ਵਿੱਤ ਮੰਤਰਾਲਾ

ਟੈਰਿਫ਼ ਵੈਲਿਊ ਨੋਟੀਫ਼ਿਕੇਸ਼ਨ ਨੰ. 42/2020-ਕਸਟਮਸ (ਐੱਨ.ਟੀ.)

Posted On: 15 MAY 2020 6:33PM by PIB Chandigarh

 

ਕਸਟਮਸ ਐਕਟ, 1962 (1962 ਦਾ 52) ਦੇ ਸੈਕਸ਼ਨ 14 ਦੇ ਸਬਸੈਕਸ਼ਨ (2) ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ, ‘ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਜ਼ ਐਂਡ ਕਸਟਮਸਨੂੰ ਇਹ ਸੰਤੁਸ਼ਟੀ ਹੈ ਕਿ ਇੰਝ ਕਰਨਾ ਜ਼ਰੂਰੀ ਤੇ ਲਾਭਦਾਇਕ ਹੈ; ਇਸ ਦੁਆਰਾ ਵਿੱਤ ਮੰਤਰਾਲੇ (ਮਾਲ ਵਿਭਾਗ) ਵਿੱਚ ਭਾਰਤ ਸਰਕਾਰ ਦੇ ਨੋਟੀਫ਼ਿਕੇਸ਼ਨ ਨੰਬਰ 36/2001– ਕਸਟਮਸ (ਐੱਨ.ਟੀ.) ਮਿਤੀ 3 ਅਗਸਤ, 2001, ਜੋ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬਸੈਕਸ਼ਨ (ii), ਦੁਆਰਾ ਨੰਬਰ ਐੱਸ.ਓ. 748 (ਈ), ਮਿਤੀ 3 ਅਗਸਤ, 2001 ਵਿੱਚ ਪ੍ਰਕਾਸ਼ਿਤ ਹੈ, ’ਚ ਨਿਮਨਲਿਖਤ ਸੋਧਾਂ ਕੀਤੀਆਂ ਜਾਂਦੀਆਂ ਹਨ, ਜੋ ਇਸ ਪ੍ਰਕਾਰ ਹਨ:

ਵਰਣਿਤ ਨੋਟੀਫ਼ਿਕੇਸ਼ਨ ਵਿੱਚ ਟੇਬਲ–1, ਟੇਬਲ–2 ਅਤੇ ਟੇਬਲ–3 ਦੀ ਥਾਂ ਨਿਮਨਲਿਖਤ ਟੇਬਲ ਲੈ ਲੈਣਗੇ, ਜੋ ਇਸ ਪ੍ਰਕਾਰ ਹਨ:

ਟੇਬਲ-1

ਲੜੀ ਨੰ.

ਚੈਪਟਰ/ਹੈਡਿੰਗ/ਸਬ–ਹੈਡਿੰਗ/ਟੈਰਿਫ਼ ਆਈਟਮ

ਵਸਤਾਂ ਦਾ ਵੇਰਵਾ

ਟੈਰਿਫ਼ ਵੈਲਿਊ

(ਅਮਰੀਕੀ $ਪ੍ਰਤੀ ਮੀਟ੍ਰਿਕ ਟਨ)

(1)

(2)

(3)

(4)

1

1511 10 00

ਖਜੂਰ ਦਾ ਕੱਚਾ ਤੇਲ

546

2

1511 90 10

ਆਰਬੀਡੀ ਖਜੂਰ ਤੇਲ

556

3

1511 90 90

ਹੋਰ – ਖਜੂਰ ਤੇਲ

551

4

1511 10 00

ਕੱਚਾ ਪਾਮੋਲੀਨ

561

5

1511 90 20

ਆਰਬੀਡੀ ਪਾਮੋਲੀਨ

564

6

1511 90 90

ਹੋਰ – ਪਾਮੋਲੀਨ

563

7

1507 10 00

ਸੋਇਆ ਬੀਨ ਦਾ ਕੱਚਾ ਤੇਲ

636

8

7404 00 22

ਪਿੱਤਲ ਦਾ ਸਕ੍ਰੈਪ (ਸਾਰੇ ਗ੍ਰੇਡਸ)

3041

9

1207 91 00

ਪੌਪੀ ਸੀਡਜ਼

3623

 

ਟੈਬਲ-2

ਲੜੀ ਨੰ.

ਚੈਪਟਰ/ਹੈਡਿੰਗ/ਸਬ–ਹੈਡਿੰਗ/ਟੈਰਿਫ਼ ਆਈਟਮ

ਵਸਤਾਂ ਦਾ ਵੇਰਵਾ

ਟੈਰਿਫ਼ ਵੈਲਿਊ (ਅਮਰੀਕੀ $)

(1)

(2)

(3)

(4)

1.

