ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਅਵਸਰ ’ਤੇ ਰਾਸ਼ਟਰ ਨੂੰ ਵਧਾਈ ਦਿੱਤੀ

Posted On: 30 JAN 2020 10:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਅਵਸਰ ’ਤੇ ਰਾਸ਼ਟਰ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਇੱਕ ਟ੍ਰਵੀਟ ਵਿੱਚ ਕਿਹਾ, “ਪ੍ਰਸੰਨਤਾ ਅਤੇ ਨਵਕਰਣ ਦੇ ਉਤਸਵ, ਬਸੰਤ ਪੰਚਮੀ ਦੇ ਅਵਸਰ ‘ਤੇ ਹਾਰਦਿਕ ਵਧਾਈ ਦਿੰਦਾ ਹਾਂ

ਉਨ੍ਹਾਂ ਕਿਹਾ,  “ਮੈਂ ਗਿਆਨ ਦੀ ਦੇਵੀ ਮਾਂ ਸਰਸਵਤੀ ਨੂੰ ਇਹ ਵੀ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਸਭ ਦੇ ਜੀਵਨ ਨੂੰ ਬੁੱਧੀ ਅਤੇ ਗਿਆਨ ਨਾਲ ਪ੍ਰਕਾਸ਼ਿਤ ਕਰੇ।’

https://twitter.com/narendramodi/status/1222734226560184320

 

*****

ਵੀਆਰਆਰਕੇ/ਵੀਜੇ
 



(Release ID: 1601139) Visitor Counter : 55


Read this release in: English