ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗਣੇਸ਼ ਚਤੁਰਥੀ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 02 SEP 2019 9:25AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਣੇਸ਼ ਚਤੁਰਥੀ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਸਭੀ ਦੇਸ਼ਵਾਸੀਓਂ ਕੋ ਪਾਵਨ ਪਰਵ ਗਣੇਸ਼ ਚਤੁਰਥੀ ਕੀ ਢੇਰ ਸਾਰੀ ਸ਼ੁਭਕਾਮਨਾਏਂ। ਗਣਪਤੀ ਬਾਪਾ ਮੋਰਯਾ! ਸਾਰਿਆਂ ਨੂੰ ਪਾਵਨ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ।”

https://twitter.com/narendramodi/status/1168341121157816320?ref_src=twsrc%5Etfw%7Ctwcamp%5Etweetembed%7Ctwterm%5E1168341121157816320&ref_url=https%3A%2F%2Fpib.gov.in%2Fnewsite%2Ferelcontent.aspx%3Frelid%3D192944


***

ਵੀਆਰਆਰਕੇ/ਏਕੇ



(Release ID: 1583842) Visitor Counter : 55


Read this release in: English