ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਇਕਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਨ ਕਰਨਗੇ

Posted On: 05 MAR 2020 5:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 6 ਮਾਰਚ, 2020 ਨੂੰ ਇਕਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਦੇ ਉਦਾਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇਪ੍ਰਧਾਨ ਮੰਤਰੀ ਵਿਸ਼ਵ ਭਰ ਦੇ ਡੈਲੀਗੇਟਾਂ ਨੂੰ ਸੰਬੋਧਨ ਕਰਨਗੇ।

ਮੋਟੇ ਤੌਰ ‘ਤੇ ਗਲੋਬਲ ਬਿਜ਼ਨਸ ਸਮਿਟ ਦਾ ਵਿਸ਼ਾ “ਸਿਰਜਣ ਲਈ ਸਹਿਯੋਗ : ਖੰਡਿਤ ਵਿਸ਼ਵ ਵਿੱਚ ਟਿਕਾਊ ਵਿਕਾਸ” ਹੈ।

************

ਵੀਆਰਆਰਕੇ/ਵੀਜੇ



(Release ID: 1605494) Visitor Counter : 59


Read this release in: English