇ ਵਿੱਚ ਘੱਟੋ-ਘੱਟ 100 ਦਿਨਾਂ ਦੀ ਦਿਹਾੜੀ ਵਾਲੀ ਨੌਕਰੀ ਮੁਹੱਈਆ ਕਰਵਾਉਂਦੀ ਹੈ ਜਿਸ ਦੇ ਬਾਲਗ ਮੈਂਬਰ ਸਵੈ-ਇੱਛਕ ਤੌਰ ’ਤੇ ਗੈਰ-ਹੁਨਰਮੰਦ ਹੱਥੀਂ ਕੰਮ ਕਰਨਾ ਚਾਹੁੰਦੇ ਹਨ

 

ਐਕਟ ਦੇ ਪ੍ਰਾਵਧਾਨ ਅਨੁਸਾਰ, ਅਰਜ਼ੀ ਪ੍ਰਾਪਤ ਹੋਣ ਦੇ 15 ਦਿਨਾਂ ਦੇ ਅੰਦਰ ਜਾਂ ਨੌਕਰੀ ਦੀ ਮੰਗ ਕਰਨ ਦੀ ਤਾਰੀਖ ਤੋਂ ਬਾਅਦ ਨੌਕਰੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ, ਇਨ੍ਹਾਂ ਵਿੱਚੋਂ ਜੋ ਵੀ ਜਲਦੀ ਹੋਵੇ ਜੇ ਕੋਈ ਲਾਭਪਾਤਰੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕਰਦਾ ਹੈ, ਤਾਂ ਲਾਭਪਾਤਰੀ ਬੇਰੁਜ਼ਗਾਰੀ ਭੱਤੇ ਲਈ ਹੱਕਦਾਰ ਨਹੀਂ ਹੋਵੇਗਾ ਮਾਰਚ 2020 ਤੋਂ 17 ਸਤੰਬਰ 2020 ਤੱਕ ਉਨ੍ਹਾਂ ਪਰਿਵਾਰਾਂ ਦੀ ਗਿਣਤੀ ਜਿਨ੍ਹਾਂ ਨੇ ਕੰਮ ਦੀ ਮੰਗ ਕੀਤੀ, ਉਨ੍ਹਾਂ ਪਰਿਵਾਰਾਂ ਦੀ ਗਿਣਤੀ ਜਿਨ੍ਹਾਂ ਨੂੰ ਕੰਮ ਦੀ ਪੇਸ਼ਕਸ਼ ਕੀਤੀ ਗਈ ਅਤੇ ਕੰਮ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ (ਦਿੱਤੀ ਹੋਈ) ਦੇ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਉਨ੍ਹਾਂ ਪਰਿਵਾਰਾਂ ਦੀ ਗਿਣਤੀ ਜਿਨ੍ਹਾਂ ਨੂੰ ਕੰਮ ਦੀ ਪੇਸ਼ਕਸ਼ ਕੀਤੀ ਗਈ ਅਤੇ ਕੰਮ ਕਰਨ ਵਾਲੇ ਪਰਿਵਾਰਾਂ ਦੀ ਗਿਣਤੀ (ਦਿੱਤੀ ਹੋਈ) - ਮਾਰਚ 2020 ਤੋਂ 17 ਸਤੰਬਰ 2020

ਰੋਜਗਾਰ ਦੀ ਮੰਗ ਕੀਤੀ ਗਈ

ਰੋਜਗਾਰ ਦੀ ਪੇਸ਼ਕਸ਼

%

ਮੰਗ ਦੇ ਵਿਰੁੱਧ ਪੇਸ਼ਕਸ਼ ਕੀਤਾਰੋਜਗਾਰ

ਰੋਜਗਾਰਦਿੱਤਾ ਗਿਆ

%ਮੰਗ ਦੇ ਵਿਰੁੱਧ ਪੈਦਾ ਕੀਤਾਗਿਆ ਰੋਜਗਾਰ

88842531

88633305

99.8%

74701130

84%

 

