ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਜਯ ਦਿਵਸ ਦੇ ਮੌਕੇ ’ਤੇ 1971 ਦੀ ਲੜਾਈ ਦੇ ਵੀਰ ਸਿਪਾਹੀਆਂ ਨੂੰ ਯਾਦ ਕੀਤਾ

Posted On: 16 DEC 2019 12:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਜਯ ਦਿਵਸ ਦੇ ਮੌਕੇ ’ਤੇ 1971 ਦੀ ਲੜਾਈ ਦੇ ਵੀਰ ਸਿਪਾਹੀਆਂ ਨੂੰ ਯਾਦ ਕੀਤਾ ।

ਪ੍ਰਧਾਨ ਮੰਤਰੀ ਨੇ ਕਿਹਾ, “ਵਿਜਯ ਦਿਵਸ ਪਰ ਭਾਰਤੀਯ ਸੈਨਿਕੋਂ ਕੇ ਸਾਹਸ, ਸ਼ੌਰਯ ਔਰ ਪਰਾਕ੍ਰਮ ਕੋ ਨਮਨ ਕਰਤਾ ਹੂੰ। 1971 ਮੇਂ ਆਜ ਕੇ ਦਿਨ ਹਮਾਰੀ ਸੇਨਾ ਨੇ ਜੋ ਇਤਿਹਾਸ ਰਚਾ, ਵਹ ਸਦਾ ਸਵਰਣਾਕਸ਼ਰਾਂ ਮੇਂ ਅੰਕਿਤ ਰਹੇਗਾ।”

 

https://twitter.com/narendramodi/status/1206387245042696192

 


******

ਵੀਆਰਆਰਕੇ/ਏਕੇ/ਐੱਸਐੱਚ
 


(Release ID: 1596623) ਵਿਜ਼ੀਟਰ ਕਾਊਂਟਰ : 150
Read this release in: English