ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਭਾਰਤ ਵਿੱਚ ਕੁਪੋਸ਼ਣ

Posted On: 18 SEP 2020 5:24PM by PIB Chandigarh

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਮੌਤ ਦਾ ਸਿੱਧਾ ਕਾਰਨ ਕੁਪੋਸ਼ਣ ਨਹੀਂ ਹੈ ਹਾਲਾਂਕਿ ਇਹ ਲਾਗਾਂ ਪ੍ਰਤੀ ਟਾਕਰੇ ਨੂੰ ਘਟਾ ਕੇ ਰੋਗ ਅਤੇ ਮੌਤ ਦਰ ਨੂੰ ਵਧਾ ਸਕਦਾ ਹੈ ਕੁਪੋਸ਼ਣ ਵਾਲੇ ਬੱਚੇ ਸਧਾਰਣ ਬੱਚਿਆਂ ਨਾਲੋਂ ਕਿਸੇ ਵੀ ਤਰ੍ਹਾਂ ਦੀ ਲਾਗ ਲੱਗਣ ਦੇ ਲਈ ਵੱਧ ਕਮਜ਼ੋਰ ਹੁੰਦੇ ਹਨ ਸਾਲ 2005-06 ਵਿੱਚ ਤੀਜੀ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੁਆਰਾ ਜਾਰੀ ਕੀਤੀ ਗਈ ਦੀ ਰਿਪੋਰਟ ਵਿੱਚ ਪੰਜ ਸਾਲ ਤੋਂ ਘੱਟ ਦੇ ਬੱਚਿਆਂ ਦੀ ਕੁੱਲ ਮੌਤ ਦਰ (ਜਨਮ ਵੇਲੇ ਜਿਉਂਦੇ ਵੇਲੇ ਪ੍ਰਤੀ ਇੱਕ ਹਜ਼ਾਰ ਦੇ ਹਿਸਾਬ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ) 74.3 ਸੀ ਜੋ ਸਾਲ 2015-16 ਵਿੱਚ ਚੌਥੀ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ ਘਟ ਕੇ 49.7 ਰਹਿ ਗਈ ਹੈ।

 

ਇਹ ਮੰਤਰਾਲਾ ਆਂਗਣਵਾੜੀ ਸੇਵਾਵਾਂ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਅੰਬ੍ਰੇਲਾ ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਕੀਮ (ਆਈਸੀਡੀਐੱਸ) ਅਧੀਨ ਕਿਸ਼ੋਰ ਲੜਕੀਆਂ ਲਈ ਯੋਜਨਾ ਨੂੰ ਦੇਸ਼ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਿਸ਼ਾਨਾਬੰਦ ਦਖਲ ਵਜੋਂ ਲਾਗੂ ਕਰਦਾ ਹੈ। ਇਨ੍ਹਾਂ ਯੋਜਨਾਵਾਂ ਤਹਿਤ ਪਿਛਲੇ ਸਾਲ ਦੌਰਾਨ ਅਲਾਟ / ਜਾਰੀ ਕੀਤੇ ਗਏ ਅਤੇ ਵਰਤੇ ਗਏ ਫੰਡਾਂ ਦਾ ਵੇਰਵਾ ਕ੍ਰਮਵਾਰ ਅਨੁਲਗ I, II ਅਤੇ III ਵਿੱਚ ਹੈ

 

ਪੋਸ਼ਣ ਅਭਿਯਾਨ ਮਾਰਚ, 2018 ਵਿੱਚ ਟੈਕਨੋਲੋਜੀ, ਕਨਵਰਜਿੰਸ/ ਮਿਲਾਪ ਅਤੇ ਜਨ ਅੰਦੋਲਨ ਦਾ ਲਾਭ ਲੈ ਕੇ ਸਮੇਂਬੱਧ ਤਰੀਕੇ ਨਾਲ 6 ਸਾਲ ਦੇ ਬੱਚਿਆਂ, ਕਿਸ਼ੋਰ ਕੁੜੀਆਂ, ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਆਉਣ ਵਾਲੀਆਂ ਮਾਵਾਂ ਦੀ ਪੋਸ਼ਣ ਸਬੰਧੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਸ਼ੁਰੂ ਕੀਤਾ ਗਿਆ ਹੈ।

