ਮੰਤਰੀ ਮੰਡਲ

ਮੰਤਰੀ ਮੰਡਲ ਨੇ ਰਾਸ਼ਟਰੀ ਹੋਮਿਓਪੈਥੀ ਆਯੋਗ ਬਿਲ, 2019 ਵਿੱਚ ਅਧਿਕਾਰਕ ਸੋਧਾਂ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 29 JAN 2020 2:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਹੋਮਿਓਪੈਥੀ ਕੇਂਦਰੀ ਪਰਿਸ਼ਦ (ਐੱਚਸੀਸੀ) ਐਕਟ, 1973 ਵਿੱਚ ਸੋਧਾਂ ਲਈ ਰਾਸ਼ਟਰੀ ਹੋਮਿਓਪੈਥੀ ਆਯੋਗ ਬਿਲ, 2019 ਵਿੱਚ ਅਧਿਕਾਰਕ ਸੋਧਾਂ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਫਿਲਹਾਲ ਇਹ ਬਿਲ ਰਾਜ ਸਭਾ ਵਿੱਚ ਲੰਬਿਤ ਹੈ।

ਇਨ੍ਹਾਂ ਸੋਧਾਂ ਨਾਲ :

  • ਹੋਮਿਓਪੈਥੀ ਸਿੱਖਿਆ ਦੇ ਖੇਤਰ ਵਿੱਚ ਜ਼ਰੂਰੀ ਰੈਗੂਲੇਟਰੀ ਸੁਧਾਰ ਸੁਨਿਸ਼ਚਿਤ ਹੋਣਗੇ।
  • ਆਮ ਜਨਤਾ ਦੇ ਹਿਤਾਂ ਦੀ ਰੱਖਿਆ ਲਈ ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਸੁਨਿਸ਼ਚਿਤ ਹੋਵੇਗੀਕਮਿਸ਼ਨ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਫ਼ਾਇਤੀ ਸਿਹਤ ਦੇਖਭਾਲ ਸੇਵਾਵਾਂ ਦੀ ਉਪਲੱਬਧਤਾ ਨੂੰ ਹੁਲਾਰਾ ਦੇਵੇਗਾ।

*****

ਵੀਆਰਆਰਕੇ/ਐੱਸਸੀ
 


(रिलीज़ आईडी: 1600982) आगंतुक पटल : 131
इस विज्ञप्ति को इन भाषाओं में पढ़ें: English