ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੇਂਦਰੀ ਬਜਟ 2020 ਲਈ ਵਿਚਾਰ ਅਤੇ ਸੁਝਾਅ ਮੰਗੇ

Posted On: 09 JAN 2020 11:02AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਬਜਟ 2020 ਲਈ MYGov. ’ਤੇ ਵਿਚਾਰ ਅਤੇ ਸੁਝਾਅ ਮੰਗੇ

ਉਨ੍ਹਾਂ ਕਿਹਾ, “ਕੇਂਦਰੀ ਬਜਟ 130 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਭਾਰਤ ਦੇ ਵਿਕਾਸ ਦਾ ਰਾਹ ਖੋਲ੍ਹਦਾ ਹੈਮੈਂ ਆਪ ਸਭ ਨੂੰ ਇਸ ਵਰ੍ਹੇ ਦੇ ਬਜਟ ਲਈ MYGov. ਤੇ ਤੁਹਾਡੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੰਦਾ ਹਾਂ।”

 

https://twitter.com/narendramodi/status/1214710503437733890

***

ਵੀਆਰਆਰਕੇ/ਏਕੇ



(Release ID: 1598988) Visitor Counter : 60


Read this release in: English