 

ਪੋਸ਼ਣ ਅਭਿਯਾਨ ਤਹਿਤ ਪਿਛਲੇ ਸਾਲ ਦੌਰਾਨ ਅਲਾਟ ਕੀਤੇ / ਜਾਰੀ ਕੀਤੇ ਗਏ ਅਤੇ ਵਰਤੇ ਗਏ ਫੰਡਾਂ ਦਾ ਵੇਰਵਾ ਅਨੁਲਗ IV ਵਿੱਚ ਹੈ

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਲੋਕ ਸਭਾ ਵਿੱਚ ਅੱਜ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

****

ਏਪੀਐੱਸ / ਐੱਸਜੀ / ਆਰਸੀ

ਅਨੁਲਗ - I

ਵਿੱਤ ਵਰ੍ਹੇ 2019 - 20 ਵਿੱਚ ਆਂਗਣਵਾੜੀ ਸੇਵਾਵਾਂ ਅਧੀਨ ਜਾਰੀ ਕੀਤੇ ਗਏ ਫੰਡਾਂ ਅਤੇ ਖ਼ਰਚਿਆਂ ਦੀ ਸਥਿਤੀ

ਲੜੀ ਨੰਬਰ

ਰਾਜ/ ਯੂਟੀ

ਜਾਰੀ ਕੀਤੇ ਗਏ ਫ਼ੰਡ

ਵਰਤੇ ਗਏ ਫ਼ੰਡ

 

 

1

ਆਂਧਰ ਪ੍ਰਦੇਸ਼

32726.24

 

 

 

 

 

 

 

 

 

 

 

ਵਿੱਤ ਵਰ੍ਹਾ 2019-20 ਦਾ ਬਕਾਇਆ / ਵਾਧੂ ਖ਼ਰਚਾ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਯੂਸੀ / ਐੱਸਓਈ ਪ੍ਰਾਪਤ ਕਰਨ ਤੋਂ ਬਾਅਦ 2020 - 21 ਦੇ ਦੌਰਾਨ ਜਾਰੀ ਫੰਡਾਂ ਵਿੱਚ ਵਿਵਸਥਿਤ ਕੀਤਾ ਜਾਵੇਗਾ

 

2

ਬਿਹਾਰ

76100.71

 

3

ਛਤੀਸਗੜ੍ਹ

20930.7

 

4

ਗੋਆ

826.38

 

5

ਗੁਜਰਾਤ

33671.97

 

6

ਹਰਿਆਣਾ

4205.09

 

7

ਝਾਰਖੰਡ

22959.33

 

8

ਕਰਨਾਟਕ

42657.55

 

9

ਕੇਰਲ

14085.21

 

10

ਮੱਧ ਪ੍ਰਦੇਸ਼

71534.93

 

11

ਮਹਾਰਾਸ਼ਟਰ

78949.43

 

12

ਓਡੀਸ਼ਾ

49466.82

 

13

ਪੰਜਾਬ

5346.54

 

14

ਰਾਜਸਥਾਨ

29913.62

 

15

ਤਮਿਲ ਨਾਡੂ

37341.72

 

16

ਤੇਲੰਗਾਨਾ

22519.69

 

17

ਉੱਤਰ ਪ੍ਰਦੇਸ

148686.46

 

18

ਪੱਛਮ ਬੰਗਾਲ

59862

 

19

ਦਿੱਲੀ

4425.64

 

20

ਪੁਦੂਚੇਰੀ

0

 

21

ਹਿਮਾਚਲ ਪ੍ਰਦੇਸ਼

7655.5

 

22

ਜੰਮੂ ਅਤੇ ਕਸ਼ਮੀਰ

2341.36

 

23

ਉੱਤਰਾਖੰਡ

13308.15

 

24

ਅੰਡੇਮਾਨ ਅਤੇ ਨਿਕੋਬਾਰ

327.44

 

25

ਚੰਡੀਗੜ੍ਹ

705.52

 

26

ਦਾਦਰ ਅਤੇ ਨਗਰ ਹਵੇਲੀ

185.75

 

