ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਵਿਤ੍ਰੀਬਾਈ ਫੁਲੇ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਦਿੱਤੀਆਂ
प्रविष्टि तिथि:
03 JAN 2020 9:39AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਵਿਤ੍ਰੀਬਾਈ ਫੁਲੇ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਵਿਤ੍ਰੀਬਾਈ ਫੁਲੇ ਕੀ ਜਨਮ ਜਯੰਤੀ ਪਰ ਉਨਹੇਂ ਸਾਦਰ ਨਮਨ। ਉਨਹੋਂਨੇ ਸਾਮਾਜਿਕ ਏਕਤਾ, ਸ਼ਿਕਸ਼ਾ ਔਰ ਮਹਿਲਾ ਸਸ਼ਕਤੀਕਰਣ ਕੇ ਲਿਏ ਅਪਨਾ ਜੀਵਨ ਸਮਰਪਿਤ ਕਰ ਦਿਯਾ। ਸਾਮਾਜਿਕ ਚੇਤਨਾ ਕੇ ਲਿਏ ਉਨਕਾ ਸੰਘਰਸ਼ ਦੇਸ਼ਵਾਸਿਯੋਂ ਕੋ ਸਦਾ ਪ੍ਰੇਰਿਤ ਕਰਤਾ ਰਹੇਗਾ।”
https://twitter.com/narendramodi/status/1212941637640306688
*****
ਵੀਆਰਆਰਕੇ/ਕੇਪੀ
(रिलीज़ आईडी: 1598356)
आगंतुक पटल : 158
इस विज्ञप्ति को इन भाषाओं में पढ़ें:
English