ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਹਾਮਹਿਮ ਸ਼ੇਖ ਸੁਲਤਾਨ ਬਿਨ ਜਾਇਦ ਅਲ ਨਾਹਯਾਨ (Sheikh Sultan bin Zayed Al Nahyan) ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕੀਤਾ

Posted On: 19 NOV 2019 11:47AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਦੇ ਮਹਾਮਹਿਮ ਸ਼ੇਖ ਸੁਲਤਾਨ ਬਿਨ ਜਾਇਦ ਅਲ ਨਾਹਯਾਨ ਦੇ ਅਕਾਲ ਚਲਾਣੇ ’ਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹਯਾਨ ਕੋਲ ਗਹਿਰਾ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਸਾਡੀਆਂ ਪ੍ਰਾਰਥਨਾਵਾਂ ਅਤੇ ਸੰਵੇਦਨਾਵਾਂ ਅਲ ਨਾਹਯਾਨ ਪਰਿਵਾਰ ਅਤੇ ਸੰਯੁਕਤ ਅਰਬ ਦੇ ਲੋਕਾਂ ਦੇ ਨਾਲ ਹਨ।

https://twitter.com/narendramodi/status/1196666905550974976

*****

ਵੀਆਰਆਰਕੇ/ਏਕੇ



(Release ID: 1592176) Visitor Counter : 53


Read this release in: English