Posted On:
25 JAN 2020 11:10AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੈਸ਼ਨਲ ਵੋਟਰਸ ਡੇ (ਰਾਸ਼ਟਰੀ ਮਤਦਾਤਾ ਦਿਵਸ) 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, "ਨੈਸ਼ਨਲ ਵੋਟਰਸ ਡੇ (ਰਾਸ਼ਟਰੀ ਮਤਦਾਤਾ ਦਿਵਸ) 'ਤੇ ਵਧਾਈਆਂ। ਸਾਡੀ ਚੋਣ ਪ੍ਰਕਿਰਿਆ ਨੂੰ ਅਧਿਕ ਜੀਵੰਤ ਤੇ ਸਹਿਭਾਗੀ ਬਣਾਉਣ ਦੀ ਦਿਸ਼ਾ ਵਿੱਚ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਪ੍ਰਯਤਨਾਂ ਲਈ ਅਸੀਂ ਉਨ੍ਹਾਂ ਪ੍ਰਤੀ ਆਭਾਰ ਵਿਅਕਤ ਕਰਦੇ ਹਾਂ। ਇਹ ਦਿਵਸ ਸਾਨੂੰ ਵਧੇਰੇ ਵੋਟਰ ਜਾਗਰੂਕਤਾ ਅਤੇ ਮਤਦਾਨ ਵਿੱਚ ਸ਼ਮੂਲੀਅਤ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਪ੍ਰੇਰਿਤ ਕਰੇ, ਜੋ ਸਾਡੇ ਲੋਕਤੰਤਰ ਨੂੰ ਕਿਤੇ ਵਧੇਰੇ ਮਜ਼ਬੂਤ ਬਣਾਉਂਦਾ ਹੈ।"
https://twitter.com/narendramodi/status/1220928198692655104
*****
ਵੀਆਰਆਰਕੇ/ਕੇਪੀ