ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਯੂ ਸੈਨਾ ਪ੍ਰਮੁੱਖ ਦੇ ‘ਐਟ-ਹੋਮ’ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ
Posted On:
09 OCT 2019 7:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਾਯੂ ਸੈਨਾ ਪ੍ਰਮੁੱਖ ਦੁਆਰਾ ਨਵੀਂ ਦਿੱਲੀ ਸਥਿਤ ਏਅਰ ਹਾਊਸ ਵਿੱਚ ਆਯੋਜਿਤ ‘ਐਟ-ਹੋਮ’ ਸੁਆਗਤ ਸਮਾਰੋਹ ਵਿੱਚ ਹਿੱਸਾ ਲਿਆ।
ਇਸ ਥਾਂ ’ਤੇ, ਪ੍ਰਧਾਨ ਮੰਤਰੀ ਨੇ ‘ਆਈਏਐੱਫ ਇਨੋਵੇਸ਼ਨ ਡਿਸਪਲੇਅ’ ਪ੍ਰਦਰਸ਼ਨੀ ਦਾ ਦੌਰਾ ਕੀਤਾ। ਪ੍ਰਦਰਸ਼ਨੀ ਦਾ ਵਿਸ਼ਾ ‘ਇਨੋਵੇਸ਼ਨ ਅਤੇ ਸਵਦੇਸ਼ੀਕਰਨ ਜ਼ਰੀਏ ਆਤਮ-ਨਿਰਭਰਤਾ’ ਸੀ।

ਪ੍ਰਧਾਨ ਮੰਤਰੀ ਨੇ ਸਮਾਰੋਹ ਵਿੱਚ ਭਾਰਤੀ ਵਾਯੂ ਸੈਨਾ ਦੇ ਮਾਰਸ਼ਲ, ਸ਼੍ਰੀ ਅਰਜਨ ਸਿੰਘ ਦੀ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ।
*****
ਵੀਆਰਆਰਕੇ/ਏਕੇ
(Release ID: 1587678)
ਵਿਜ਼ੀਟਰ ਕਾਊਂਟਰ : 106