ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਰਾਜ ਦਿਵਸ ਦੇ ਅਵਸਰ ’ਤੇ ਉੱਥੋਂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 30 MAR 2020 11:07AM by PIB Chandigarh

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਰਾਜ ਦਿਵਸ ਦੇ ਅਵਸਰ ਤੇ ਉੱਥੋਂ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਰਾਜਸਥਾਨ ਦਿਵਸ ਦੀਆਂ ਉੱਥੋਂ ਦੇ ਸਾਰੇ ਭਾਈਆਂ ਅਤੇ ਭੈਣਾਂ ਨੂੰ ਬਹੁਤ ਸ਼ੁਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਸਾਹਸ, ਬਹਾਦਰੀ ਅਤੇ ਪਰਾਕ੍ਰਮ (ਬੀਰਤਾ) ਲਈ ਪ੍ਰਸਿੱਧ ਇਹ ਪ੍ਰਦੇਸ਼ ਪ੍ਰਗਤੀ ਦੇ ਪਥ ਤੇ ਨਿਰੰਤਰ ਅੱਗੇ ਵਧੇ।

 

https://twitter.com/narendramodi/status/1244491316060229632

 

******

 

ਵੀਆਰਆਰਕੇ/ਏਕੇ



(Release ID: 1609243) Visitor Counter : 81


Read this release in: English