ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਨਾਰੀ ਸ਼ਕਤੀ ਨੂੰ ਨਮਨ (ਸਲਾਮ) ਕੀਤਾ

Posted On: 08 MAR 2020 12:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ‘ਨਾਰੀ ਸ਼ਕਤੀ’ ਦੀ ਭਾਵਨਾ ਨੂੰ ਨਮਨ (ਸਲਾਮ) ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਵਧਾਈਆਂਅਸੀਂ ਆਪਣੀ ਨਾਰੀ ਸ਼ਕਤੀ ਦੀ ਭਾਵਨਾ ਅਤੇ ਉਪਲੱਬਧੀਆਂ ਨੂੰ ਨਮਨ (ਸਲਾਮ) ਕਰਦੇ ਹਾਂਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਮੈਂ ਹੁਣ ਸੋਸ਼ਲ ਮੀਡੀਆ ਅਕਾਊਂਟ ਛੱਡ ਰਿਹਾ ਹਾਂ। ਅੱਜ ਪੂਰਾ ਦਿਨ, 7 ਵੀਮਨ (ਮਹਿਲਾ) ਅਚੀਵਰਸ ਆਪਣੀਆਂ ਜੀਵਨ ਯਾਤਰਾਵਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨਗੀਆਂ ਅਤੇ ਸ਼ਾਇਦ ਉਹ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਵੀ ਕਰਨਗੀਆਂ।”

https://twitter.com/narendramodi/status/1236506349531357184

 

https://twitter.com/narendramodi/status/1236539882027139072

 

*******

ਵੀਆਰਆਰਕੇ/ਵੀਜੇ
 



(Release ID: 1605824) Visitor Counter : 76


Read this release in: English