ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਭਿਜੀਤ ਬੈਨਰਜੀ ਨੂੰ ਅਲਫਰੈੱਡ ਨੋਬਲ ਦੀ ਯਾਦ ਵਿੱਚ ਆਰਥਕ ਵਿਗਿਆਨ ਦੇ ਖੇਤਰ ਵਿੱਚ 2019 ਦੇ ਸਵੇਰਿਗਸ ਰਿਕਸਬੈਂਕ (Sveriges Riksbank) ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈ ਦਿੱਤੀ

Posted On: 14 OCT 2019 9:29PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਭਿਜੀਤ ਬੈਨਰਜੀ ਨੂੰ ਅਲਫਰੈੱਡ ਨੋਬਲ ਦੀ ਯਾਦ ਵਿੱਚ ਆਰਥਕ ਵਿਗਿਆਨ ਦੇ ਖੇਤਰ ਵਿੱਚ 2019 ਦੇ ਸਵੇਰਿਗਸ ਰਿਕਸਬੈਂਕ (Sveriges Riksbank) ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਅਭਿਜੀਤ ਬੈਨਰਜੀ ਨੂੰ ਅਲਫਰੈੱਡ ਨੋਬਲ ਦੀ ਯਾਦ ਵਿੱਚ ਆਰਥਕ ਵਿਗਿਆਨ ਵਿੱਚ 2019 ਦੇ ਸਵੇਰਿਗਸ ਰਿਕਸਬੈਂਕ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈ ।  ਉਨ੍ਹਾਂ ਨੇ ਗਰੀਬੀ ਘਟਾਉਣ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ। ਮੈਂ ਪ੍ਰਤਿਸ਼ਠਿਤ ਨੋਬਲ ਪ੍ਰਾਪਤ ਕਰਨ ਲਈ ਐਸਥਰ ਡੁਫ਼ਲੋ (Esther Duflo) ਅਤੇ ਮਾਈਕਲ ਕਰੇਮਰ (Michael Kremer) ਨੂੰ ਵੀ ਵਧਾਈ ਦਿੰਦਾ ਹਾਂ ।

 

*****

ਵੀਆਰਆਰਕੇ/ਐੱਸਐੱਚ
 



(Release ID: 1588160) Visitor Counter : 58


Read this release in: English