ਪ੍ਰਧਾਨ ਮੰਤਰੀ ਦਫਤਰ

ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਸਹਿਮਤੀ ਪੱਤਰਾਂ/ਸਮਝੌਤਿਆਂ ਦੀ ਸੂਚੀ ਦਾ ਆਦਾਨ-ਪ੍ਰਦਾਨ

Posted On: 25 JAN 2020 2:45PM by PIB Chandigarh

ਲੜੀ ਨੰ.

ਸਹਿਮਤੀ ਪੱਤਰ/ਸਮਝੌਤਾ

ਭਾਰਤ ਦਾ ਪ੍ਰਤੀਨਿਧੀ

ਬ੍ਰਾਜ਼ੀਲ ਦਾ ਪ੍ਰਤੀਨਿਧੀ

ਆਦਾਨ-ਪ੍ਰਦਾਨ/ਐਲਾਨ

1.

ਜੈਵਿਕ ਊਰਜਾ ਵਿੱਚ ਸਹਿਯੋਗ ‘ਤੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਧਰਮੇਂਦਰ ਪ੍ਰਧਾਨ, ਮਾਣਯੋਗ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ

ਮਾਣਯੋਗ ਸ਼੍ਰੀ ਬੈਂਟੋ ਅਲਬੁਕਰਕ (Bento Albuquerque), ਖਾਣ ਅਤੇ ਊਰਜਾ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

2.

ਤੇਲ ਅਤੇ ਕੁਦਰਤੀ ਗੈਸ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਬ੍ਰਾਜ਼ੀਲ ਦੇ ਖਾਣ ਅਤੇ ਊਰਜਾ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ

ਮਾਣਯੋਗ ਸ਼੍ਰੀ ਧਰਮੇਂਦਰ ਪ੍ਰਧਾਨ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ

ਮਾਣਯੋਗ ਸ਼੍ਰੀ ਬੈਂਟੋ ਅਲਬੁਕਰਕ, ਖਾਣ ਅਤੇ ਊਰਜਾ ਮੰਤਰੀ

ਕੇਵਲ ਐਲਾਨ

3.

ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਨਿਵੇਸ਼ ਸਹਿਯੋਗ ਅਤੇ ਸੁਵਿਧਾ ਸੰਧੀ

ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

4.

ਫੌਜਦਾਰੀ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਸਹਾਇਤਾ ਲਈ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਮਝੌਤਾ

ਡਾ. ਐੱਸ ਜੈਸ਼ੰਕਰ, ਵਿਦੇਸ਼ ਮੰਤਰੀ

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮੰਤਰੀ

ਕੇਵਲ ਐਲਾਨ

5.

ਸ਼ੁਰੂਆਤੀ ਬਾਲ ਅਵਸਥਾ ਦੇ ਖੇਤਰ ਵਿੱਚ ਭਾਰਤ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਬ੍ਰਾਜ਼ੀਲ ਦੇ ਨਾਗਰਿਕਤਾ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਵੀ ਮੁਰਲੀਧਰਨ, ਵਿਦੇਸ਼ ਮਾਮਲੇ ਰਾਜ ਮੰਤਰੀ

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮੰਤਰੀ

ਕੇਵਲ ਐਲਾਨ

6.

ਸਿਹਤ ਅਤੇ ਔਸ਼ਧੀ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਵੀ ਮੁਰਲੀਧਰਨ, ਵਿਦੇਸ਼ ਮਾਮਲੇ ਰਾਜ ਮੰਤਰੀ

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮਾਮਲੇ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

7.

ਪਰੰਪਰਿਕ ਚਿਕਿਤਸਾ ਅਤੇ ਹੋਮਿਓਪੈਥੀ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਆਯੁਸ਼ ਮੰਤਰਾਲੇ ਅਤੇ ਬ੍ਰਾਜ਼ੀਲ ਸਿਹਤ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਵੀ ਮੁਰਲੀਧਰਨ, ਵਿਦੇਸ਼ ਮਾਮਲੇ ਰਾਜ ਮੰਤਰੀ

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮੰਤਰੀ

ਕੇਵਲ ਐਲਾਨ

8.

ਸਾਲ 2020 ਤੋਂ 2024 ਦੀ ਅਵਧੀ ਲਈ ਭਾਰਤ
ਅਤੇ ਬ੍ਰਾਜ਼ੀਲ ਦਰਮਿਆਨ ਸੱਭਿਆਚਾਰਕ ਵਿਨਿਯਮ ਪ੍ਰੋਗਰਾਮ

ਸ਼੍ਰੀ ਵਿਜੈ ਗੋਖ਼ਲੇ, ਵਿਦੇਸ਼ ਸਕੱਤਰ

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

9.