ਮਾਰਚ 2020 ਤੋਂ 17 ਸਤੰਬਰ 2020 ਦੀ ਮਿਆਦ ਦੌਰਾਨ ਕੁੱਲ 99.8% ਪਰਿਵਾਰਾਂ ਨੂੰ ਉਨ੍ਹਾਂ ਦੀ ਮੰਗ ਦੇ ਵਿਰੁੱਧ ਰੋਜਗਾਰ ਦੀ ਪੇਸ਼ਕਸ਼ ਕੀਤੀ ਗਈ ਹੈ। ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਮਨਰੇਗਾ ਲਾਗੂ ਕਰਦੇ ਹਨ। ਜੇ ਪਰਿਵਾਰ ਅਰਜ਼ੀ ਦੇਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਜਾਂ ਅਡਵਾਂਸ ਅਰਜ਼ੀ ਦੇਣ ਦੀ ਸਥਿਤੀ ਵਿੱਚ ਨੌਕਰੀ ਦੀ ਮਿਤੀ ਤੋਂ ਮੰਗ ਦੇ ਵਿਰੁੱਧ ਨੌਕਰੀ ਨਹੀਂ ਪਾਉਂਦਾਤਾਂ ਰਾਜ ਸਰਕਾਰਾਂ ਦੁਆਰਾ ਬੇਰੁਜ਼ਗਾਰੀ ਭੱਤੇ ਦੀ ਅਦਾਇਗੀ ਦਾ ਪ੍ਰਬੰਧ ਹੈ

 

ਇਹ ਜਾਣਕਾਰੀ ਅੱਜ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

****

ਏਪੀਐੱਸ / ਐੱਸਜੀ / ਆਰਸੀ

ਅਨੁਲਗ- I

ਮਾਰਚ 2020 ਤੋਂ 17 ਸਤੰਬਰ, 2020 ਤੱਕ ਮਹਾਤਮਾ ਗਾਂਧੀ ਰਾਸ਼ਟਰੀ ਰੋਜਗਾਰ ਗਰੰਟੀ ਯੋਜਨਾ (ਮਨਰੇਗਾ) ਦੇ ਅਧੀਨ ਪਰਿਵਾਰਾਂ ਦੁਆਰਾ ਮੰਗੇ ਗਏ ਰੋਜਗਾਰ ਦੇ ਮਹੀਨਾਵਾਰ ਅਤੇ ਰਾਜ-ਅਨੁਸਾਰ ਵੇਰਵੇ

ਪਰਿਵਾਰਾਂ ਨੇ ਕੰਮ ਦੀ ਮੰਗ ਕੀਤੀ - ਮਾਰਚ 2020 – 17ਸਤੰਬਰ 2020

ਲੜੀ ਨੰਬਰ

ਰਾਜ

ਮਾਰਚ

ਅਪ੍ਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ (17 ਸਤੰਬਰ 2020 ਤੱਕ)