27

ਦਮਨ ਅਤੇ ਦਿਊ

139.88

 

28

ਲਕਸ਼ਦੀਪ

55.14

 

29

ਅਰੁਣਾਚਲ ਪ੍ਰਦੇਸ਼

2332.96

 

30

ਅਸਾਮ

49541.69

 

31

ਮਣੀਪੁਰ

4980.21

 

32

ਮੇਘਾਲਿਆ

11582.97

 

33

ਮਿਜ਼ੋਰਮ

2041.49

 

34

ਨਾਗਾਲੈਂਡ

7390.27

 

35

ਸਿੱਕਮ

291.42

 

36

ਤ੍ਰਿਪੁਰਾ

7028.04

 

ਕੁੱਲ

866117.82

 

 

ਅਨੁਲਗ - II

ਵਿੱਤ ਵਰ੍ਹੇ 2017 - 18 ਅਤੇ ਵਿੱਤ ਵਰ੍ਹੇ 2018 - 19 ਅਤੇ 2019 - 20 ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੇ ਤਹਿਤ ਜਾਰੀ ਕੀਤੇ ਗਏ ਫੰਡਾਂ ਅਤੇ ਖ਼ਰਚਿਆਂ ਦੀ ਸਥਿਤੀ

ਲੜੀ ਨੰਬਰ

ਰਾਜ/ ਯੂਟੀ

2019 – 20

ਕੇਂਦਰ ਦੁਆਰਾ ਜਾਰੀ ਕੀਤਾ ਹਿੱਸਾ

ਲਾਭਪਾਤਰੀਆਂ ਨੂੰ ਵੰਡੀ ਗਈ ਕੁੱਲ ਰਕਮ (ਰਾਜ ਦੇ ਹਿੱਸੇ ਸਮੇਤ)

(ਲੱਖਾਂ ਵਿੱਚ)

(ਲੱਖਾਂ ਵਿੱਚ)

1

ਅੰਡੇਮਾਨ ਅਤੇ ਨਿਕੋਬਾਰ ਟਾਪੂ

61

73

2

ਆਂਧਰ ਪ੍ਰਦੇਸ਼

10,125

16,732

3

ਅਰੁਣਾਚਲ ਪ੍ਰਦੇਸ਼

-

330

4

ਅਸਾਮ

11,991

16,317

5

ਬਿਹਾਰ

10,001

33,508

6

ਚੰਡੀਗੜ੍ਹ

394

275

7

ਛੱਤੀਸਗੜ

4,908

7,795

8

ਦਾਦਰ ਅਤੇ ਨਗਰ ਹਵੇਲੀ

147

128

9

ਦਮਨ ਅਤੇ ਦਿਉ

104

65

10

ਦਿੱਲੀ

2,688

3,623

11

ਗੋਆ

140

195

12

ਗੁਜਰਾਤ

9,677

15,058

13

ਹਰਿਆਣਾ

6,587

7,083

14

ਹਿਮਾਚਲ ਪ੍ਰਦੇਸ਼

3,297

2,541

15

ਜੰਮੂ ਅਤੇ ਕਸ਼ਮੀਰ

3,012

2,919

16

ਝਾਰਖੰਡ

6,338

9,259

17

ਕਰਨਾਟਕ

11,739

18,304

18

ਕੇਰਲ

6,419

9,210

19

ਲਕਸ਼ਦੀਪ

14

8

20

ਲੱਦਾਖ

-

 

21

ਮੱਧ ਪ੍ਰਦੇਸ਼

26,756

30,202

22

ਮਹਾਰਾਸ਼ਟਰ

28,788

38,189

23

ਮਣੀਪੁਰ

412

1,061

24

ਮੇਘਾਲਿਆ

143

657

25

ਮਿਜ਼ੋਰਮ

422

329

26

ਨਾਗਾਲੈਂਡ

95

708

27

ਓਡੀਸ਼ਾ

-

-

28

ਪੁਦੂਚੇਰੀ

160

376

29

ਪੰਜਾਬ

3,554

5,007

30

ਰਾਜਸਥਾਨ

8,780

15,808

31

ਸਿੱਕਮ

88

152

32

ਤਮਿਲ ਨਾਡੂ

4,621

14,394

33

ਤੇਲੰਗਾਨਾ

-

-

34

ਤ੍ਰਿਪੁਰਾ

529

1,501

35

ਉੱਤਰ ਪ੍ਰਦੇਸ਼

38,391

57,623

36

ਉੱਤਰਾਖੰਡ

2,422

2,487

37

ਪੱਛਮ ਬੰਗਾਲ

8,769

20,130

ਕੁੱਲ ਜੋੜ

211,571

332,046

 

