ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦਿੱਲੀ ਦੀ ਅਨਾਜ ਮੰਡੀ ’ਚ ਲੱਗੀ ਅੱਗ ਨਾਲ ਲੋਕਾਂ ਦੇ ਜਾਨੀ ਨੁਕਸਾਨ ’ਤੇ ਸੋਗ ਪ੍ਰਗਟਾਇਆ

Posted On: 08 DEC 2019 12:13PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਣੀ ਝਾਂਸੀ ਰੋਡ ਸਥਿਤ ਦਿੱਲੀ ਦੀ ਅਨਾਜ ਮੰਡੀ ਵਿੱਚ ਲੱਗੀ ਅੱਗ ਨਾਲ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਹੈ।   

ਪ੍ਰਧਾਨ ਮੰਤਰੀ ਨੇ ਕਿਹਾ,  “ਦਿੱਲੀ  ਦੇ ਰਾਣੀ ਝਾਂਸੀ ਰੋਡ ਸਥਿਤ ਅਨਾਜ ਮੰਡੀ ਵਿੱਚ ਲੱਗੀ ਅੱਗ ਦੀ ਘਟਨਾ ਅਤਿਅੰਤ ਭਿਆਨਕ ਹੈ। ਜਿਨ੍ਹਾਂ ਨੇ ਆਪਣੇ ਅਜ਼ੀਜਾਂ ਨੂੰ ਗੁਆ ਦਿੱਤਾ ਹੈ ਉਨ੍ਹਾਂ ਦੇ ਪ੍ਰਤੀ ਮੈਂ ਸੋਗ ਪ੍ਰਗਟ ਕਰਦਾ ਹਾਂ।   ਜਖ਼ਮੀਆਂ  ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ,  ਸਬੰਧਤ ਅਧਿਕਾਰੀ ਘਟਨਾ ਥਾਂ ‘ਤੇ ਸਾਰੇ ਸੰਭਵ ਸਹਾਇਤਾ ਉਪਲੱਬਧ ਕਰਾ ਰਹੇ ਹਾਂ । ”

*****

ਵੀਆਰਆਰਕੇ/ਵੀਜੇ

 


(Release ID: 1595669) ਵਿਜ਼ੀਟਰ ਕਾਊਂਟਰ : 109
Read this release in: English