71 ਜਾਂ 98

ਸੋਨਾ, ਕਿਸੇ ਵੀ ਸ਼ਕਲ ਵਿੱਚ, ਜਿਸ ਦੇ ਸਬੰਧ ਵਿੱਚ ਨੋਟੀਫ਼ਿਕੇਸ਼ਨ ਨੰਬਰ 50/2017–ਕਸਟਮਸ ਦਾ ਲੜੀ ਨੰਬਰ 356 ਮਿਤੀ 30 ਜੂਨ, 2017 ਦੇ ਲੜੀ ਨੰਬਰ 356 ’ਚ ਐਂਟ੍ਰੀਜ਼ ਦਾ ਲਾਭ ਲਿਆ ਜਾਂਦਾ ਹੈ

557 ਪ੍ਰਤੀ 10 ਗ੍ਰਾਮ

2.

71 ਜਾਂ 98

ਚਾਂਦੀ, ਕਿਸੇ ਵੀ ਸ਼ਕਲ ਵਿੱਚ, ਜਿਸ ਦੇ ਸਬੰਧ ਵਿੱਚ ਨੋਟੀਫ਼ਿਕੇਸ਼ਨ ਨੰਬਰ 50/2017–ਕਸਟਮਸ ਮਿਤੀ 30 ਜੂਨ, 2017 ਦੇ ਲੜੀ ਨੰਬਰ 357 ਉੱਤੇ ਐਂਟ੍ਰੀਜ਼ ਦਾ ਲਾਭ ਲਿਆ ਜਾਂਦਾ ਹੈ

501 ਪ੍ਰਤੀ ਕਿਲੋਗ੍ਰਾਮ

3.

71

(i)  ਚਾਂਦੀ, ਕਿਸੇ ਵੀ ਸ਼ਕਲ ਵਿੱਚ, ਮੈਡਲੀਅਨਜ਼ ਤੋਂ ਇਲਾਵਾ ਅਤੇ ਚਾਂਦੀ ਦੇ ਸਿੱਕੇ, ਜਿਨ੍ਹਾਂ ਵਿੱਚ ਚਾਂਦੀ ਦਾ ਅੰਸ਼ 99.9% ਤੋਂ ਘੱਟ ਨਹੀਂ ਹੈ ਜਾਂ ਚਾਂਦੀ ਦੀਆਂ ਅੱਧੀਆਂ–ਨਿਰਮਿਤ ਕਿਸਮਾਂ ਜੋ ਸਬ–ਹੈਡਿੰਗ 7106 92 ਅਧੀਨ ਆਉਂਦਾ ਹੈ;

 

(ii) ਮੈਡਲੀਅਨਜ਼ ਅਤੇ ਚਾਂਦੀ ਦੇ ਸਿੱਕੇ ਜਿਨ੍ਹਾਂ ਵਿੱਚ ਚਾਂਦੀ

ਦਾ ਅੰਸ਼ 99.9% ਤੋਂ ਘੱਟ ਨਹੀਂ ਹੈ ਜਾਂ ਅਰਧ–ਨਿਰਮਿਤ ਚਾਂਦੀ ਦੀਆਂ ਕਿਸਮਾਂ ਜੋ ਸਬ–ਹੈਡਿੰਗ 7106 92 ਅਧੀਨ ਆਉਂਦੀਆਂ ਹਨ, ਅਜਿਹੀਆਂ ਵਸਤਾਂ ਦੀ ਡਾਕ, ਕੁਰੀਅਰ ਜਾਂ ਬੈਗੇਜ ਰਾਹੀਂ ਦਰਾਮਦ ਤੋਂ ਇਲਾਵਾ।

 

ਵਿਆਖਿਆ – ਇਸ ਐਂਟ੍ਰੀ ਦੇ ਉਦੇਸ਼ਾਂ ਲਈ, ਚਾਂਦੀ ਕਿਸੇ ਵੀ ਸ਼ਕਲ ਵਿੱਚ ਵਿਦੇਸ਼ੀ ਸਿੱਕਿਆਂ, ਚਾਂਦੀ ਦੇ ਬਣੇ ਗਹਿਣਿਆਂ ਜਾਂ ਚਾਂਦੀ ਦੀਆਂ ਬਣੀਆਂ ਵਸਤਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।

501 ਪ੍ਰਤੀ ਕਿਲੋਗ੍ਰਾਮ

 

4.