ਅਨੁਲਗ - III

ਵਿੱਤ ਵਰ੍ਹੇ 2019 - 20 ਵਿੱਚ ਕਿਸ਼ੋਰ ਲੜਕੀਆਂ ਲਈ ਯੋਜਨਾ ਅਧੀਨ ਜਾਰੀ ਕੀਤੇ ਗਏ ਫੰਡਾਂ ਅਤੇ ਖ਼ਰਚਿਆਂ ਦੀ ਸਥਿਤੀ

ਲੜੀ ਨੰਬਰ

ਰਾਜ/ ਯੂਟੀ

ਜਾਰੀ ਕੀਤੇ ਗਏ ਫ਼ੰਡ

ਵਰਤੇ ਗਏ ਫ਼ੰਡ

1

ਆਂਧਰ ਪ੍ਰਦੇਸ਼

127.39

65.24

2

ਅਰੁਣਾਚਲ ਪ੍ਰਦੇਸ਼

33.71

-

3

ਅਸਾਮ

488.62

1594.47

4

ਬਿਹਾਰ

582.91

23.78

5

ਛੱਤੀਸਗੜ੍ਹ

48.40

-

6

ਗੋਆ

43.03

0.10

7

ਗੁਜਰਾਤ

1937.79

2447.4

8

ਹਰਿਆਣਾ

70.56

22.19

9

ਹਿਮਾਚਲ ਪ੍ਰਦੇਸ਼

0

-

10

ਜੰਮੂ ਅਤੇ ਕਸ਼ਮੀਰ

46.53

-

11

ਝਾਰਖੰਡ

254.39

-

12

ਕਰਨਾਟਕ

1253.33

37.63

13

ਕੇਰਲ

1.08

2.25

14

ਮੱਧ ਪ੍ਰਦੇਸ਼

1118.38

2124.80

15

ਮਹਾਰਾਸ਼ਟਰ

925.32

818.38

16

ਮਣੀਪੁਰ

96.86

2.71

17

ਮੇਘਾਲਿਆ

1278.91

1277.49

18

ਮਿਜ਼ੋਰਮ

13.56

4.98

19

ਨਾਗਾਲੈਂਡ

223.29

66.74

20

ਓਡੀਸ਼ਾ

72.60

-

21

ਪੰਜਾਬ

0

-

22

ਰਾਜਸਥਾਨ

0

130.35

23

ਸਿੱਕਮ

0

-

24

ਤਮਿਲ ਨਾਡੂ

95.48

16.93

25

ਤੇਲੰਗਾਨਾ

151.54

-

26

ਤ੍ਰਿਪੁਰਾ

32.27

20.03

27

ਉੱਤਰ ਪ੍ਰਦੇਸ਼

1827.57

2798.24

28

ਉੱਤਰਾਖੰਡ

0

-

29

ਪੱਛਮ ਬੰਗਾਲ

126.72

-

30

ਏ ਐਂਡ ਐੱਨ ਟਾਪੂ

1.02

-

31

ਚੰਡੀਗੜ੍ਹ

2.46

-

32

ਦਮਨ ਅਤੇ ਦਿਉ

0

-

33

ਦਾਦਰ ਅਤੇ ਨਗਰ ਹਵੇਲੀ

0.42

 

34

ਦਿੱਲੀ

12.84

27.11

35

ਲਕਸ਼ਦਵੀਪ

0.07

-

36

ਪੁਦੂਚੇਰੀ

0

-

ਕੁੱਲ

10867.05

11480.82

 

