ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੇਘਾਲਿਆ ਨੂੰ ਉਸ ਦੇ ਰਾਜ ਦਿਵਸ 'ਤੇ ਵਧਾਈਆਂ ਦਿੱਤੀਆਂ

Posted On: 21 JAN 2020 11:05AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਘਾਲਿਆ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜਤਵ ਦਿਵਸ ਦੇ ਅਵਸਰ 'ਤੇ ਵਧਾਈਆਂ ਦਿੱਤੀਆਂ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਮੇਘਾਲਿਆ ਦੇ ਲੋਕ ਆਪਣੇ ਉਦਾਰ ਅਤੇ ਦਿਆਲੂ ਸੁਭਾਅ ਲਈ ਜਾਣੇ ਜਾਂਦੇ ਹਨਖੇਡਾਂ, ਸੰਗੀਤ ਤੋਂ ਲੈ ਕੇ ਪ੍ਰਕਿਰਤੀ ਦੀ ਸੰਭਾਲ ਤੱਕ ਇਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾਣਾ ਹੈ। ਮੈਂ ਆਉਣ ਵਾਲੇ ਵਰ੍ਹਿਆਂ ਵਿੱਚ ਮੇਘਾਲਿਆ ਦੇ ਵਿਕਾਸ ਲਈ ਪ੍ਰਾਰਥਨਾ ਕਰਦਾ ਹਾਂ।"

 

 

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

 

 

 

Best wishes to the people of Meghalaya on their Statehood Day. The people of Meghalaya are known for their kind and compassionate nature. From sports, music to conservation of nature, there is much to learn from them. Praying for Meghalaya’s development in the coming years.

 

9,024

9:51 AM - Jan 21, 2020

Twitter Ads info and privacy

 

1,921 people are talking about this

 

*****

ਵੀਆਰਆਰਕੇ/ਏਕੇਪੀ
 



(Release ID: 1600072) Visitor Counter : 56


Read this release in: English