ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼ਹੀਦੀ ਦਿਵਸ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 23 MAR 2020 9:40AM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਸ਼ਹੀਦੀ ਦਿਵਸ  ਦੇ ਅਵਸਰ ‘ਤੇ ਭਗਤ ਸਿੰਘ,  ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ । 
ਇੱਕ ਟਵੀਟ ਵਿੱਚ ਸ਼੍ਰੀ ਮੋਦੀ ਨੇ ਕਿਹਾ,  “ਦੇਸ਼ ਲਈ ਉਨ੍ਹਾਂ ਦਾ ਬਲੀਦਾਨ ਇੱਕ ਕਿਰਤੱਗ ਰਾਸ਼ਟਰ ਹਮੇਸ਼ਾ ਯਾਦ ਰੱਖੇਗਾ ।  ਜੈ ਹਿੰਦ!”

https://twitter.com/narendramodi/status/1241915487698563072


***
ਵੀਆਰਆਰਕੇ/ਏਕੇਪੀ



(Release ID: 1607825) Visitor Counter : 73


Read this release in: English