ਅਨੁਲਗ - IV

ਵਿੱਤ ਵਰ੍ਹੇ 2019 - 20 ਵਿੱਚ ਪੋਸ਼ਣ ਅਭਿਯਾਨ ਤਹਿਤ ਜਾਰੀ ਕੀਤੇ ਗਏ ਫੰਡਾਂ ਅਤੇ ਖ਼ਰਚਿਆਂ ਦੀ ਸਥਿਤੀ

(ਲੱਖਾਂ ਵਿੱਚ)

ਲੜੀ ਨੰਬਰ

ਰਾਜ/ ਯੂਟੀ

ਵਿੱਤ ਵਰ੍ਹੇ 2019 – 20 ਵਿੱਚ ਜਾਰੀ ਕੀਤੇ ਗਏ

 ਵਿੱਤ ਵਰ੍ਹੇ 2019 – 20 ਵਿੱਚ ਵਰਤੇ ਗਏ

1

ਆਂਧਰ ਪ੍ਰਦੇਸ਼

24473.61

10682.46

2

ਬਿਹਾਰ

47530.11

21082.82

3

ਛੱਤੀਸਗੜ੍ਹ

11297.63

5364.23

4

ਦਿੱਲੀ

3152.83

1804.53

5

ਗੋਆ

435.85

192.46

6

ਗੁਜਰਾਤ

29127.69

14348.53

7

ਹਰਿਆਣਾ

6393.43

3259.17

8

ਝਾਰਖੰਡ

7540.04

4086.12

9

ਕਰਨਾਟਕ

13221.94

3945.42

10

ਕੇਰਲ

7765.28

4483.53

11

ਮੱਧ ਪ੍ਰਦੇਸ਼

37844.37

14209.57

12

ਮਹਾਰਾਸ਼ਟਰ

56623.06

32037.00

13

ਓਡੀਸ਼ਾ

15172.11

1201.13

14

ਪੁਦੂਚੇਰੀ

929.94

202.70

15

ਪੰਜਾਬ

6909.84

1544.89

16

ਰਾਜਸਥਾਨ

22838.25

7314.96

17

ਤਮਿਲ ਨਾਡੂ

25060.44

14144.35

18

ਤੇਲੰਗਾਨਾ

17335.64

4601.71

19

ਉੱਤਰ ਪ੍ਰਦੇਸ਼

54189.47

16274.80

20

ਪੱਛਮ ਬੰਗਾਲ

24839.38

0.00

21

ਅਰੁਣਾਚਲ ਪ੍ਰਦੇਸ਼

2716.28

257.68

22

ਅਸਾਮ

31961.63

14532.07

23

ਹਿਮਾਚਲ ਪ੍ਰਦੇਸ਼

10670.41

5632.90

24

ਜੰਮੂ ਅਤੇ ਕਸ਼ਮੀਰ

8732.11

3865.21

25

ਮਣੀਪੁਰ

4205.83

2138.40

26

ਮੇਘਾਲਿਆ

4979.05

3883.05

27

ਮਿਜ਼ੋਰਮ

2575.03

1979.03

28

ਨਾਗਾਲੈਂਡ

3713.88

2921.22

29

ਸਿੱਕਮ

1350.06

962.82

30

ਤ੍ਰਿਪੁਰਾ

3973.63

633.53

31

ਉੱਤਰਾਖੰਡ

13253.82

5433.41

 

ਕੁੱਲ

500812.64

203019.70

ਵਿਧਾਨ ਸਭਾ ਤੋਂ ਬਿਨਾ ਯੂਟੀ

32

ਅੰਡੇਮਾਨ ਅਤੇ ਨਿਕੋਬਾਰ

824.73

313.57

33

ਚੰਡੀਗੜ੍ਹ

992.67

406.76

34

ਦਾਦਰ ਤੇ ਨਗਰ ਹਵੇਲੀ

674.31

307.25

35

ਦਮਨ ਤੇ ਦਿਉ

686.70

155.01

36

ਲੱਦਾਖ

45.82

41.47

37

ਲਕਸ਼ਦੀਪ

325.65

211.14

 

ਕੁੱਲ

3549.88

1435.20

 

ਕੁੱਲ ਜੋੜ

504362.52

204454.90

 


(Release ID: 1656569) Visitor Counter : 113


Read this release in: English , Telugu