ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਵਦੇਸ਼ੀ ਕਾਰਟੋਸੈਟ-3 ਸੈਟੇਲਾਈਟ ਨੂੰ ਲਿਜਾ ਰਹੇ ਪੀਐੱਸਐੱਲਵੀ-ਸੀ47 ਦੇ ਸਫ਼ਲ ਲਾਂਚ 'ਤੇ ਇਸਰੋ ਦੀ ਟੀਮ ਨੂੰ ਵਧਾਈਆਂ ਦਿੱਤੀਆਂ

Posted On: 27 NOV 2019 12:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਦੇਸ਼ੀ ਕਾਰਟੋਸੈਟ-3 ਉਪਗ੍ਰਹਿ ਅਤੇ ਅਮਰੀਕਾ ਦੇ ਇੱਕ ਦਰਜਨ ਤੋਂ ਅਧਿਕ ਨੈਨੋ ਉਪਗ੍ਰਹਿਆਂ ਸਹਿਤ ਪੀਐੱਸਐੱਲਵੀ-ਸੀ47 ਦੇ ਸਫ਼ਲ ਲਾਂਚ 'ਤੇ ਇਸਰੋ ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਸਵਦੇਸ਼ੀ ਕਾਰਟੋਸੈਟ-3 ਉਪਗ੍ਰਹਿ ਅਤੇ ਅਮਰੀਕਾ ਦੇ ਇੱਕ ਦਰਜਨ ਤੋਂ ਅਧਿਕ ਨੈਨੋ ਉਪਗ੍ਰਹਿਆਂ ਸਹਿਤ ਪੀਐੱਸਐੱਲਵੀ-ਸੀ47 ਦੇ ਸਫ਼ਲ ਲਾਂਚ 'ਤੇ ਇਸਰੋ ਦੀ ਪੂਰੀ ਟੀਮ ਨੂੰ ਹਾਰਦਿਕ ਵਧਾਈ ਦਿੰਦਾ ਹਾਂ।

ਉੱਨਤ ਕਾਰਟੋਸੈਟ-3 ਨਾਲ ਸਾਡੀ ਹਾਈ ਰੈਜ਼ੋਲੂਸ਼ਨ ਇਮੇਜਿੰਗ ਸਮਰੱਥਾ ਵਧੇਗੀ। ਇਸਰੋ ਨੇ ਇੱਕ ਵਾਰ ਫਿਰ ਰਾਸ਼ਟਰ ਦਾ ਮਾਣ ਵਧਾਇਆ ਹੈ।

 

 

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

 

· 4h

 

 

I heartily congratulate the entire @isro team on yet another successful launch of PSLV-C47 carrying indigenous Cartosat-3 satellite and over a dozen nano satellites of USA.

Description: https://pbs.twimg.com/profile_images/1134082549041393672/QbihPzrL_normal.png Description: https://pbs.twimg.com/profile_images/1134082549041393672/QbihPzrL_normal.png

 

Narendra Modi

@narendramodi

 

The advanced Cartosat-3 will augment our high resolution imaging capability. ISRO has once again made the nation proud!

 

8,843

11:06 AM - Nov 27, 2019

Twitter Ads info and privacy

 

1,687 people are talking about this

 

 

***

ਵੀਆਰਆਰਕੇ/ਐੱਸਐੱਚ
 


(Release ID: 1594147) Visitor Counter : 94


Read this release in: English