71

(i) ਸੋਨੇ ਦੀਆਂ ਬਾਰਜ਼ ਜੋ ਤੋਲਾ ਬਾਰਜ਼ ਤੋਂ ਇਲਾਵਾ ਹਨ, ਜਿਨ੍ਹਾਂ ਉੱਤੇ ਨਿਰਮਾਤਾ ਦਾ ਜਾਂ ਰੀਫ਼ਾਈਨਰ ਦਾ ਖੁਣਿਆ ਹੋਇਆ ਲੜੀ ਨੰਬਰ ਮੌਜੂਦ ਹੈ ਤੇ ਵਜ਼ਨ ਮੀਟ੍ਰਿਕ ਇਕਾਈਆਂ ਵਿੱਚ ਦਰਸਾਇਆ ਗਿਆ ਹੈ;

 

 (ii) ਸੋਨੇ ਦੇ ਸਿੱਕੇ ਜਿਨ੍ਹਾਂ ਵਿੱਚ ਸੋਨੇ ਦਾ ਅੰਸ਼ 99.5% ਘੱਟ ਨਹੀਂ ਹੁੰਦਾ ਅਤੇ ਸੋਨੇ ਦੀਆਂ ਫ਼ਾਈਂਡਿੰਗਜ਼, ਅਜਿਹੀਆਂ ਵਸਤਾਂ ਦੀਆਂ ਡਾਕ, ਕੁਰੀਅਰ ਜਾਂ ਬੈਗੇਜ ਰਾਹੀਂ ਦਰਾਮਦਾਂ ਤੋਂ ਇਲਾਵਾ।

ਵਿਆਖਿਆ – ਇਸ ਐਂਟ੍ਰੀ ਦੇ ਉਦੇਸ਼ਾਂ ਲਈ, ‘ਸੋਨੇ ਦੀਆਂ ਫ਼ਾਈਂਡਿੰਗਜ਼’ ਦਾ ਮਤਲਬ ਹੈ ਇੱਕ ਛੋਟਾ ਹੁੱਕ ਜਿਵੇਂ ਕਿ ਹੁੱਕ, ਕਲਾਸਪ, ਕਲੈਂਪ, ਪਿੰਨ, ਕੈਚ, ਸਕ੍ਰਿਯੂ ਬੈਕ ਜਿਸ ਦੀ ਵਰਤੋਂ ਮੌਜੂਦ ਗਹਿਣੇ ਜਾਂ ਉਸ ਦੇ ਕਿਸੇ ਹਿੱਸੇ ਨੂੰ ਫੜਨ ਲਈ ਕੀਤੀ ਜਾਂਦੀ ਹੈ।

557 ਪ੍ਰਤੀ 10 ਗ੍ਰਾਮ

 

ਟੇਬਲ-3

ਲੜੀ ਨੰ.

ਚੈਪਟਰ/ਹੈਡਿੰਗ/ਸਬ–ਹੈਡਿੰਗ/ਟੈਰਿਫ਼ ਆਈਟਮ

ਵਸਤਾਂ ਦਾ ਵੇਰਵਾ

ਟੈਰਿਫ਼ ਵੈਲਿਊ (ਅਮਰੀਕੀ $ ਪ੍ਰਤੀ ਮੀਟ੍ਰਿਕ ਟਨ)

(1)

(2)

(3)

(4)

1

080280

ਏਰੇਕਾ ਨਟਸ

3752”

 

 

ਨੋਟ ਪ੍ਰਮੁੱਖ ਨੋਟੀਫ਼ਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬਸੈਕਸ਼ਨ (ii) ਵਿੱਚ ਨੋਟੀਫ਼ਿਕੇਸ਼ਨ ਨੰ. 36/2001–ਕਸਟਮਸ (ਐੱਨ.ਟੀ.), ਮਿਤੀ 3 ਅਗਸਤ, 2001 ਦੁਆਰਾ, ਦੁਆਰਾ ਨੰਬਰ ਐੱਸ.ਓ. 748 (ਈ), ਮਿਤੀ 3 ਅਗਸਤ, 2001 ਰਾਹੀਂ ਪ੍ਰਕਾਸ਼ਿਤ ਹੋਇਆ ਸੀ ਅਤੇ ਆਖ਼ਰੀ ਵਾਰ ਇਸ ਨੂੰ ਨੋਟੀਫ਼ਿਕੇਸ਼ਨ ਨੰਬਰ 40/2020–ਕਸਟਮਸ (ਐੱਨ.ਟੀ.), ਮਿਤੀ 30 ਅਪ੍ਰੈਲ, 2020 ਰਾਹੀਂ ਸੋਧਿਆ ਗਿਆ ਸੀ, ਜੋ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬਸੈਕਸ਼ਨ (ii), ਦੁਆਰਾ ਨੰਬਰ ਐੱਸ.ਓ. 1406 (ਈ), ਮਿਤੀ 30 ਅਪ੍ਰੈਲ, 2020 ਦੁਆਰਾ ਈਪਬਲਿਸ਼ ਕੀਤਾ ਗਿਆ ਸੀ।

 

****

 

ਆਰਐੱਮ/ਕੇਐੱਮਐੱਨ



(Release ID: 1624258) Visitor Counter : 129


Read this release in: English , Hindi , Tamil