ਸਮਾਜਿਕ ਸੁਰੱਖਿਆ ‘ਤੇ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਮਝੌਤਾ

ਸੁਸ਼੍ਰੀ ਵਿਜੈ ਠਾਕੁਰ ਸਿੰਘ, ਸਕੱਤਰ (ਪੂਰਬ) ਵਿਦੇਸ਼ ਮੰਤਰਾਲਾ (ਐੱਮਈਏ)

ਮਾਣਯੋਗ ਸ਼੍ਰੀ ਐਰਨੈਸਟੋ ਆਰਾਓਜੋ (Ernesto Araujo), ਵਿਦੇਸ਼ ਮਾਮਲੇ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

10.

ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ)ਦੀ ਭਾਰਤੀ ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਟੀਮ (ਸੀਈਆਰਟੀ) ਅਤੇ ਬ੍ਰਾਜ਼ੀਲ ਦੇ ਜਨਰਲ ਕੋਔਰਡੀਨੇਸ਼ਨ ਆਵ੍ ਨੈੱਟਵਰਕ ਇਨਸੀਡੈਂਟ ਟ੍ਰੀਟਮੈਂਟ ਸੈਂਟਰ, ਡਿਪਾਰਟਮੈਂਟ ਆਵ੍ ਇਨਫਰਮੇਸ਼ਨ ਸਕਿਓਰਿਟੀ, ਇੰਸਟੀਟਿਊਸ਼ਨਲ  ਸਕਿਓਰਿਟੀ, ਮੰਤਰੀ ਮੰਡਲ ਪ੍ਰੈਸੀਡੈਂਸੀ ਦਰਮਿਆਨ ਸਹਿਮਤੀ ਪੱਤਰ

ਸੁਸ਼੍ਰੀ ਵਿਜੈ ਠਾਕੁਰ ਸਿੰਘ, ਸਕੱਤਰ (ਪੂਰਬ) ਵਿਦੇਸ਼ ਮੰਤਰਾਲਾ (ਐੱਮਈਏ)

ਮਾਣਯੋਗ ਸ਼੍ਰੀ ਔਗਸਟੋ ਹੈਲੇਨੋ, ਮਿਨਿਸਟਰ ਚੀਫ਼ ਆਵ੍ ਦ ਇੰਸਟੀਟਿਊਸ਼ਨਲ ਸਕਿਓਰਿਟੀ ਔਫਿਸ

ਆਦਾਨ-ਪ੍ਰਦਾਨ ਅਤੇ ਐਲਾਨ

11.

ਭਾਰਤ ਅਤੇ ਬ੍ਰਾਜ਼ੀਲ ਦਰਮਿਆਨ (2020-2023) ਵਿਗਿਆਨ ਤੇ ਟੈਕਨੋਲੋਜੀ ਸਹਿਯੋਗ ‘ਤੇ ਸਮਝੌਤੇ ਨੂੰ ਲਾਗੂ ਕਰਨ ਲਈ ਵਿਗਿਆਨਿਕ ਅਤੇ ਟੈਕਨੋਲੋਜੀਕਲ ਸਹਿਯੋਗ ਪ੍ਰੋਗਰਾਮ

ਸੁਸ਼੍ਰੀ ਵਿਜੈ ਠਾਕੁਰ ਸਿੰਘ, ਸਕੱਤਰ (ਪੂਰਬ) ਵਿਦੇਸ਼ ਮੰਤਰਾਲਾ (ਐੱਮਈਏ)

ਮਾਣਯੋਗ ਸ਼੍ਰੀ ਮਾਰਕੋਸ ਪੋਂਟੇਸ (Marcos Pontes), ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਸੰਚਾਰ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

12.

ਭੂ-ਗਰਭ ਵਿਗਿਆਨ ਅਤੇ ਖਣਿਜ ਸੰਸਾਧਨ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ ਦੇ ਖਾਣ ਮੰਤਰਾਲੇ ਦੇ ਤਹਿਤ ਭਾਰਤ ਭੂਗਰਭ ਸਰਵੇਖਣ (ਜੀਐੱਸਆਈ) ਅਤੇ ਬ੍ਰਾਜ਼ੀਲ ਦੇ ਖਾਣ ਅਤੇ ਊਰਜਾ ਮੰਤਰਾਲੇ ਤਹਿਤ ਬ੍ਰਾਜ਼ੀਲ ਸੀਪੀਆਰਐੱਮ ਭੂਗਰਭ ਸਰਵੇਖਣ ਦਰਮਿਆਨ ਸਹਿਮਤੀ ਪੱਤਰ

ਸੁਸ਼੍ਰੀ ਵਿਜੈ ਠਾਕੁਰ ਸਿੰਘ, ਸਕੱਤਰ (ਪੂਰਬ), ਐੱਮਈਏ

ਮਾਣਯੋਗ ਸ਼੍ਰੀ ਬੈਂਟੋ ਅਲਬੁਕਰਕ, ਖਾਣ ਅਤੇ ਊਰਜਾ ਮੰਤਰੀ

ਆਦਾਨ-ਪ੍ਰਦਾਨ ਅਤੇ ਐਲਾਨ

13.

