ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਊਦੀ ਅਰਬ ਦੇ ਵਾਤਾਵਰਣ, ਜਲ ਅਤੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ

Posted On: 29 OCT 2019 10:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਸਾਊਦੀ ਅਰਬ  ਦੇ ਵਾਤਾਵਰਣ, ਜਲ ਅਤੇ ਖੇਤੀਬਾੜੀ ਮੰਤਰੀ  ਸ਼੍ਰੀ ਅਬਦੁਲਰਹਮਾਨ ਅਲ - ਫਦਲੀ (Mr. Abdulrahman Al-Fadli) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਤਾਵਰਣ, ਜਲ ਅਤੇ ਖੇਤੀਬਾੜੀ ਖੇਤਰ ਅਜਿਹੇ ਖੇਤਰ ਹਨਜਿਨ੍ਹਾਂ ਵਿੱਚ ਦੋਹਾਂ ਦੇਸ਼ਾਂ  ਦਰਮਿਆਨ ਸਹਿਯੋਗ ਦੀ ਬਹੁਤ ਸੰਭਾਵਨਾ ਹੈ ਅਸੀਂ ਆਪਣੇ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਜਲ ਸੰਸਾਧਨਾਂ  ਦੀ ਪ੍ਰਭਾਵੀ ਵਰਤੋਂ ਲਈ ਇਕੱਠੇ ਕੰਮ ਕਰਨ ਲਈ ਪ੍ਰਤੀਬੱਧ ਹਾਂ

 

 

*****

ਵੀਆਰਆਰਕੇ/ਏਕੇ
 


(Release ID: 1589567) Visitor Counter : 90


Read this release in: English