ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਣੀਪੁਰ ਨੂੰ ਉਸ ਦੇ ਰਾਜ ਦਿਵਸ 'ਤੇ ਵਧਾਈਆਂ ਦਿੱਤੀਆਂ

Posted On: 21 JAN 2020 11:01AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜਤਵ ਦਿਵਸ ਦੇ ਅਵਸਰ 'ਤੇ ਵਧਾਈਆਂ ਦਿੱਤੀਆਂ।

ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਮਣੀਪੁਰ ਆਪਣੇ ਜੀਵੰਤ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਮਣੀਪੁਰ ਦੇ ਲੋਕਾਂ ਨੇ ਕਈ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਰਾਜ ਪ੍ਰਗਤੀ ਕਰਦਾ ਰਹੇ।"

 

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

 

 

 

On Manipur’s Statehood Day, my greetings to the people of the wonderful state. Manipur is known for its vibrant culture. People from Manipur have made a mark in various fields. May the state keep progressing in the years ahead.

 

11.3K

9:50 AM - Jan 21, 2020

Twitter Ads info and privacy

 

2,232 people are talking about this

 

*****

ਵੀਆਰਆਰਕੇ/ਏਕੇਪੀ
 



(Release ID: 1600073) Visitor Counter : 73


Read this release in: English