ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੇਂ ਵਰ੍ਹੇ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
01 JAN 2020 1:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਵਰ੍ਹੇ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ।
ਪ੍ਰਧਾਨ ਮੰਤਰੀ ਨੇ ਕਿਹਾ, “2020 ਤੁਹਾਡੇ ਲਈ ਸ਼ਾਨਦਾਰ ਹੋਵੇ ! ਇਹ ਵਰ੍ਹਾ ਖੁਸ਼ੀ ਅਤੇ ਖੁਸ਼ਹਾਲੀ ਨਾਲ ਭਰਪੂਰ ਹੋਵੇ । ਸਾਰੇ ਤੰਦਰੁਸਤ ਰਹਿਣ ਅਤੇ ਸਾਰਿਆਂ ਦੀਆਂ ਅਕਾਂਖਿਆਵਾਂ ਪੂਰੀਆਂ ਹੋਣ। ਆਪ ਸਭੀ ਕੋ ਸਾਲ 2020 ਕੀ ਹਾਰਦਿਕ ਸ਼ੁਭਕਾਮਨਾਏਂ।”
https://twitter.com/narendramodi/status/121218531214467481
****
ਵੀਆਰਆਰਕੇ/ਕੇਪੀ
(Release ID: 1598167)
ਵਿਜ਼ੀਟਰ ਕਾਊਂਟਰ : 91