ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਫਿੱਸ਼ ਕਰਾਇਓਬੈਂਕਸ

Posted On: 21 SEP 2020 2:54PM by PIB Chandigarh

ਨੈਸ਼ਨਲ ਬਿਊਰੋ ਆਫ ਫਿੱਸ਼ ਜਨੈਟਿਕ ਰਿਸੋਰਸੇਸ (ਆਈ ਸੀ ਏ ਆਰ — ਐੱਨ ਬੀ ਐੱਫ ਜੀ ਆਰ) ਨੇ ਜਾਣਕਾਰੀ ਦਿੱਤੀ ਹੈ ਕਿ ਫਿੱਸ਼ ਸਪਰਮ ਕਰਾਇਓਬੈਂਕਿੰਗ ਤਕਨਾਲੋਜੀ ਦੀ ਫੀਲਡ ਵਿੱਚ ਪ੍ਰਮਾਣਿਕਤਾ ਅਧੀਨ ਹੈ ਅਤੇ ਇਸ ਵਿੱਚ ਮੱਛੀ ਬੀਜ ਗੁਣਵੱਤਾ ਦੇ ਸੁਧਾਰ ਦੀ ਕਾਫ਼ੀ ਸੰਭਾਵਨਾ ਹੈ । ਇਸ ਵੇਲੇ ਫਿੱਸ਼ ਸਪਰਮ ਕਰਾਇਓਬੈਂਕਿੰਗ ਤਕਨਾਲੋਜੀ ਤਜ਼ਰਬਾ ਪੜਾਅ ਤੇ ਹੈ ਅਤੇ ਮੱਛੀ ਬੀਜ ਉਤਪਾਦਨ  ਲਈ ਫਿੱਸ਼ ਕਰਾਇਓਬੈਂਕਸ ਸਥਾਪਿਤ ਇਸ ਲਈ ਕੀਤੇ ਜਾ ਰਹੇ ਤਜ਼ਰਬਿਆਂ ਦੇ ਬਾਅਦ ਕੀਤੇ ਜਾਣਗੇ ।

 

ਇਹ ਲਿਖਤੀ ਜਵਾਬ ਲੋਕ ਸਭਾ ਵਿੱਚ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਦਿੱਤਾ ।

 

ਏ ਪੀ ਐੱਸ / ਐੱਮ ਜੀ



(Release ID: 1657491) Visitor Counter : 64


Read this release in: English , Manipuri