ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਕੱਲ੍ਹ ਵੀਡੀਓ ਸੰਦੇਸ਼ ਰਾਹੀਂ ‘ਜਾਤਿਰ ਪਿਤਾ’ ਬੰਗਬੰਧੂ, ਸ਼ੇਖ ਮੁਜੀਬੁਰ ਰਹਿਮਾਨ ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲੈਣਗੇ

Posted On: 16 MAR 2020 8:42PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਵੀਡੀਓ ਸੰਦੇਸ਼ ਰਾਹੀਂ ਬੰਗਲਾਦੇਸ਼ ਵਿੱਚ ‘ਜਾਤਿਰ ਪਿਤਾ’ ਬੰਗਬੰਧੂ, ਸ਼ੇਖ ਮੁਜੀਬੁਰ ਰਹਿਮਾਨ ਦੇ 100ਵੇਂ ਜਨਮ ਸ਼ਤਾਬਦੀ ਸਮਾਰੋਹ ਵਿੱਚ ਹਿੱਸਾ ਲੈਣਗੇ।

ਕੋਵਿਡ -19 ਦੇ ਕਾਰਨ, ਬੰਗਲਾਦੇਸ਼ ਵਿੱਚ 17 ਮਾਰਚ ਨੂੰ ਹੋਣ ਵਾਲੇ ਸਮਾਗਮ ਬਿਨਾ ਕਿਸੇ ਜਨਤਕ ਇਕੱਠ ਦੇ ਹੋਣਗੇ।

*****

ਵੀਆਰਆਰਕੇ/ਕੇਪੀ
 



(Release ID: 1606673) Visitor Counter : 71


Read this release in: English