ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਆਈਆਈਟੀ ਗੁਵਾਹਾਟੀ ਦੀਕਨਵੋਕੇਸ਼ਨ ਨੂੰ ਕੱਲ੍ਹ ਸੰਬੋਧਨ ਕਰਨਗੇ

Posted On: 21 SEP 2020 4:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਮੰਗਲਵਾਰ, 22 ਸਤੰਬਰ 2020 ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਆਈਆਈਟੀ ਗੁਵਾਹਾਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ।

 

ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’, ਕੇਂਦਰੀ ਸਿੱਖਿਆ ਰਾਜ ਮੰਤਰੀ ਸ੍ਰੀ ਸੰਜੈ ਧੋਤ੍ਰੇ ਅਤੇ ਹੋਰ ਪਤਵੰਤੇ ਵੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ

 

ਇਸ ਸਮਾਰੋਹ ਦੇ ਦੌਰਾਨ 687 ਬੀਟੈੱਕ ਅਤੇ 637 ਐੱਮਟੈੱਕ ਦੇ ਵਿਦਿਆਰਥੀਆਂ ਸਹਿਤ 1803ਵਿਦਿਆਰਥੀਆਂ ਨੂੰਕੱਲ੍ਹ ਡਿਗਰੀਆਂ ਦਿੱਤੀਆਂ ਜਾਣਗੀਆਂ।


 

*******

ਵੀਆਰਆਰਕੇ/ਐੱਮਸੀ/ਏਕੇਪੀ



(Release ID: 1657428) Visitor Counter : 193