ਵਣਜ ਤੇ ਉਦਯੋਗ ਮੰਤਰਾਲਾ

ਡੀਜੀਐੱਫਟੀ ਨੇ ਕੋਵਿਡ-19 ਨਾਲ ਜੁੜੇ ਆਯਾਤ-ਨਿਰਯਾਤ ਦੇ ਮਾਮਲਿਆਂ ਲਈ ਹੈਲਪਡੈਸਕ ਦਾ ਸੰਚਾਲਨ ਸ਼ੁਰੂ ਕੀਤਾ

Posted On: 26 MAR 2020 5:04PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਤਹਿਤ ਵਣਜ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਆਵ੍ ਫੌਰਨ ਟ੍ਰੇਡ (ਡੀਜੀਐੱਫਟੀ)  ਨੇ ਕੋਵਿਡ-19 ਨਾਲ ਜੁੜੇ ਕਿਸੇ ਵੀ ਪ੍ਰਕਾਰ ਦੇ ਆਯਾਤ-ਨਿਰਯਾਤ ਨਾਲ ਸਬੰਧਿਤ ਮਾਮਲਿਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਹੈਲਪਡੈਸਕ ਦਾ ਸੰਚਾਲਨ ਸ਼ੁਰੂ ਕੀਤਾ ਹੈ। ਨਿਰਯਾਤਕ/ਆਯਾਤਕ ਨਿਮਨਲਿਖਿਤ ਕਿਸੇ ਵੀ ਚੈਨਲ ਰਾਹੀਂ ਸਿੱਧੇ ਤੌਰ ਤੇ ਆਪਣੇ ਮਾਮਲੇ ਨਾਲ ਜੁੜੀ ਜਾਣਕਾਰੀ ਲੈ ਸਕਦੇ ਹਨ -

 

ਵੈੱਬਸਾਈਟ ( http://rla.dgft.gov.in:8100/CRS_NEW/) :

ਈਮੇਲ : dgftedi[at]nic[dot]in

ਟੋਲ ਫ੍ਰੀ ਨੰਬਰ - 1800-111-550

 

****

 

ਵਾਈਬੀ


(Release ID: 1608637) Visitor Counter : 137


Read this release in: English