1

ਆਂਧਰ ਪ੍ਰਦੇਸ਼

2673792

3468803

4215848

4520498

3848861

2233488

1438183

2

ਅਰੁਣਾਚਲ ਪ੍ਰਦੇਸ਼

33226

42462

102463

93047

65122

42789

42052

3

ਅਸਾਮ

768140

23888

550299

653380

488280

469863

312803

4

ਬਿਹਾਰ

1144207

856758

2043963

2621252

1340506

894584

669083

5

ਛੱਤੀਸਗੜ੍ਹ

1327483

1635291

2491116

1992978

320980

253585

176663

6

ਗੋਆ

490

391

805

680

272

281

317

7

ਗੁਜਰਾਤ

191371

93236

767297

806635

247069

153734

89838

8

ਹਰਿਆਣਾ

89264

42988

205164

222990

184520

157030

105411

9

ਹਿਮਾਚਲ ਪ੍ਰਦੇਸ਼

204891

34433

192515

285937

285566

248601

207766

10

ਜੰਮੂ ਅਤੇ ਕਸ਼ਮੀਰ

280243

21768

103207

134002

149446

91075

42711

11

ਝਾਰਖੰਡ

387011

244490

685595

1071552

973535

741980

700133

12

ਕਰਨਾਟਕ

641210

452223

1259631

1512886

1281387

899479

642010

13

ਕੇਰਲ

734831

53512

580849

929358

853802

757645

768568

14

ਮੱਧ ਪ੍ਰਦੇਸ਼

961526

765275

2514050

2816525

2254532

1886433

1481190

15

ਮਹਾਰਾਸ਼ਟਰ

405070

229547

813158

664808

341283

237484

189419

16

ਮਣੀਪੁਰ

425650

16920

120867

137567

247816

264275

267182

17

ਮੇਘਾਲਿਆ

213852

24500

106478

194499

178902

213592

160232

18

ਮਿਜ਼ੋਰਮ

174958

197077

198294

199319

199247

199768

196821

19

ਨਾਗਾਲੈਂਡ

167343

41043

359299

314909

257522

252612

105951

20

ਓਡੀਸ਼ਾ

786786

519440

1266942

1632323

1207223

1193313

876796

21

ਪੰਜਾਬ

234450

33521

280930

358289

430121

455200

333894

22

ਰਾਜਸਥਾਨ

1805726

925790

4128217

5370827

3898659

2362590

1408004

23

ਸਿੱਕਮ

17565

5151

14531

41751

32369

24229

21582

24

ਤਮਿਲ ਨਾਡੂ

2590650

389282

2638501

4131981

4343293

4113682

3721424

25

ਤੇਲੰਗਾਨਾ

400261

691118

1806277

1273051

167222

21508

5492

26

ਤ੍ਰਿਪੁਰਾ

226820

87130

414691

370307

374797

360908

290006

27

ਉੱਤਰ ਪ੍ਰਦੇਸ਼

1538672

1113634

5473482

7487902

4357814

3266535

2005771

28

ਉੱਤਰਾਖੰਡ

212621

74963

195083

224414

240128

216292

141265

29

ਪੱਛਮ ਬੰਗਾਲ

2148721

749253

2616170

3871811

3166249

2166222

1392305

30

ਅੰਡੇਮਾਨ ਅਤੇ ਨਿਕੋਬਾਰ

1473

705

2442

3166

2810

607

2237

31

ਦਾਦਰ ਅਤੇ ਨਗਰ ਹਵੇਲੀ

0

0

0

0

0

0

0

32

ਦਮਨ ਅਤੇ ਦਿਉ

0

0

0

0

0

0

0

33

ਲਕਸ਼ਦੀਪ

49

8

35

18

15

22

5

34

ਪੁਦੂਚੇਰੀ

11040

13598

31200

37970

32708

25234

11134

 

ਕੁੱਲ

20799392

12848198

36179399

43976632

31772056

24204640

17806248

 

ਅਨੁਲਗ- II

ਮਾਰਚ 2020 ਤੋਂ 17 ਸਤੰਬਰ, 2020 ਤੱਕ ਮਹਾਤਮਾ ਗਾਂਧੀ ਰਾਸ਼ਟਰੀ ਰੋਜਗਾਰ ਗਰੰਟੀ ਯੋਜਨਾ (ਮਨਰੇਗਾ)ਦੇ ਅਧੀਨ ਪਰਿਵਾਰਾਂ ਨੂੰ ਮੁਹੱਈਆ ਕੀਤੇਗਏ ਕੰਮ ਦੇ ਮਹੀਨਾਵਾਰ ਅਤੇ ਰਾਜ-ਅਨੁਸਾਰ ਵੇਰਵੇ

ਪਰਿਵਾਰਾਂ ਨੂੰ ਮੁਹੱਈਆ ਕੀਤਾ ਕੰਮ - ਮਾਰਚ 2020 - 17 ਸਤੰਬਰ 2020

ਲੜੀ ਨੰਬਰ

ਰਾਜ

ਮਾਰਚ

ਅਪ੍ਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ (17 ਸਤੰਬਰ 2020 ਤੱਕ)

