ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ 100 ਵੀਂ ਜਨਮ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 17 MAR 2020 10:41AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ 100 ਵੀਂ ਜਨਮ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਦੀ ਪ੍ਰਗਤੀ ਲਈ ਸ਼ੇਖ ਮੁਜੀਬੁਰ ਰਹਿਮਾਨ ਦੇ ਸਾਹਸ ਅਤੇ ਅਮਿਟ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਸ਼੍ਰੀ ਮੋਦੀ ਅੱਜ ਸ਼ਾਮ ਵੀਡੀਓ ਲਿੰਕ ਰਾਹੀਂ ਬੰਗਲਾਦੇਸ਼ ਦੇ ‘ਜਾਤਿਰ ਪਿਤਾ’ ਦੀ 100ਵੀਂ ਜਨਮ ਵਰ੍ਹੇਗੰਢ ਦੇ ਸਮਾਰੋਹ ਨੂੰ ਸੰਬੋਧਨ ਕਰਨਗੇ।

ਕੋਵਿਡ-19 ਕਾਰਨ, ਬੰਗਲਾਦੇਸ਼ ਵਿੱਚ ਅੱਜ ਹੋਣ ਵਾਲੇ ਸਮਾਗਮ ਬਿਨਾ ਕਿਸੇ ਜਨਤਕ ਸਭਾ ਦੇ ਹੋਣਗੇ

 

https://twitter.com/narendramodi/status/1239766264156803072

 

****

 

ਵੀਆਰਆਰਕੇ/ਏਕੇ



(Release ID: 1606764) Visitor Counter : 85


Read this release in: English