ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਐਨਟੋਨੀਓ ਕੌਸਟਾ ਅਤੇ ਉਸ ਦੀ ਪਾਰਤਿਦੋ ਸੋਸ਼ਲਿਸਟਾ ਨੂੰ ਪੁਰਤਗਾਲ ਦੀ ਆਮ ਚੋਣ ਜਿੱਤਣ ’ਤੇ ਵਧਾਈਆਂ ਦਿੱਤੀਆਂ

Posted On: 09 OCT 2019 12:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ, ਸ਼੍ਰੀ ਐਨਟੋਨੀਓ ਕੌਸਟਾ ਅਤੇ ਉਸ ਦੀ ਪਾਰਤਿਦੋ ਸੋਸ਼ਲਿਸਟਾ ਨੂੰ ਪੁਰਤਗਾਲ ਦੀ ਆਮ ਚੋਣ ਜਿੱਤਣ ’ਤੇ ਵਧਾਈਆਂ ਦਿੱਤੀਆਂ ਹਨਜਵਾਬ ਵਿੱਚ ਪੁਰਤਗਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਐਨਟੋਨੀਓ ਕੌਸਟਾ ਨੇ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, “ਪੁਰਤਗਾਲ ਦੀਆਂ ਸੰਸਦੀ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਲਈ ਪਾਰਤਿਦੋ ਸੋਸ਼ਲਿਸਟਾ ਅਤੇ ਮੇਰੇ ਦੋਸਤ, ਸ਼੍ਰੀ ਐਨਟੋਨੀਓ ਕੌਸਟਾ ਨੂੰ ਵਧਾਈਆਂਭਾਰਤ-ਪੁਰਤਗਾਲ ਦੋਸਤੀ ਨੂੰ ਹੋਰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਉਤਸੁਕ ਹਾਂ।”

 

https://twitter.com/narendramodi/status/1181191356124819456/photo/1

 

https://twitter.com/narendramodi/status/1181163860872462337/photo/1


*****

ਵੀਆਰਆਰਕੇ/ਏਕੇ



(Release ID: 1587518) Visitor Counter : 64


Read this release in: English