ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਟਵਿੱਟਰ ਹੈਂਡਲ ਮਹਿਲਾ ਅਚੀਵਰਜ਼ ਨੂੰ ਸੌਂਪਿਆ

Posted On: 08 MAR 2020 2:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਮਹਿਲਾ ਅਚੀਵਰਸ ਜੀਵਨ ਯਾਤਰਾ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਸਾਂਝਾ ਕਰਨਗੀਆਂ ਭਾਰਤ ਭਰ ਦੀਆਂ ਮਹਿਲਾਵਾਂ ਪ੍ਰਧਾਨ ਮੰਤਰੀ ਦੇ ਟਵਿੱਟਰ ਹੈਂਡਲ ’ਤੇ ਆਪਣੇ ਜੀਵਨ ਦੀਆਂ ਗਾਥਾਵਾਂ ਨੂੰ ਸਾਂਝਾ ਕਰ ਰਹੀਆਂ ਹਨ। ਜੀਵਨ ਦੇ ਹਰ ਤਬਕੇ ਦੀਆਂ ਮਹਿਲਾਵਾਂ ਦੁਆਰਾ ਸਾਂਝੀਆਂ ਕੀਤੀਆਂ ਜਾ ਰਹੀਆਂ ਗਾਥਾਵਾਂ ਮਿਸਾਲੀ ਅਤੇ ਪ੍ਰੇਰਣਾਦਾਇਕ ਹਨ।

https://twitter.com/narendramodi/status/1236556246003511297

https://twitter.com/narendramodi/status/1236524595081097216

https://twitter.com/narendramodi/status/1236509753892671488

https://twitter.com/narendramodi/status/1236570399967596544

https://twitter.com/narendramodi/status/1236601043921715200

https://twitter.com/narendramodi/status/1236585927058710528

 

******

ਵੀਆਰਆਰਕੇ/ਵੀਜੇ



(Release ID: 1605813) Visitor Counter : 65


Read this release in: English