ਵਿੱਤ ਮੰਤਰਾਲਾ

ਐਕਸਚੇਂਜ ਰੇਟ ਨੋਟੀਫਿਕੇਸ਼ਨ ਨੰਬਰ 35/2020 – ਕਸਟਮਸ (ਐੱਨਟੀ)

Posted On: 30 MAR 2020 7:30PM by PIB Chandigarh

ਕਸਟਮਸ ਐਕਟ, 1962 (1962 ਦਾ 52) ਦੀ ਧਾਰਾ 14 ਦੁਆਰਾ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਕੇਂਦਰੀ ਅਪ੍ਰਤੱਖ ਟੈਕਸ ਅਤੇ ਸੈਂਟਰਲ ਬੋਰਡ ਨੇ ਆਪਣੀ ਨੋਟੀਫਿਕੇਸ਼ਨ ਨੰਬਰ 27/2020ਕਸਟਮਸ (ਐੱਨਟੀ), ਮਿਤੀ 19 ਮਾਰਚ 2020 ਵਿੱਚ ਨਿਮਨਲਿਖਿਤ ਸੰਸ਼ੋਧਨ ਕੀਤੇ ਹਨ, ਜੋ 31 ਮਾਰਚ, 2020 ਤੋਂ ਪ੍ਰਭਾਵੀ ਹੋਣਗੇ :

ਉਪਰੋਕਤ ਨੋਟੀਫਿਕੇਸ਼ਨ ਦੀ ਅਨੁਸੂਚੀ-1 ਵਿੱਚ ਸੀਰੀਅਲ ਨੰਬਰ 1 ਅਤੇ ਉਸ ਨਾਲ ਜੁੜੀਆਂ ਐਂਟਰੀਆਂ ਲਈ ਨਿਮਨਲਿਖਿਤ ਨੂੰ ਪ੍ਰਸਥਾਪਿਤ ਕੀਤਾ (ਬਦਲਿਆ) ਜਾਵੇਗਾ:-

 

ਅਨੁਸੂਚੀ -1

 

ਸੀਰੀਅਲ ਨੰਬਰ

ਵਿਦੇਸ਼ੀ ਮੁਦਰਾ

ਭਾਰਤੀ ਰੁਪਏ ਦੇ ਸਮਤੁੱਲ ਵਿਦੇਸ਼ੀ ਮੁਦਰਾ ਪ੍ਰਤੀ ਇੱਕ ਇਕਾਈ ਦਾ ਐਕਸਚੇਂਜ ਰੇਟ

  1.  

(2)

(3)

 

 

 (ਓ)

(ਅ)

 

 

ਆਯਾਤ ਕੀਤੀਆਂ ਵਸਤਾਂ ਲਈ

ਨਿਰਯਾਤ ਕੀਤੀਆਂ ਵਸਤਾਂ ਲਈ

1.

ਆਸਟ੍ਰੇਲਿਆਈ ਡਾਲਰ

47.35

45.15

 

 

 

 

 

 

ਨੋਟ  :  ਮੁੱਖ‍ ਨੋਟੀਫਿਕੇਸ਼ਨ, ਨੋਟੀਫਿਕੇਸ਼ਨ ਨੰਬਰ 27 / 2020 -  ਕਸਟਮਸ  (ਐੱਨਟੀ)ਮਿਤੀ 19 ਮਾਰਚ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਹੁਣ ਉਸ ਵਿੱਚ ਨੋਟੀਫਿਕੇਸ਼ਨ ਨੰਬਰ 28/2020 -  ਕਸਟਮਸ (ਐੱਨਟੀ), ਮਿਤੀ 20 ਮਾਰਚ 2020, ਨੋਟੀਫਿਕੇਸ਼ਨ ਨੰਬਰ 30/2020 -  ਕਸਟਮਸ (ਐੱਨਟੀ), ਮਿਤੀ 24 ਮਾਰਚ 2020ਨੋਟੀਫਿਕੇਸ਼ਨ ਨੰਬਰ 32/2020 - ਕਸਟਮਸ (ਐੱਨਟੀ), ਮਿਤੀ 26 ਮਾਰਚ 2020, ਨੋਟੀਫਿਕੇਸ਼ਨ ਨੰਬਰ 34 / 2020  -  ਕਸਟਮਸ  (ਐੱਨਟੀ), ਮਿਤੀ 27 ਮਾਰਚ 2020 ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।

 

****

ਆਰਐੱਮ/ਕੇਐੱਮਐੱਨ


(Release ID: 1609447) ਵਿਜ਼ੀਟਰ ਕਾਊਂਟਰ : 107
Read this release in: English