ਇਨਵੈੱਸਟ ਇੰਡੀਆ ਅਤੇ ਬ੍ਰਾਜ਼ੀਲ ਦੀ ਵਪਾਰ ਤੇ ਨਿਵੇਸ਼ ਪ੍ਰੋਤਸਾਹਨ ਏਜੰਸੀ (ਏਪੇਕਸ ਬ੍ਰਾਜ਼ੀਲ) ਦਰਮਿਆਨ ਸਹਿਮਤੀ ਪੱਤਰ

ਸੁਸ਼੍ਰੀ ਵਿਜੈ ਠਾਕੁਰ ਸਿੰਘ, ਸਕੱਤਰ (ਪੂਰਬ), ਐੱਮਈਏ

ਸ਼੍ਰੀ ਸਰਜਿਓ ਸੈਗੋਵੀਆ (Sergio Segovia), ਏਪੇਕਸ-ਬ੍ਰਾਸੀਲ ਦੇ ਚੇਅਰਮੈਨ

ਆਦਾਨ-ਪ੍ਰਦਾਨ ਅਤੇ ਐਲਾਨ

14.

ਪਸ਼ੂ ਪਾਲਣ ਅਤੇ ਡੇਅਰੀ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਅਤੇ ਬ੍ਰਾਜ਼ੀਲ ਦੇ ਖੇਤਬਾੜੀ, ਪਸ਼ੂਧਨ ਅਤੇ ਖੁਰਾਕ ਅਪੂਰਤੀ ਮੰਤਰਾਲੇ ਦਰਮਿਆਨ ਸੰਕਲਪ ਦਾ ਸੰਯੁਕਤ ਐਲਾਨ

ਸ਼੍ਰੀ ਅਤੁਲ ਚਤੁਰਵੇਦੀ, ਸਕੱਤਰ, ਪਸ਼ੂ ਪਾਲਣ ਵਿਭਾਗ

ਸ਼੍ਰੀ ਜੌਰਜ ਸੇਫ਼ ਜੂਨੀਅਰ (Jorge Seif Junior), ਸਕੱਤਰ, ਜਲਜੀਵ ਅਤੇ ਮੱਛੀ ਪਾਲਣ, ਖੇਤੀਬਾੜੀ, ਪਸ਼ੂਧਨ ਤੇ ਖੁਰਾਕ ਸਪਲਾਈ ਮੰਤਰਾਲਾ

ਆਦਾਨ-ਪ੍ਰਦਾਨ ਤੇ ਐਲਾਨ

15.

ਜੈਵਿਕ ਊਰਜਾ ‘ਤੇ ਖੋਜ ਲਈ ਇੱਕ ਨੋਡਲ ਸੰਸਥਾਨ ਦੀ ਸਥਾਪਨਾ ਲਈ ਸਹਿਯੋਗ ‘ਤੇ ਭਾਰਤ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ ਅਤੇ ਸੈਂਟਰੋ ਨੈਸ਼ਨਲ ਡੀ ਪੈੱਸਕੁਈਸੇਮ ਐਨਰਜੀਆ ਈ ਮਟੀਰੀਆਇਸ (Materiais) (ਸੀਐੱਨਪੀਈਐੱਮ) ਦਰਮਿਆਨ ਸਹਮਤੀ ਪੱਤਰ

ਸ਼੍ਰੀ ਸੰਜੀਵ ਸਿੰਘ, ਚੇਅਰਮੈਨ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਡ (ਆਈਓਸੀਐੱਲ)

ਸ਼੍ਰੀ ਮਾਰਕੋਸ ਪੋਂਟੇਸ, ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਸੰਚਾਰ ਮੰਤਰੀ

ਆਦਾਨ-ਪ੍ਰਦਾਨ ਤੇ ਐਲਾਨ

******

ਵੀਆਰਆਰਕੇ/ਕੇਪੀ


(Release ID: 1600824) Visitor Counter : 121


Read this release in: English