ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਛਠ ਪੂਜਾ ਦੇ ਅਵਸਰ 'ਤੇ ਵਧਾਈਆਂ ਦਿੱਤੀਆਂ
Posted On:
02 NOV 2019 5:26PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਛਠ ਪੂਜਾ ਦੇ ਸ਼ੁਭ ਅਵਸਰ 'ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਮਹਾਪਰਵ ਛਠ ਕੇ ਪਾਵਨ ਅਵਸਰ ਪਰ ਦੇਸ਼ਵਾਸੀਓਂ ਕੋ ਮੇਰੀ ਹਾਰਦਿਕ ਸ਼ੁਭਕਾਮਨਾਏਂ। ਸੂਰਯ ਦੇਵ ਅਪਨੀ ਊਰਜਾ ਏਵੰ ਆਭਾ ਸੇ ਹਮ ਸਬਕੋ ਸਦੈਵ ਆਲੋਕਿਤ ਰਖੇਂ ਔਰ ਹਮਾਰਾ ਦੇਸ਼ ਸਫਲਤਾ ਏਵੰ ਸਮ੍ਰਿੱਧੀ ਕੇ ਨਿਤ ਨਏ ਸੋਪਾਨ ਚੜ੍ਹਤਾ ਰਹੇ।”
ਵੀਆਰਆਰਕੇ/ ਕੇਪੀ
(Release ID: 1590229)
ਵਿਜ਼ੀਟਰ ਕਾਊਂਟਰ : 103