1

ਆਂਧਰ ਪ੍ਰਦੇਸ਼

1521886

2130260

3614269

3930628

2642083

1029176

208455

2

ਅਰੁਣਾਚਲ ਪ੍ਰਦੇਸ਼

39752

39290

100713

97281

63656

44860

12873

3

ਅਸਾਮ

547670

21438

503345

600656

450404

429017

131881

4

ਬਿਹਾਰ

766133

731322

1782682

2142430

1055313

722391

64250

5

ਛੱਤੀਸਗੜ੍ਹ

952417

1394939

2161363

1668235

257406

218201

79600

6

ਗੋਆ

433

390

795

680

260

269

200

7

ਗੁਜਰਾਤ

142400

75224

620372

643457

191410

112980

19312

8

ਹਰਿਆਣਾ

57502

34855

172378

181402

145078

121044

13666

9

ਹਿਮਾਚਲ ਪ੍ਰਦੇਸ਼

155578

30570

173104

258399

254568

214678

4851

10

ਜੰਮੂ ਅਤੇ ਕਸ਼ਮੀਰ

322747

17883

90862

134150

156007

93827

16757

11

ਝਾਰਖੰਡ

285666

215631

599385

894975

753334

485201

208802

12

ਕਰਨਾਟਕ

432089

374983

1113680

1316540

1070799

724425

201072

13

ਕੇਰਲ

708223

44261

523271

872378

827569

695495

315369

14

ਮੱਧ ਪ੍ਰਦੇਸ਼

724711

637139

2183494

2457430

1839642

1495951

707421

15

ਮਹਾਰਾਸ਼ਟਰ

311110

198701

689637

552572

302064

205599

83765

16

ਮਣੀਪੁਰ

407448

9525

111704

138971

241392

264244

144283

17

ਮੇਘਾਲਿਆ

235876

22333

104396

203091

202024

217228

26775

18

ਮਿਜ਼ੋਰਮ

174226

196795

197382

198446

198546

199087

33

19

ਨਾਗਾਲੈਂਡ

158811

39349

357474

314587

257119

207609

18619

20

ਓਡੀਸ਼ਾ

736994

459905

1167751

1488622

1002395

934644

364788

21

ਪੰਜਾਬ

173558

28665

241364

307632

365853

393294

137985

22

ਰਾਜਸਥਾਨ

1264998

720503

3678206

4934862

3471602

1966367

53243

23

ਸਿੱਕਮ

15322

4761

13967

40403

31011

22982

7357

24

ਤਮਿਲ ਨਾਡੂ

2231946

305265

2445866

3885891

4115949

3867467

1686164

25

ਤੇਲੰਗਾਨਾ

178676

1579560

2532535

1947054

817846

472156

50629

26

ਤ੍ਰਿਪੁਰਾ

213420

79787

401697

361451

368959

350873

136662

27

ਉੱਤਰ ਪ੍ਰਦੇਸ਼

923446

884206

4732578

5390953

3109501

2037525

262849

28

ਉੱਤਰਾਖੰਡ

181958

64641

173840

206241

223685

196656

22633

29

ਪੱਛਮ ਬੰਗਾਲ

2088145

711202

2534225

3732089

3111299

2072662

437150

30

ਅੰਡੇਮਾਨ ਅਤੇ ਨਿਕੋਬਾਰ

1080

616

1965

2554

2333

506

1030

31

ਦਾਦਰ ਅਤੇ ਨਗਰ ਹਵੇਲੀ

0

0

0

0

0

0

0

32

ਦਮਨ ਅਤੇ ਦਿਉ

0

0

0

0

0

0

0

33

ਲਕਸ਼ਦੀਪ

35

4

31

17

12

6

0

34

ਪੁਦੂਚੇਰੀ

9425

11400

25631

32741

28276

21445

3695

 

ਕੁੱਲ

15963681

11065403

33049962

38936818

27557395

19817865

5422169

 


(Release ID: 1658360) Visitor Counter : 170


Read this release in: English , Manipuri , Tamil