ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੰਡਿਤ ਮਦਨ ਮੋਹਨ ਮਾਲਵੀਯ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
प्रविष्टि तिथि:
25 DEC 2019 10:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਮਦਨ ਮੋਹਨ ਮਾਲਵੀਯ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਮਾਤਾ ਕੀ ਸੇਵਾ ਮੇਂ ਅਪਨਾ ਜੀਵਨ ਸਮਰਪਿਤ ਕਰਨ ਵਾਲੇ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਜੀ ਕੋ ਉਨਕੀ ਜਯੰਤੀ ਪਰ ਵਿਨਮਰ ਸ਼ਰਧਾਂਜਲੀ। ਉਨ੍ਹਾਂ ਨੇ ਸਿਕਸ਼ਾ ਦੇ ਕਸ਼ੇਤਰ ਮੇਂ ਅਮੁੱਲਯ ਯੋਗਦਾਨ ਦੇਨੇ ਕੇ ਸਾਥ ਆਜਾਦੀ ਕੇ ਅੰਦੋਲਨ ਮੇਂ ਭੀ ਅਹਿਮ ਭੂਮਿਕਾ ਨਿਭਾਈ। ਉਨਕੀ ਵਿਦਵਤਾ ਔਰ ਆਦਰਸ਼ ਦੇਸ਼ਵਾਸਿਓਂ ਕੋ ਸਦਾ ਪ੍ਰੇਰਿਤ ਕਰਤੇ ਰਹੇਂਗੇ।”
https://twitter.com/narendramodi/status/1209667291689803777
***
ਵੀਆਰਆਰਕੇ/ਏਕੇ
(रिलीज़ आईडी: 1597670)
आगंतुक पटल : 183
इस विज्ञप्ति को इन भाषाओं में पढ़ें:
English