ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉਤਰਾਖੰਡ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ
Posted On:
09 NOV 2019 8:12PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਤਰਾਖੰਡ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਜ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਉੱਨਤੀ ਦੇ ਨਏ ਆਯਾਮ ਤਯ ਕਰ ਰਹੀ ਦੇਵਭੂਮੀ ਉਤਰਾਖੰਡ ਕੇ ਨਿਵਾਸੀਓਂ ਕੋ ਰਾਜ ਸਥਾਪਨਾ ਦਿਵਸ ਕੀ ਬਹੁਤ-ਬਹੁਤ ਵਧਾਈ ।
***
ਵੀਆਰਆਰਕੇ/ਕੇਪੀ
(Release ID: 1591281)
ਵਿਜ਼ੀਟਰ ਕਾਊਂਟਰ : 118